ਅਣਵੀ ਭਾਰ

ਅਣਵੀ ਭਾਰ ਜਾਂ ਅਣਵੀ ਮਾਤਰਾ ਤੋਂ ਭਾਵ ਕਿਸੇ ਅਣੂ ਦੇ ਭਾਰ ਤੋਂ ਹੈ। ਇਹਨੂੰ ਕੱਢਣ ਵਾਸਤੇ ਅਣਵੀ ਫ਼ਾਰਮੂਲੇ ਵਿੱਚਲੇ ਹਰੇਕ ਤੱਤ ਦੇ ਪਰਮਾਣੂਆਂ ਦੀ ਗਿਣਤੀ ਨੂੰ ਉਸ ਪਰਮਾਣੂ ਦੇ ਭਾਰ ਨਾਲ਼ ਗੁਣਾ ਕਰ ਕੇ ਉਹਨਾਂ ਦਾ ਜੋੜ ਕੀਤਾ ਜਾਂਦਾ ਹੈ।ਜਿਵੇਂ ਕਿ ਪਾਣੀ ਦਾ ਸੂਤਰ H2O ਹੁੰਦਾ ਹੈ ਤਾਂ ਇਸ ਦਾ ਅਣਵੀ ਭਾਰ ਹੋਵੇਗਾ:-

  • (2*ਹਾਈਡਰੋਜਨ ਦਾ ਐਟਮੀ ਭਾਰ + 1*ਆਕਸੀਜਨ ਦਾ ਐਟਮੀ ਭਾਰ)ਗਰਾਮ
  • = (2*1+1*16)ਗਰਾਮ
  • =(2+16)ਗਰਾਮ
  • =18 ਗਰਾਮ

ਤਾਂ ਇਸ ਦਾ ਮਤਲਬ ਹੈ ਕਿ ਪਾਣੀ(H2O) ਦਾ ਅਣਵੀ ਭਾਰ 18 ਗਰਾਮ ਹੈ।

ਕੁੱਝ ਤੱਤਾਂ ਦੇ ਐਟਮੀ ਭਾਰ

ਤੱਤ ਦਾ ਨਾਮ ਐਟਮੀ ਭਾਰ
ਹਾਈਡਰੋਜਨ 1
ਕਾਰਬਨ 12
ਨਾਈਟਰੋਜਨ 14
ਆਕਸੀਜਨ 16
ਸੋਡੀਅਮ 23
ਮੈਗਨੀਸੀਅਮ 24
ਸਲਫਰ 32
ਕਲੋਰਾਈਨ 35.5
ਕੈਲਸੀਅਮ 40

ਹਵਾਲੇ

Tags:

ਅਣਵੀ ਫ਼ਾਰਮੂਲਾਅਣੂਪਰਮਾਣਵੀ ਭਾਰਰਸਾਇਣਕ ਤੱਤ

🔥 Trending searches on Wiki ਪੰਜਾਬੀ:

ਭਾਰਤ ਦੀ ਵੰਡਪੰਜਾਬੀ ਯੂਨੀਵਰਸਿਟੀਪੰਜਾਬੀ ਸੂਬਾ ਅੰਦੋਲਨਗਰਾਮ ਦਿਉਤੇਪਿਆਰਸ੍ਰੀ ਚੰਦਗੁਰਬਖ਼ਸ਼ ਸਿੰਘ ਪ੍ਰੀਤਲੜੀ26 ਅਪ੍ਰੈਲਵਿਜੈਨਗਰਕੀਰਤਪੁਰ ਸਾਹਿਬਭਾਈ ਨਿਰਮਲ ਸਿੰਘ ਖ਼ਾਲਸਾਈਸ਼ਵਰ ਚੰਦਰ ਨੰਦਾਨਿਤਨੇਮਪੰਜਾਬੀ ਕੁੜੀਆਂ ਦੀਆਂ ਲੋਕ-ਖੇਡਾਂਪੂੰਜੀਵਾਦਦੁੱਧਅੰਮ੍ਰਿਤ ਵੇਲਾਉੱਤਰਆਧੁਨਿਕਤਾਵਾਦਕੇਂਦਰੀ ਸੈਕੰਡਰੀ ਸਿੱਖਿਆ ਬੋਰਡਗੁਰੂ ਤੇਗ ਬਹਾਦਰਲਾਇਬ੍ਰੇਰੀਅਡੋਲਫ ਹਿਟਲਰਇਸ਼ਤਿਹਾਰਬਾਜ਼ੀਐਪਲ ਇੰਕ.ਬੁਝਾਰਤਾਂ ਦੀਆਂ ਪ੍ਰਮੁੱਖ ਵੰਨਗੀਆਂਸੁਰਿੰਦਰ ਕੌਰਗੂਰੂ ਨਾਨਕ ਦੀ ਪਹਿਲੀ ਉਦਾਸੀਜਪੁਜੀ ਸਾਹਿਬਆਲਮੀ ਤਪਸ਼ਧਨੀ ਰਾਮ ਚਾਤ੍ਰਿਕਗੁਰੂਦੁਆਰਾ ਸ਼ੀਸ਼ ਗੰਜ ਸਾਹਿਬਸੋਹਿੰਦਰ ਸਿੰਘ ਵਣਜਾਰਾ ਬੇਦੀਸਮਾਂਸਿਹਤਹਰਿਮੰਦਰ ਸਾਹਿਬਸ਼੍ਰੀਨਿਵਾਸ ਰਾਮਾਨੁਜਨ ਆਇੰਗਰਮਨੋਵਿਗਿਆਨਭਗਤ ਰਵਿਦਾਸਵਿਗਿਆਨਭਾਰਤ ਦਾ ਇਤਿਹਾਸਅੱਲ੍ਹਾ ਦੇ ਨਾਮਪ੍ਰੇਮ ਪ੍ਰਕਾਸ਼ਮਸੰਦਪੰਜਾਬ, ਭਾਰਤ ਦੇ ਜ਼ਿਲ੍ਹੇਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਸੁਖਬੀਰ ਸਿੰਘ ਬਾਦਲਦਸਤਾਰਖੇਤੀਬਾੜੀਮਾਂi8yytਭਾਈ ਘਨੱਈਆਰਨੇ ਦੇਕਾਰਤਸੰਯੁਕਤ ਰਾਸ਼ਟਰਪੋਲਟਰੀ ਫਾਰਮਿੰਗਧਰਮਔਰਤਾਂ ਦੇ ਹੱਕਮੋਬਾਈਲ ਫ਼ੋਨਜੈਤੋ ਦਾ ਮੋਰਚਾਪੰਜਾਬ (ਭਾਰਤ) ਦੀ ਜਨਸੰਖਿਆਰਾਗ ਸੋਰਠਿਜਨੇਊ ਰੋਗ1999ਗੁਰੂ ਰਾਮਦਾਸਵਿਰਾਟ ਕੋਹਲੀਆਧੁਨਿਕ ਪੰਜਾਬੀ ਕਵਿਤਾਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਪੰਜਾਬੀ ਸਾਹਿਤ ਦਾ ਇਤਿਹਾਸ2024 ਦੀਆਂ ਭਾਰਤੀ ਆਮ ਚੋਣਾਂਕਿੱਕਲੀਜਲੰਧਰਗੁਰਦੁਆਰਾ ਟਾਹਲੀ ਸਾਹਿਬ(ਸੰਤੋਖਸਰ)ਪੂਰਨ ਭਗਤਹੰਸ ਰਾਜ ਹੰਸਪਾਕਿਸਤਾਨੀ ਪੰਜਾਬਸੀ++ਪੰਜਾਬ , ਪੰਜਾਬੀ ਅਤੇ ਪੰਜਾਬੀਅਤਵਿਰਾਸਤ🡆 More