ਇੱਕ ਈਸ਼ਵਰਵਾਦ

ਇੱਕ ਈਸ਼ਵਰਵਾਦ (ਅੰਗ੍ਰੇਜ਼ੀ: Monotheism) ਜਾਂ ਤੌਹੀਦ ਇੱਕ ਰੱਬ ਜਾਂ ਪ੍ਰਮੇਸ਼ਰ ਦੇ ਹੋਣ ਦਾ ਯਕੀਨ ਹੈ। ਇੱਕ ਈਸ਼ਵਰਵਾਦ ਸਿੱਖੀ, ਯਹੂਦੀ, ਇਸਲਾਮ, ਇਸਾਈਅਤ, ਬਹਾਈ ਅਤੇ ਪਾਰਸੀ ਧਰਮਾਂ ਦੀ ਖਾਸੀਅਤ ਹੈ।

ਪਰਿਭਾਸ਼ਾ ਅਤੇ ਵਖਿਆਨ

ਇੱਕ ਈਸ਼ਵਰਵਾਦੀ ਸਿਰਫ ਇੱਕ ਰੱਬ ਨੂੰ ਮੰਨਦੇ ਹਨ ਪਰ ਇਸ ਤੋਂ ਉਲਟ ਬਹੁਦੇਵਾਦੀ ਅਨੇਕਾਂ ਦੇਵੀਆਂ ਅਤੇ ਦੇਵਤਿਆਂ ਵਿੱਚ ਯਕੀਨ ਰਖਦੇ ਹਨ। ਇਸ ਪਰਿਭਾਸ਼ਾ ਨੂੰ ਹੋਰ ਪੇਚੀਦਾ ਬਣਾਉਣ ਵਾਲਾ ਇਹ ਪੱਖ ਹੈ ਕਿ ਕੁਝ ਬਹੁਦੇਵਵਾਦੀ ਇੱਕੋ ਦੇਵਤੇ ਜਾਂ ਦੇਵੀ ਵਿੱਚ ਯਕੀਨ ਰੱਖਦੇ ਹਨ। ਇਸ ਪੱਖ ਨਾਲ ਇੱਕ ਪ੍ਰਮੇਸਰਵਾਦੀਆਂ ਦੀ ਗਿਣਤੀ ਵਿੱਚ ਏਦਾਂ ਦੇ ਕੁਝ ਬਹੁਦੇਵਵਾਦੀ ਸ਼ਾਮਿਲ ਕੀਤੇ ਜਾ ਸਕਦੇ ਹਨ ਜਾਂ ਨਹੀ? ਇਸ 'ਤੇ ਵਿਚਾਰ ਜਾਰੀ ਹੈ।

ਹਵਾਲੇ

Tags:

ਤੌਹੀਦ

🔥 Trending searches on Wiki ਪੰਜਾਬੀ:

ਵਿਆਹ ਦੀਆਂ ਰਸਮਾਂਕਾਂਸ਼ੀ ਰਾਮਗੌਤਮ ਬੁੱਧਟੈਕਸਸਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਮਾਤਾ ਸਾਹਿਬ ਕੌਰਨੈਟਫਲਿਕਸਲੋਹੜੀਚੌਪਈ ਸਾਹਿਬਯੌਂ ਪਿਆਜੇ17 ਅਕਤੂਬਰਸੁਖਮਨੀ ਸਾਹਿਬਪੰਜਾਬੀ ਲੋਕ ਗੀਤਹਾਰੂਕੀ ਮੁਰਾਕਾਮੀਬਵਾਸੀਰਤਰਨ ਤਾਰਨ ਸਾਹਿਬਵਾਰਿਸ ਸ਼ਾਹਕਰਨੈਲ ਸਿੰਘ ਈਸੜੂਸਫ਼ਰਨਾਮਾਅਕਬਰਗੁਰਦੁਆਰਾ ਡੇਹਰਾ ਸਾਹਿਬਚੀਨਹਰੀ ਸਿੰਘ ਨਲੂਆਬੇਬੇ ਨਾਨਕੀਪੰਜਾਬ, ਭਾਰਤ ਵਿਚ ਸਟੇਟ ਹਾਈਵੇਅਸ ਦੀ ਸੂਚੀਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਸਿੱਖਿਆਪ੍ਰਦੂਸ਼ਣਪੰਜਾਬੀ ਸੱਭਿਆਚਾਰ ਦੀ ਭੂਗੋਲਿਕ ਰੂਪ-ਰੇਖਾਮਾਨਸਿਕ ਸਿਹਤਚੰਡੀਗੜ੍ਹਮੱਸਾ ਰੰਘੜ2024 ਵਿੱਚ ਮੌਤਾਂਜੋਤਿਸ਼ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਭਾਰਤ ਦੇ ਵਿੱਤ ਮੰਤਰੀਧਾਂਦਰਾਇਸਲਾਮਜ਼ੋਰਾਵਰ ਸਿੰਘ (ਡੋਗਰਾ ਜਨਰਲ)ਪੰਜਾਬ ਦੀ ਕਬੱਡੀਹੀਰ ਰਾਂਝਾ28 ਮਾਰਚਲੋਕ ਸਭਾਭੁਚਾਲਵਾਰਤਕਬਲਵੰਤ ਗਾਰਗੀ28 ਅਕਤੂਬਰਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਸੰਸਾਰਐੱਫ਼. ਸੀ. ਰੁਬਿਨ ਕਜਾਨਮਜ਼੍ਹਬੀ ਸਿੱਖਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਨਾਦਰ ਸ਼ਾਹ ਦੀ ਵਾਰਦੂਜੀ ਸੰਸਾਰ ਜੰਗਪ੍ਰੋਫ਼ੈਸਰ ਮੋਹਨ ਸਿੰਘਇੰਟਰਵਿਯੂਕਿਲ੍ਹਾ ਰਾਏਪੁਰ ਦੀਆਂ ਖੇਡਾਂਧੁਨੀ ਵਿਗਿਆਨਅਕਾਲੀ ਕੌਰ ਸਿੰਘ ਨਿਹੰਗਪ੍ਰਿਅੰਕਾ ਚੋਪੜਾਸਿੱਖਬਾਬਾ ਦੀਪ ਸਿੰਘਸੀ.ਐਸ.ਐਸਮਿਆ ਖ਼ਲੀਫ਼ਾਮਨੁੱਖੀ ਅੱਖਗੁਰੂ ਹਰਿਰਾਇਕੁਸ਼ਤੀਜੀ ਆਇਆਂ ਨੂੰ (ਫ਼ਿਲਮ)੧੯੨੬੧ ਦਸੰਬਰਚਮਾਰਰਹਿਰਾਸਭਗਵਾਨ ਮਹਾਵੀਰhatyo🡆 More