ਆਈਫ਼ਲ ਟਾਵਰ

ਆਈਫ਼ਲ ਟਾਵਰ (ਫ਼ਰਾਂਸੀਸੀ: 'La Tour Eiffel', ) ਪੈਰਿਸ ਵਿੱਚ ਸ਼ਾਂ ਦ ਮਾਰ ਉੱਤੇ ਸਥਿਤ ਲੋਹੇ ਦਾ ਇੱਕ ਜਾਲ਼ੀਦਾਰ ਬੁਰਜ ਹੈ। ਇਹਦਾ ਨਾਂ ਇੰਜੀਨੀਅਰ ਗੁਸਤਾਵ ਐਫ਼ਲ ਮਗਰੋਂ ਪਿਆ ਹੈ ਜਿਹਦੀ ਕੰਪਨੀ ਨੇ ਇਸ ਬੁਰਜ ਦਾ ਖ਼ਾਕਾ ਖਿੱਚਿਆ ਅਤੇ ਉਸਾਰਿਆ। ਇਹਨੂੰ 1889 ਦੇ ਦੁਨਿਆਵੀ ਮੇਲੇ ਵਿੱਚ ਪ੍ਰਵੇਸ਼ ਡਾਟ ਦੇ ਤੌਰ ਉੱਤੇ 1889 ਵਿੱਚ ਖੜ੍ਹਾ ਕੀਤਾ ਗਿਆ। ਪਹਿਲੋਂ-ਪਹਿਲ ਇਹਦੀ ਫ਼ਰਾਂਸ ਦੇ ਉੱਘੇ ਕਾਰੀਗਰਾਂ ਅਤੇ ਬੁੱਧੀਜੀਵੀਆਂ ਵੱਲੋਂ ਇਸ ਦੀ ਰੂਪ-ਰੇਖਾ ਕਰ ਕੇ ਨੁਕਤਾਚੀਨੀ ਕੀਤੀ ਗਈ ਪਰ ਹੁਣ ਇਹ ਫ਼ਰਾਂਸ ਦਾ ਇੱਕ ਵਿਸ਼ਵ-ਵਿਆਪੀ ਸੱਭਿਆਚਾਰਕ ਚਿੰਨ੍ਹ ਅਤੇ ਦੁਨੀਆ ਵਿਚਲੇ ਸਭ ਤੋਂ ਵੱਧ ਪਛਾਣੇ ਜਾਣ ਵਾਲ਼ੇ ਢਾਂਚਿਆਂ ਵਿੱਚੋਂ ਇੱਕ ਬਣ ਗਿਆ ਹੈ। ਇਹ ਪੈਰਿਸ ਵਿਚਲੀ ਸਭ ਤੋਂ ਉੱਚੀ ਇਮਾਰਤ ਹੈ ਅਤੇ ਦੁਨੀਆ ਦੇ ਸਮਾਰਕਾਂ ਵਿੱਚੋਂ ਸਭ ਤੋਂ ਵੱਧ ਲੋਕ ਇੱਥੇ ਫੇਰੀ ਪਾਉਂਦੇ ਹਨ; 2011 ਵਿੱਚ 69.8 ਲੱਖ ਲੋਕ ਇਹਦੇ ਉੱਤੇ ਚੜ੍ਹੇ। ਇਸ ਬੁਰਜ ਦਾ 25 ਕਰੋੜਵਾਂ ਮੁਲਾਕਾਤੀ 2010 ਵਿੱਚ ਆਇਆ।

ਆਈਫ਼ਲ ਟਾਵਰ
La Tour Eiffel
ਆਈਫ਼ਲ ਟਾਵਰ
ਸ਼ਾਂ ਡ ਮਾਰ
ਤੋਂ ਵਿਖਦਾ ਆਈਫ਼ਲ ਟਾਵਰ
ਫ਼ਰਦੀ ਉਚਾਈ
ਦੁਨੀਆਂ ਵਿੱਚ ਸਭ ਤੋਂ ਉੱਚਾ 1889 ਤੋਂ 1930 ਤੱਕ[I]
ਆਮ ਜਾਣਕਾਰੀ
ਕਿਸਮਨਿਗਰਾਨੀ ਬੁਰਜ,
ਰੇਡੀਓ ਪ੍ਰਸਾਰਣ ਬੁਰਜ
ਟਿਕਾਣਾਪੈਰਿਸ, ਫ਼ਰਾਂਸ
ਗੁਣਕ48°51′29.6″N 2°17′40.2″E / 48.858222°N 2.294500°E / 48.858222; 2.294500
ਉਸਾਰੀ ਦਾ ਅਰੰਭ1887
ਮੁਕੰਮਲ1889
ਖੋਲ੍ਹਿਆ ਗਿਆ31 ਮਾਰਚ 1889
ਮਾਲਕਪੈਰਿਸ ਦਾ ਸ਼ਹਿਰ, ਫ਼ਰਾਂਸ
ਪ੍ਰਬੰਧSociété d'Exploitation de la Tour Eiffel (SETE)
ਉਚਾਈ
ਅੰਟੀਨੇ ਦੀ ਟੀਸੀ324.00 m (1,063 ft)
ਛੱਤ300.65 m (986 ft)
ਸਿਖਰੀ ਮੰਜ਼ਿਲ273.00 m (896 ft)
ਤਕਨੀਕੀ ਵੇਰਵਾ
ਫ਼ਰਸ਼ਾਂ ਦੀ ਗਿਣਤੀ3
ਲਿਫ਼ਟਾਂ9
ਖ਼ਾਕਾ ਅਤੇ ਉਸਾਰੀ
ਰਚਨਹਾਰਾਸਟੀਫ਼ਨ ਸੋਵੈਸਟਰ
ਢਾਂਚਾ ਇੰਜੀਨੀਅਰਮੋਰੀਸ ਕੋਸ਼ਲੈਂ,
ਏਮੀਲ ਨੂਗੀਏ
ਮੁੱਖ ਠੇਕੇਦਾਰCompagnie des Etablissements Eiffel
ਆਈਫ਼ਲ ਟਾਵਰ
ਆਈਫ਼ਲ ਟਾਵਰ

ਉਸਾਰੀ

ਹਵਾਲੇ

Tags:

ਪੈਰਿਸਫ਼ਰਾਂਸਮਦਦ:ਫ਼ਰਾਂਸੀਸੀ ਲਈ IPA

🔥 Trending searches on Wiki ਪੰਜਾਬੀ:

ਲੋਹੜੀਅੰਮ੍ਰਿਤਸਰਵਿਗਿਆਨ ਦਾ ਇਤਿਹਾਸਵੋਟ ਦਾ ਹੱਕਫ਼ਰੀਦਕੋਟ ਸ਼ਹਿਰਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨਭਾਰਤ ਵਿੱਚ ਜੰਗਲਾਂ ਦੀ ਕਟਾਈਧੁਨੀ ਵਿਗਿਆਨਮਦਰੱਸਾਦਲੀਪ ਸਿੰਘਸਾਰਾਗੜ੍ਹੀ ਦੀ ਲੜਾਈਸੁਸ਼ਮਿਤਾ ਸੇਨਸਿੰਘ ਸਭਾ ਲਹਿਰਪੰਜਾਬ ਦੇ ਲੋਕ-ਨਾਚਜਿਹਾਦਸੁਖਬੀਰ ਸਿੰਘ ਬਾਦਲਜਾਤਧਰਮਜ਼ੋਮਾਟੋਭਾਰਤ ਦਾ ਆਜ਼ਾਦੀ ਸੰਗਰਾਮਦਸਮ ਗ੍ਰੰਥਪੰਜ ਕਕਾਰਨਿਸ਼ਾਨ ਸਾਹਿਬਨੇਕ ਚੰਦ ਸੈਣੀਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਸੂਚਨਾਬ੍ਰਹਮਾਗੁਰੂ ਅਮਰਦਾਸਵਿਸ਼ਵ ਮਲੇਰੀਆ ਦਿਵਸਡੂੰਘੀਆਂ ਸਿਖਰਾਂਚੰਡੀਗੜ੍ਹਚਾਰ ਸਾਹਿਬਜ਼ਾਦੇਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਭਾਈ ਮਨੀ ਸਿੰਘਪਾਉਂਟਾ ਸਾਹਿਬਪਿੰਡਦੁਰਗਾ ਪੂਜਾਪ੍ਰਹਿਲਾਦਕਰਮਜੀਤ ਅਨਮੋਲਪੰਜਾਬੀ ਖੇਤੀਬਾੜੀ ਅਤੇ ਸਭਿਆਚਾਰਮਿਲਖਾ ਸਿੰਘਅੰਨ੍ਹੇ ਘੋੜੇ ਦਾ ਦਾਨਜ਼ਲੰਮੀ ਛਾਲਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਕੈਨੇਡਾ ਦਿਵਸਖ਼ਾਲਸਾਮਹਾਰਾਸ਼ਟਰਬਾਬਾ ਵਜੀਦਪਰਕਾਸ਼ ਸਿੰਘ ਬਾਦਲਜੁੱਤੀਪੰਜਾਬ ਦਾ ਇਤਿਹਾਸਪੁਰਖਵਾਚਕ ਪੜਨਾਂਵਮਾਰਕਸਵਾਦੀ ਪੰਜਾਬੀ ਆਲੋਚਨਾਗੁਰੂ ਹਰਿਕ੍ਰਿਸ਼ਨਮਾਤਾ ਜੀਤੋਆਸਾ ਦੀ ਵਾਰਲੋਕਗੀਤਵਾਰਹਵਾ ਪ੍ਰਦੂਸ਼ਣਨਵਤੇਜ ਭਾਰਤੀਕੁਲਦੀਪ ਮਾਣਕਮੁਗ਼ਲ ਸਲਤਨਤਨਿਮਰਤ ਖਹਿਰਾਪਹਿਲੀ ਐਂਗਲੋ-ਸਿੱਖ ਜੰਗਪੰਜਾਬੀ ਰੀਤੀ ਰਿਵਾਜਪਾਕਿਸਤਾਨਮਨੀਕਰਣ ਸਾਹਿਬਗੁੱਲੀ ਡੰਡਾਮਮਿਤਾ ਬੈਜੂਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਪੰਜਾਬੀ ਲੋਕ ਸਾਹਿਤਜੀ ਆਇਆਂ ਨੂੰ (ਫ਼ਿਲਮ)ਜਨਮਸਾਖੀ ਅਤੇ ਸਾਖੀ ਪ੍ਰੰਪਰਾਮੰਡਵੀ🡆 More