ਕੌਮੀ ਪਾਰਕ

ਕੌਮੀ ਪਾਰਕ ਜਾਂ ਨੈਸ਼ਨਲ ਪਾਰਕ ਇੱਕ ਅਜਿਹਾ ਪਾਰਕ ਹੁੰਦਾ ਹੈ ਜਿਸ ਨੂੰ ਰੱਖ ਭਾਵ ਸਾਂਭ-ਸੰਭਾਲ਼ ਦੇ ਕੰਮ ਵਾਸਤੇ ਵਰਤਿਆ ਜਾਂਦਾ ਹੈ। ਆਮ ਤੌਰ ਉੱਤੇ ਇਹ ਇੱਕ ਅਜਿਹੇ ਕੁਦਰਤੀ, ਅੱਧ-ਕੁਦਰਤੀ ਜਾਂ ਵਿਕਸਤ ਜਮੀਨ ਦੀ ਰਾਖਵੀਂ ਥਾਂ ਹੁੰਦੀ ਹੈ ਜਿਸ ਨੂੰ ਕੋਈ ਖ਼ੁਦਮੁਖ਼ਤਿਆਰ ਮੁਲਾਕ ਐਲਾਨਦਾ ਹੈ ਜਾਂ ਮਾਲਕੀ ਰੱਖਦਾ ਹੈ। ਭਾਵੇਂ ਹਰੇਕ ਦੇਸ਼ ਆਪਣੇ ਕੌਮੀ ਪਾਰਕਾਂ ਨੂੰ ਵੱਖੋ-ਵੱਖ ਤਰੀਕਿਆਂ ਨਾਲ਼ ਮਿੱਥਦੇ ਹਨ ਪਰ ਇਸ ਪਿੱਛੇ ਇੱਕ ਸਾਂਝਾ ਖ਼ਿਆਲ ਹੁੰਦਾ ਹੈ: ਆਉਣ ਵਾਲ਼ੀਆਂ ਪੀੜੀਆਂ ਵਾਸਤੇ ਅਤੇ ਕੌਮੀ ਮਾਣ ਦੇ ਪ੍ਰਤੀਕ ਵਜੋਂ ਜੰਗਲੀ ਕੁਦਰਤ ਦੀ ਸਾਂਭ-ਸੰਭਾਲ਼

ਕੌਮੀ ਪਾਰਕ
ਪੱਛਮੀ ਬੰਗਾਲ, ਭਾਰਤ ਦੇ ਜਲਦਾਪਾਰਾ ਕੌਮੀ ਪਾਰਕ ਵਿੱਚੋਂ ਲੰਘਦੀ ਹੋਈ ਹਾਥੀਆਂ ਦਾ ਕਾਫ਼ਲਾ

ਹਵਾਲੇ

Tags:

ਪਾਰਕਰੱਖ (ਸਦਾਚਾਰ)

🔥 Trending searches on Wiki ਪੰਜਾਬੀ:

ਫੁਲਕਾਰੀਸਾਫ਼ਟਵੇਅਰਨਾਵਲਲੋਹਾਛੰਦਜੀ-20ਰਾਜਸਥਾਨਗੰਨਾਵਿਸ਼ਵਕੋਸ਼ਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਸੰਤ ਸਿੰਘ ਸੇਖੋਂਜਰਗ ਦਾ ਮੇਲਾਜੇਮਸ ਕੈਮਰੂਨਪੰਜਾਬ ਦੀ ਰਾਜਨੀਤੀਭਾਰਤੀ ਉਪਮਹਾਂਦੀਪਪੰਜਾਬੀ ਕਲੰਡਰ1978ਹਵਾ ਪ੍ਰਦੂਸ਼ਣਸ਼ਾਹਮੁਖੀ ਲਿਪੀਆਧੁਨਿਕ ਪੰਜਾਬੀ ਸਾਹਿਤਰੋਮਾਂਸਵਾਦੀ ਪੰਜਾਬੀ ਕਵਿਤਾਬਾਵਾ ਬਲਵੰਤਸਮਾਜ ਸ਼ਾਸਤਰ6 ਅਗਸਤਭਾਈ ਵੀਰ ਸਿੰਘਮਲੇਰੀਆਮੱਧਕਾਲੀਨ ਪੰਜਾਬੀ ਸਾਹਿਤਅਜਮੇਰ ਸਿੰਘ ਔਲਖਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਗੁਰੂ ਰਾਮਦਾਸਪੰਜਾਬ ਦੇ ਮੇੇਲੇਭਾਸ਼ਾਈਸ਼ਨਿੰਦਾਜਿਮਨਾਸਟਿਕਸ਼ਬਦਕੋਸ਼ਨਾਰੀਵਾਦਪੱਤਰੀ ਘਾੜਤਪੰਜਾਬੀ ਸੂਫ਼ੀ ਕਵੀਇਰਾਕਅੰਜੂ (ਅਭਿਨੇਤਰੀ)ਸਿੱਖ ਖਾਲਸਾ ਫੌਜਐਪਲ ਇੰਕ.ਟੀਚਾਲੋਕ ਸਾਹਿਤ ਦੀ ਸੰਚਾਰਾਤਮਿਕ ਵੰਡ (ਲੋਕ ਕਾਵਿ)ਮੈਕਸਿਮ ਗੋਰਕੀਭੰਗਾਣੀ ਦੀ ਜੰਗਓਮ ਪ੍ਰਕਾਸ਼ ਗਾਸੋਗੁਰੂ ਅੰਗਦਸ਼ਾਹ ਹੁਸੈਨਇੰਗਲੈਂਡਬਲਰਾਜ ਸਾਹਨੀਏਡਜ਼ਅਕਾਲ ਤਖ਼ਤਮਾਝੀਨਰਿੰਦਰ ਸਿੰਘ ਕਪੂਰਸਿਧ ਗੋਸਟਿਪੰਜਾਬੀ ਵਿਕੀਪੀਡੀਆਆਸਾ ਦੀ ਵਾਰਯੂਰੀ ਗਗਾਰਿਨਸੁਕਰਾਤਤਾਜ ਮਹਿਲਅਬਰਕਸ਼ਿਵ ਕੁਮਾਰ ਬਟਾਲਵੀਭੰਗੜਾ (ਨਾਚ)ਘਾਟੀ ਵਿੱਚਗ਼ਜ਼ਲਆਰਆਰਆਰ (ਫਿਲਮ)1844ਰਾਮਨੌਮੀਪੰਜਾਬ ਵਿਧਾਨ ਸਭਾ ਚੋਣਾਂ 2022ਪੰਜਾਬ ਦੇ ਲੋਕ-ਨਾਚਪੰਜਾਬ ਦੇ ਮੇਲੇ ਅਤੇ ਤਿਓੁਹਾਰ🡆 More