ਤੇਈਦੇ ਕੌਮੀ ਪਾਰਕ

ਤੀਏਦੇ ਕੌਮੀ ਪਾਰਕ ਸਪੇਨ ਦੇ ਕੇਨਰੀ ਦੀਪਸਮੂਹ ਵਿੱਚ ਤੇਨੇਰੀਫ਼ ਵਿੱਚ ਸਥਿਤ ਇੱਕ ਪਾਰਕ ਹੈ। ਇਹ ਤੇਏਦੇ ਪਹਾੜੀ ਉੱਤੇ ਸਥਿਤ ਹੈ। 22 ਜਨਵਰੀ 1954ਈ.

ਵਿੱਚ ਇਸਨੂੰ ਇੱਕ ਕੌਮੀਂ ਪਾਰਕ ਐਲਾਨਿਆ ਗਿਆ। ਇਹ ਸਪੇਨ ਦਾ ਸਭ ਤੋਂ ਵੱਡਾ ਤੇ ਕੇਨਰੀ ਦੀਪਸਮੂਹ ਦਾ ਮਹਤਵਪੂਰਣ ਪਾਰਕ ਹੈ। ਇਸ ਵਿੱਚ ਜੁਆਲਾਮੁਖੀ ਵੀ ਮੌਜੂਦ ਹਨ। ਪੀਕੋ ਵੀਜੋ ਇਸਦਾ ਦੂਜਾ ਵੱਡਾ ਜੁਆਲਾਮੁਖੀ ਹੈ, ਇਸਦੀ ਉੱਚਾਈ 3135 ਮੀਟਰ ਹੈ। ਇਸ ਪਾਰਕ ਦਾ ਕੁੱਲ ਖੇਤਰਫਲ 18990 ਹੇਕਟੇਅਰ ਹੈ।

ਤੀਏਦੇ ਕੌਮੀ ਪਾਰਕ
ਆਈ.ਯੂ.ਸੀ.ਐੱਨ. ਦੂਜੀ ਸ਼੍ਰੇਣੀ ਦਾ (ਨੈਸ਼ਨਲ ਪਾਰਕ)
ਤੇਈਦੇ ਕੌਮੀ ਪਾਰਕ
ਤੀਏਦੇ ਪਹਾੜੀ
Locationਤੇਨੇਰੀਫ਼, ਸਪੇਨ
Area189.9 km²
Established1954
Visitors3,5 million annual visits
UNESCO World Heritage Site
ਕਿਸਮNatural
ਮਾਪਦੰਡvii, viii
ਅਹੁਦਾ2007 (31st session)
ਹਵਾਲਾ ਨੰ.1258
State Partyਸਪੇਨ
Regionਯੂਰਪ ਅਤੇ ਉੱਤਰੀ ਅਮਰੀਕਾ
ਤੇਈਦੇ ਕੌਮੀ ਪਾਰਕ
Teide National Park in 3D

29 ਜੂਨ 2007 ਵਿੱਚ ਇਸਨੂੰ ਯੂਨੇਸਕੋ ਨੇ ਵਿਸ਼ਵ ਵਿਰਾਸਤ ਟਿਕਾਣਿਆਂ ਵਿੱਚ ਸ਼ਾਮਿਲ ਕੀਤਾ। ਤੀਈਦੇ ਸਪੇਨ ਵਿੱਚ ਸੈਲਾਨੀਆਂ ਦੁਆਰਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਪਾਰਕ ਹੈ। ਇੰਸਤੀਟੂਟੋ ਕਾਨਾਰਿਓ ਦੇ ਏਸਤਾਦਿਸਤੀਕਾ (Instituto Canario de Estadística) ਅਨੁਸਾਰ ਇੱਥੇ ਲਗਭਗ ਇੱਕ ਸਾਲ ਵਿੱਚ 2.8 ਲੱਖ ਸੈਲਾਨੀ ਆਉਂਦੇ ਹਨ। ਇਹ ਪਾਰਕ ਆਪਣੇ ਕੁਦਰਤੀ ਵਾਤਾਵਰਣ ਲਈ ਮਸ਼ਹੂਰ ਹੈ।

ਇਤਿਹਾਸ

ਇਸ ਪਾਰਕ ਦੀ ਇਤਿਹਾਸਿਕ ਮਹੱਤਤਾ ਬਹੁਤ ਜਿਆਦਾ ਹੈ । ਇਸ ਪਾਰਕ ਦਾ ਇੱਥੋਂ ਦੇ ਮੂਲਵਾਸੀ ਗੁਆਂਚੇਸ ਉੱਤੇ ਅਧਿਆਤਮਿਕ ਤੌਰ 'ਤੇ ਬਹੁਤ ਪ੍ਰਭਾਵ ਰਿਹਾ ਹੈ। ਇੱਥੇ ਪੁਰਾਤਨ ਕਾਲ ਦੇ ਬਹੁਤ ਸਬੂਤ ਮਿਲਦੇ ਹਨ। ਇੱਥੇ ਕਈ ਖੁਦਾਈਆਨ ਹੋਈਆਂ ਹਨ। 1981 ਵਿੱਚ ਪਾਰਕ ਨੂੰ ਸਪੇਨ ਸਰਕਾਰ ਨੇ ਹੋਰ ਵਧਾਇਆ ਅਤੇ ਇਸਨੂੰ ਕਈ ਅਧਿਕਾਰ ਦਿੱਤੇ।

ਫਲੋਰਾ ਤੇ ਫੌਨਾ

ਗੈਲਰੀ

ਬਾਹਰੀ ਲਿੰਕ

ਹਵਾਲੇ

Tags:

ਤੇਈਦੇ ਕੌਮੀ ਪਾਰਕ ਇਤਿਹਾਸਤੇਈਦੇ ਕੌਮੀ ਪਾਰਕ ਫਲੋਰਾ ਤੇ ਫੌਨਾਤੇਈਦੇ ਕੌਮੀ ਪਾਰਕ ਗੈਲਰੀਤੇਈਦੇ ਕੌਮੀ ਪਾਰਕ ਬਾਹਰੀ ਲਿੰਕਤੇਈਦੇ ਕੌਮੀ ਪਾਰਕ ਹਵਾਲੇਤੇਈਦੇ ਕੌਮੀ ਪਾਰਕਸਪੇਨ

🔥 Trending searches on Wiki ਪੰਜਾਬੀ:

ਰਜੋ ਗੁਣਕਲਪਨਾ ਚਾਵਲਾਬਾਬਾ ਗੁਰਦਿੱਤ ਸਿੰਘਮੀਰਾ ਬਾਈਲਾਲ ਸਿੰਘ ਕਮਲਾ ਅਕਾਲੀਬੁਰਜ ਥਰੋੜਸਾਹਿਤਫਲਨਛੱਤਰ ਗਿੱਲਕਰਤਾਰ ਸਿੰਘ ਸਰਾਭਾਕਿਲ੍ਹਾ ਰਾਏਪੁਰ ਦੀਆਂ ਖੇਡਾਂਪ੍ਰਿਅੰਕਾ ਚੋਪੜਾਪੰਜਾਬੀਹਾਂਗਕਾਂਗਉਪਵਾਕਬੱਬੂ ਮਾਨਸ਼ਬਦ ਅਲੰਕਾਰਪੰਜਾਬੀ ਕੱਪੜੇਪੰਜਾਬ ਦੇ ਤਿਓਹਾਰਸਾਊਦੀ ਅਰਬਹੜੱਪਾਸਿੱਖਪੰਜਾਬ, ਭਾਰਤਚੌਪਈ ਸਾਹਿਬ8 ਦਸੰਬਰਨਿਰਵੈਰ ਪੰਨੂਗੌਤਮ ਬੁੱਧਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਨਾਗਰਿਕਤਾਘੋੜਾਐਚਆਈਵੀਇਸਲਾਮਸਵਰਾਜਬੀਰਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਪੂਰਨ ਭਗਤਭੰਗ ਪੌਦਾਗੁਰਦੁਆਰਾ ਬਾਬਾ ਬਕਾਲਾ ਸਾਹਿਬਆਧੁਨਿਕਤਾਚਾਦਰ ਹੇਠਲਾ ਬੰਦਾਮਿਸਲਚੇਤਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ”ਗੁਲਾਬਾਸੀ (ਅੱਕ)ਆਨੰਦਪੁਰ ਸਾਹਿਬ ਦਾ ਮਤਾਅੰਮ੍ਰਿਤਸਰਮਾਊਸਰੱਬਸੰਯੁਕਤ ਰਾਜਬੀਜਸੰਤ ਸਿੰਘ ਸੇਖੋਂਐਨਾ ਮੱਲੇ22 ਸਤੰਬਰਡਾਕਟਰ ਮਥਰਾ ਸਿੰਘਬਾਲਟੀਮੌਰ ਰੇਵਨਜ਼ਕੁਲਾਣਾ ਦਾ ਮੇਲਾਬਕਲਾਵਾਇਟਲੀ ਦਾ ਪ੍ਰਧਾਨ ਮੰਤਰੀਦੰਦ ਚਿਕਿਤਸਾਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਨੋਬੂਓ ਓਕੀਸ਼ੀਓਸਨਾ ਜਾਵੇਦਮਨਤਰਕ ਸ਼ਾਸਤਰਪੰਜਾਬੀ ਰੀਤੀ ਰਿਵਾਜਬਾਬਾ ਬੁੱਢਾ ਜੀਵਿਕੀਯੂਸਫ਼ ਖਾਨ ਅਤੇ ਸ਼ੇਰਬਾਨੋ🡆 More