ਈਮਾਨ (Arabic: الإيمان) ਇਸਲਾਮੀ ਧਰਮਸ਼ਾਸਤਰ ਵਿੱਚ ਇਸਲਾਮ ਦੇ ਅਧਿਆਤਮਕ ਪਹਿਲੂਆਂ ਵਿੱਚ ਆਸਤਿਕ ਦੇ ਵਿਸ਼ਵਾਸ ਨੂੰ ਨਿਰੂਪਿਤ ਕਰਦਾ ਹੈ।। ਆਪਣੀ ਸਰਲਤਮ ਪਰਿਭਾਸ਼ਾ ਵਿੱਚ ਇਸ ਦਾ ਮਤਲਬ ਇਸਲਾਮ ਦੇ ਛੇ ਵਿਸ਼ਵਾਸਾਂ ਵਿੱਚ ਸ਼ਰਧਾ ਰੱਖਣਾ ਹੈ, ਜਿਹਨਾਂ ਨੂੰ ਅਰਕਾਨ ਅਲ-ਈਮਾਨ ਕਹਿੰਦੇ ਹਨ।
ਰੱਬ ਦੀ ਇੱਕਰੂਪਤਾ |
ਵਿਹਾਰ |
ਮੱਤ ਦਾ ਦਾਅਵਾ · ਨਮਾਜ਼ |
ਇਤਿਹਾਸ ਅਤੇ ਆਗੂ |
ਵਕਤੀ ਲਕੀਰ |
ਪਾਠ ਅਤੇ ਕਨੂੰਨ |
ਕੁਰਾਨ · ਸੁੰਨਾਹ · ਹਦੀਸ |
ਫ਼ਿਰਕੇ |
ਸੁੰਨੀ · ਸ਼ੀਆ · ਸੂਫ਼ੀਵਾਦ · ਅਹਿਮਦੀਆ |
ਸੱਭਿਆਚਾਰ ਅਤੇ ਸਮਾਜ |
ਇਲਮ · ਜਾਨਵਰ · ਕਲਾ · ਜੰਤਰੀ |
ਇਸਲਾਮ ਅਤੇ ਹੋਰ ਧਰਮ |
ਇਸਾਈ · ਜੈਨ ਯਹੂਦੀ · ਸਿੱਖ |
ਪੜਚੋਲ |
ਇਸਲਾਮ ਫ਼ਾਟਕ |
ਈਮਾਨ ਦਾ ਨਿਰੂਪਣ ਕੁਰਾਨ ਅਤੇ ਜਬਰਾਈਲ ਦੀ ਹਦੀਸ਼ ਦੋਨਾਂ ਵਿੱਚ ਮਿਲਦਾ ਹੈ। ਕੁਰਾਨ ਅਨੁਸਾਰ, ਜੰਨਤ ਵਿੱਚ ਪ੍ਰਵੇਸ਼ ਲਈ ਈਮਾਨ ਦੇ ਨਾਲ ਨੇਕ ਅਮਲਾਂ ਦਾ ਹੋਣਾ ਜ਼ਰੂਰੀ ਹੈ।
This article uses material from the Wikipedia ਪੰਜਾਬੀ article ਈਮਾਨ (ਸੰਕਲਪ), which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.