ਮਾਈਕਲ ਜੈਕਸਨ

ਮਾਈਕਲ ਜੈਕਸਨ (29 ਅਗਸਤ 1958 – 25 ਜੂਨ 2009) ਇੱਕ ਅਮਰੀਕੀ ਗਾਇਕ-ਗੀਤਕਾਰ, ਡਾਂਸਰ, ਵਪਾਰੀ ਅਤੇ ਸਮਾਜ ਸੇਵਕ ਸੀ। ਮਾਈਕਲ, ਜੈਕਸਨ ਦੰਪਤੀ ਦੀ ਸੱਤਵੀਂ ਔਲਾਦ ਸੀ, ਜਿਸ ਨੇ ਸਿਰਫ ਗਿਆਰਾਂ ਸਾਲ ਦੀ ਉਮਰ ਵਿੱਚ ਹੀ ਪੇਸ਼ਾਵਰਾਨਾ ਗਾਇਕੀ ਸ਼ੁਰੂ ਕਰ ਦਿੱਤੀ ਸੀ। ਉਸ ਸਮੇਂ ਉਹ ਜੈਕਸਨ-5 ਸਮੂਹ ਦਾ ਮੈਂਬਰ ਹੋਇਆ ਕਰਦਾ ਸੀ। 1971 ਵਿੱਚ ਉਸ ਨੇ ਆਪਣਾ ਵਿਅਕਤੀਗਤ ਕੈਰੀਅਰ ਅਰੰਭ ਕੀਤਾ, ਹਾਲਾਂਕਿ ਉਸ ਸਮੇਂ ਵੀ ਉਹ ਗਰੁਪ ਮੈਂਬਰ ਸੀ। ਜੈਕਸਨ ਨੇ ਗਾਇਕੀ ਦੀ ਦੁਨੀਆ ਵਿੱਚ ਜਲਦੀ ਹੀ ਆਪਣਾ ਸਿੱਕਾ ਜਮਾ ਲਿਆ ਅਤੇ ਕਿੰਗ ਆਫ ਪਾਪ ਦੇ ਨਾਮ ਨਾਲ ਪ੍ਰਸਿੱਧ ਹੋ ਗਿਆ। ਉਨ੍ਹਾਂ ਦੀਆਂ ਸਭ ਤੋਂ ਜਿਆਦਾ ਵਿਕਰੀ ਵਾਲੀਆਂ ਅਲਬਮਾਂ ਵਿੱਚ, ਆਫ ਦ ਵਾਲ (1979), ਬੈਡ (1987), ਡੈਂਜਰਸ (1991), ਅਤੇ ਹਿਸਟਰੀ (1995) ਪ੍ਰਮੁੱਖ ਹਨ। ਹਾਲਾਂਕਿ 1982 ਵਿੱਚ ਜਾਰੀ ਥਰਿਲਰ ਉਨ੍ਹਾਂ ਦੀ ਹੁਣ ਤੱਕ ਸਭ ਤੋਂ ਜਿਆਦਾ ਵਿਕਣ ਵਾਲੀ ਅਲਬਮ ਮੰਨੀ ਜਾਂਦੀ ਹੈ।

ਮਾਈਕਲ ਜੈਕਸਨ
ਮਾਈਕਲ ਜੈਕਸਨ 1988 ਵਿੱਚ ਪਰਫਾਰਮ ਕਰਦਾ ਹੋਇਆ
ਮਾਈਕਲ ਜੈਕਸਨ 1988 ਵਿੱਚ ਪਰਫਾਰਮ ਕਰਦਾ ਹੋਇਆ
ਜਾਣਕਾਰੀ
ਜਨਮ ਦਾ ਨਾਮਮਾਈਕਲ ਜੋਸਫ ਜੈਕਸਨ
ਉਰਫ਼ਮਾਈਕਲ ਜੋ ਜੈਕਸਨ
ਜਨਮ(1958-08-29)ਅਗਸਤ 29, 1958
ਗੈਰੀ, ਇੰਡੀਆਨਾ, ਅਮਰੀਕਾ
ਮੌਤਜੂਨ 25, 2009(2009-06-25) (ਉਮਰ 50)
ਲਾਸ ਐਂਜੇਲੇਸ, ਕੈਲੀਫੋਰਨੀਆ, ਅਮਰੀਕਾ
ਵੰਨਗੀ(ਆਂ)ਪੌਪ, ਰਾਕ, ਸੋਲ, ਰਿਦਮ ਅਤੇ ਬਲੂਜ਼, ਫੰਕ, ਡਿਸਕੋ, ਨਿਊ ਜੈਕ ਸਵਿੰਗ
ਕਿੱਤਾਸੰਗੀਤਕਾਰ, ਗਾਇਕ-ਗੀਤਕਾਰ, ਪ੍ਰਬੰਧਕ, ਡਾਂਸਰ, ਮਨੋਰੰਜਕ, ਕੋਰੀਓਗ੍ਰਾਫਰ, ਸੰਗੀਤ ਨਿਰਮਾਤਾ, ਅਭਿਨੇਤਾ, ਵਪਾਰੀ, ਸਮਾਜ ਸੇਵਕ
ਸਾਜ਼Vocals
ਸਾਲ ਸਰਗਰਮ1964–2009
ਲੇਬਲਮੋਟਾਉਨ, ਏਪੀਕ, ਲਿਗੇਸੀ, ਐਮ ਜੇ ਜੇ

ਹਵਾਲੇ

Tags:

ਗਾਇਕਗੀਤਕਾਰਵਪਾਰੀ

🔥 Trending searches on Wiki ਪੰਜਾਬੀ:

ਸੂਰਜਉੱਚਾਰ-ਖੰਡਸੂਫ਼ੀ ਕਾਵਿ ਦਾ ਇਤਿਹਾਸਮਹਿੰਦਰ ਸਿੰਘ ਧੋਨੀਇੰਦਰਮਾਂ ਬੋਲੀਪੰਜਾਬੀ ਵਾਰ ਕਾਵਿ ਦਾ ਇਤਿਹਾਸਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਭੀਮਰਾਓ ਅੰਬੇਡਕਰਹਿਮਾਲਿਆਪ੍ਰਯੋਗਸ਼ੀਲ ਪੰਜਾਬੀ ਕਵਿਤਾਇੰਸਟਾਗਰਾਮਸਿੱਖ ਧਰਮ ਦਾ ਇਤਿਹਾਸਸਿੱਖਪੰਜਾਬੀ ਰੀਤੀ ਰਿਵਾਜਅੱਡੀ ਛੜੱਪਾਹਿੰਦੁਸਤਾਨ ਟਾਈਮਸਮਹਾਂਭਾਰਤਖ਼ਾਲਸਾਹਲਫੀਆ ਬਿਆਨਸ਼੍ਰੀ ਗੁਰੂ ਰਾਮਦਾਸ ਜੀ ਨਿਵਾਸਆਸਾ ਦੀ ਵਾਰਸਫ਼ਰਨਾਮੇ ਦਾ ਇਤਿਹਾਸਰਾਮਪੁਰਾ ਫੂਲਜ਼ਪ੍ਰੋਫ਼ੈਸਰ ਮੋਹਨ ਸਿੰਘਮਨੁੱਖੀ ਦੰਦਅੰਮ੍ਰਿਤਪਾਲ ਸਿੰਘ ਖ਼ਾਲਸਾਤਾਜ ਮਹਿਲਸਾਕਾ ਗੁਰਦੁਆਰਾ ਪਾਉਂਟਾ ਸਾਹਿਬਭੱਟਾਂ ਦੇ ਸਵੱਈਏਲੰਗਰ (ਸਿੱਖ ਧਰਮ)ਯੂਨਾਨਅੰਨ੍ਹੇ ਘੋੜੇ ਦਾ ਦਾਨਧੁਨੀ ਵਿਗਿਆਨਸਿੰਧੂ ਘਾਟੀ ਸੱਭਿਅਤਾਜੂਆਵਾਯੂਮੰਡਲਪੰਚਾਇਤੀ ਰਾਜਗੋਇੰਦਵਾਲ ਸਾਹਿਬਤਮਾਕੂਅਲ ਨੀਨੋਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂਗੁਰੂ ਤੇਗ ਬਹਾਦਰਪ੍ਰਦੂਸ਼ਣਮਲਵਈਟਕਸਾਲੀ ਭਾਸ਼ਾਸਿੱਖੀਕਰਤਾਰ ਸਿੰਘ ਦੁੱਗਲਰੋਮਾਂਸਵਾਦੀ ਪੰਜਾਬੀ ਕਵਿਤਾਮਹਿਮੂਦ ਗਜ਼ਨਵੀਮੁਹਾਰਨੀਵਿਸ਼ਵਕੋਸ਼ਪੰਜਾਬੀ ਕਹਾਣੀਪੰਜਾਬ, ਭਾਰਤਲ਼ਸਦਾਮ ਹੁਸੈਨਨਾਨਕ ਸਿੰਘਧੁਨੀ ਵਿਉਂਤਵੀਡੀਓਫੁੱਟਬਾਲਗੌਤਮ ਬੁੱਧਲੋਕਧਾਰਾਭੰਗੜਾ (ਨਾਚ)ਹੁਮਾਯੂੰਗੁਰਮਤਿ ਕਾਵਿ ਧਾਰਾਗੁਰਦੁਆਰਿਆਂ ਦੀ ਸੂਚੀਮਾਰਕਸਵਾਦਦਿਨੇਸ਼ ਸ਼ਰਮਾਪੰਜਾਬੀ ਕੱਪੜੇਗੁਰੂ ਹਰਿਕ੍ਰਿਸ਼ਨਯਥਾਰਥਵਾਦ (ਸਾਹਿਤ)ਡਾ. ਦੀਵਾਨ ਸਿੰਘਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣ🡆 More