ਆਇਰਲੈਂਡੀ ਸਮੁੰਦਰ: ਸਮੁੰਦਰ

ਆਇਰਲੈਂਡੀ ਸਮੁੰਦਰ (ਆਇਰਲੈਂਡੀ: Error: }: text has italic markup (help), ਮਾਂਕਸ: Error: }: text has italic markup (help), ਸਕਾਟਸ: Error: }: text has italic markup (help), ਸਕਾਟਲੈਂਡੀ ਗੇਲੀ: Error: }: text has italic markup (help), Ulster-Scots: Airish Sea, ਵੇਲਜ਼ੀ: Error: }: text has italic markup (help)) ਆਇਰਲੈਂਡ ਅਤੇ ਗਰੇਟ ਬ੍ਰਿਟੇਨ ਦੇ ਟਾਪੂਆਂ ਨੂੰ ਵੱਖ ਕਰਦਾ ਹੈ। ਇਹ ਸੇਂਟ ਜਾਰਜ ਨਹਿਰ ਰਾਹੀਂ ਦੱਖਣ ਵੱਲ ਕੈਲਟ ਸਮੁੰਦਰ ਨਾਲ਼ ਅਤੇ ਉੱਤਰੀ ਨਹਿਰ ਰਾਹੀਂ ਅੰਧ ਮਹਾਂਸਾਗਰ ਨਾਲ਼ ਜੁੜਿਆ ਹੋਇਆ ਹੈ। ਇਸ ਵਿਚਲਾ ਸਭ ਤੋਂ ਵੱਡਾ ਟਾਪੂ ਆਂਗਲੇਜ਼ੀ ਹੈ ਜਿਸ ਮਗਰੋਂ ਮੈਨ ਦਾ ਟਾਪੂ ਆਉਂਦਾ ਹੈ। ਇਸ ਸਮੁੰਦਰ ਨੂੰ ਕਈ ਵਾਰ ਮਾਂਕਸ ਸਮੁੰਦਰ (ਆਇਰਲੈਂਡੀ: Error: }: text has italic markup (help) ਮਾਂਕਸ: Error: }: text has italic markup (help), ਸਕਾਟਲੈਂਡੀ ਗੇਲੀ: Error: }: text has italic markup (help)) ਵੀ ਕਿਹਾ ਜਾਂਦਾ ਹੈ।

ਆਇਰਲੈਂਡੀ ਸਮੁੰਦਰ
ਆਇਰਲੈਂਡੀ ਸਮੁੰਦਰ: ਸਮੁੰਦਰ
ਭਾੜਾ ਅਤੇ ਯਾਤਰੀ ਬੰਗਰਗਾਹਾਂ ਲਾਲ ਬਿੰਦੂਆਂ ਦੇ ਰੂਪ ਵਿੱਚ। ਸਿਰਫ਼ ਭਾੜਾ-ਸੰਬੰਧੀ ਬੰਦਰਗਾਹਾਂ ਨੀਲੇ ਬਿੰਦੂਆਂ ਦੇ ਰੂਪ ਵਿੱਚ
ਸਥਿਤੀਬਰਤਾਨੀਆ ਅਤੇ ਆਇਰਲੈਂਡ ਵਿਚਕਾਰ
ਗੁਣਕ53°N 5°W / 53°N 5°W / 53; -5
Basin countriesਸੰਯੁਕਤ ਬਾਦਸ਼ਾਹੀ; ਆਇਰਲੈਂਡ
Islandsਆਂਗਲੇਜ਼ੀ ਅਤੇ ਪਵਿੱਤਰ ਟਾਪੂ, ਮੈਨ ਦਾ ਟਾਪੂ, ਵਾਲਨੀ ਟਾਪੂ, ਲੈਂਬੇ ਟਾਪੂ, ਆਇਰਲੈਂਡ ਦੀ ਅੱਖ
ਆਇਰਲੈਂਡੀ ਸਮੁੰਦਰ: ਸਮੁੰਦਰ
ਆਇਰਲੈਂਡੀ ਸਮੁੰਦਰ ਦਾ ਫੈਲਾਅ

ਹਵਾਲੇ

Tags:

ਅੰਧ ਮਹਾਂਸਾਗਰਆਇਰਲੈਂਡਗਰੇਟ ਬ੍ਰਿਟੇਨਵੇਲਜ਼ੀ ਭਾਸ਼ਾ

🔥 Trending searches on Wiki ਪੰਜਾਬੀ:

ਪਾਣੀਪਤ ਦੀ ਪਹਿਲੀ ਲੜਾਈ1925ਪ੍ਰਗਤੀਵਾਦਸ਼ਖ਼ਸੀਅਤਵਾਕੰਸ਼ਗੰਨਾਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਵਾਰਸੂਰਜਪੰਜਾਬ ਦੀ ਲੋਕਧਾਰਾਪ੍ਰਤਿਮਾ ਬੰਦੋਪਾਧਿਆਏਆਦਿ ਗ੍ਰੰਥਫ਼ਾਰਸੀ ਭਾਸ਼ਾਸ਼ਹਿਰੀਕਰਨਕੀਰਤਪੁਰ ਸਾਹਿਬਲੋਕਧਾਰਾਗੁਰੂ ਹਰਿਕ੍ਰਿਸ਼ਨਮਕਲੌਡ ਗੰਜਜੇਮਸ ਕੈਮਰੂਨਨਿਰੰਤਰਤਾ (ਸਿਧਾਂਤ)ਐਕਸ (ਅੰਗਰੇਜ਼ੀ ਅੱਖਰ)ਕੌਰ (ਨਾਮ)ਵਿਕੀਪੀਡੀਆਸਿੱਖਿਆਗੁਰੂ ਅਰਜਨਪੰਜਾਬ (ਭਾਰਤ) ਦੇ ਮੁੱਖ ਮੰਤਰੀਆਂ ਦੀ ਸੂਚੀਸਮਾਜ ਸ਼ਾਸਤਰਗੁਰਦਿਆਲ ਸਿੰਘਅਭਾਜ ਸੰਖਿਆਕੀਰਤਨ ਸੋਹਿਲਾਬੈਟਮੈਨ ਬਿਗਿਨਜ਼ਜਨਮ ਕੰਟਰੋਲਮਾਤਾ ਗੁਜਰੀਜ਼ੋਰਾਵਰ ਸਿੰਘ ਕਹਲੂਰੀਆਪੰਜਾਬ, ਭਾਰਤ ਦੇ ਜ਼ਿਲ੍ਹੇਸਿੰਘਰਿਸ਼ਤਾ ਨਾਤਾ ਪ੍ਰਬੰਧ ਅਤੇ ਭੈਣ ਭਰਾਮੁੱਖ ਸਫ਼ਾਆਜ਼ਾਦ ਸਾਫ਼ਟਵੇਅਰਭਾਰਤ ਦਾ ਰਾਸ਼ਟਰਪਤੀਦੁਆਬੀਉੱਤਰਆਧੁਨਿਕਤਾਵਾਦਓਮ ਪ੍ਰਕਾਸ਼ ਗਾਸੋਸਪੇਸਟਾਈਮਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਸਿੱਖ ਗੁਰੂਪੰਜ ਪਿਆਰੇਸੁਬੇਗ ਸਿੰਘਮੌਤ ਦੀਆਂ ਰਸਮਾਂਇੰਟਰਨੈੱਟ ਆਰਕਾਈਵਰਾਜੀਵ ਗਾਂਧੀ ਖੇਲ ਰਤਨ ਅਵਾਰਡਬਾਬਾ ਬੁੱਢਾ ਜੀਹਿਮਾਚਲ ਪ੍ਰਦੇਸ਼ਪੰਜ ਤਖ਼ਤ ਸਾਹਿਬਾਨਨਰਿੰਦਰ ਸਿੰਘ ਕਪੂਰਏਸ਼ੀਆਫੁਲਕਾਰੀਗੁਰੂ ਅਮਰਦਾਸਦਸਮ ਗ੍ਰੰਥਫੁੱਟਬਾਲਹਵਾ ਪ੍ਰਦੂਸ਼ਣਫੁਲਵਾੜੀ (ਰਸਾਲਾ)ਪੰਜਾਬ (ਭਾਰਤ) ਦੀ ਜਨਸੰਖਿਆਭੀਮਰਾਓ ਅੰਬੇਡਕਰਟਕਸਾਲੀ ਭਾਸ਼ਾਸਤਿ ਸ੍ਰੀ ਅਕਾਲਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਪੰਜਾਬੀ ਖੋਜ ਦਾ ਇਤਿਹਾਸਛੱਤੀਸਗੜ੍ਹਉਪਭਾਸ਼ਾਦਰਸ਼ਨ7 ਸਤੰਬਰਜਪਾਨੀ ਯੈੱਨਗਿਆਨੀ ਸੰਤ ਸਿੰਘ ਮਸਕੀਨਗੁਰੂ ਕੇ ਬਾਗ਼ ਦਾ ਮੋਰਚਾ🡆 More