ਗੀਤਕਾਰ

ਗੀਤਕਾਰ (ਅੰਗਰੇਜ਼ੀ: Songwriter) ਉਹ ਇਨਸਾਨ ਹੁੰਦਾ ਹੈ ਜੋ ਗੀਤ ਲਿਖਦਾ ਹੈ। ਜੋ ਗੀਤਕਾਰ ਆਪਣੇ ਗੀਤਾਂ ਨੂੰ ਖ਼ੁਦ ਹੀ ਗਾਉਂਦੇ ਹਨ ਉਹਨਾਂ ਨੂੰ ਗਾਇਕ-ਗੀਤਕਾਰ ਆਖਦੇ ਹਨ। ਕੁਝ ਖ਼ੁਦ ਹੀ ਗੀਤ ਦਾ ਸੰਗੀਤ ਵੀ ਤਿਆਰ ਕਰਦੇ ਹਨ। ਜੋ ਗੀਤਕਾਰ ਦੂਜੇ ਗਾਇਕਾਂ ਨੂੰ ਆਪਣੇ ਗੀਤ ਦਿੰਦੇ ਹਨ ਉਹਨਾਂ ਨੂੰ ਬਦਲੇ ਵਿੱਚ ਕੰਪਨੀ ਜਾਂ ਗਾਇਕ ਵੱਲੋ ਇੱਕ ਰਕਮ ਦਿੱਤੀ ਜਾਂਦੀ ਹੈ ਜਿਸ ਨੂੰ ਰਾੱਇਲਟੀ (Royalty) ਆਖਦੇ ਹਨ। ਰਾੱਇਲਟੀ ਦੇ ਪੰਜਾਬੀ ਮਾਅਨੇ ਹਨ, ਸ਼ਾਹੀ ਹੱਕ ਜਾਂ ਹੱਕ-ਮਾਲਕੀ।

ਹਵਾਲੇ

Tags:

ਅੰਗਰੇਜ਼ੀ ਭਾਸ਼ਾਗੀਤ

🔥 Trending searches on Wiki ਪੰਜਾਬੀ:

ਜਾਦੂ-ਟੂਣਾਰਾਧਾ ਸੁਆਮੀ ਸਤਿਸੰਗ ਬਿਆਸਮਨੋਵਿਗਿਆਨਫੁਲਕਾਰੀਭੰਗੜਾ (ਨਾਚ)ਪੰਜਾਬ, ਭਾਰਤਦਿਨੇਸ਼ ਸ਼ਰਮਾਦਮਦਮੀ ਟਕਸਾਲਰਾਮਪੁਰਾ ਫੂਲਸਵਰਨਜੀਤ ਸਵੀਭਾਰਤ ਵਿੱਚ ਪੰਚਾਇਤੀ ਰਾਜਸਿੱਖ ਧਰਮਗ੍ਰੰਥਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਪੰਜਾਬੀ ਧੁਨੀਵਿਉਂਤਪੰਜਾਬੀ ਖੇਤੀਬਾੜੀ ਅਤੇ ਸਭਿਆਚਾਰਫ਼ਰੀਦਕੋਟ ਸ਼ਹਿਰਪਦਮ ਸ਼੍ਰੀਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀ24 ਅਪ੍ਰੈਲਨਵਤੇਜ ਸਿੰਘ ਪ੍ਰੀਤਲੜੀਉਪਭਾਸ਼ਾਪੰਜਨਦ ਦਰਿਆਨਿਊਜ਼ੀਲੈਂਡਕਲਾਸਿੰਚਾਈਏ. ਆਈ. ਆਰਟੀਫੀਸ਼ਲ ਇੰਟੈਲੀਜੈਂਸਯਥਾਰਥਵਾਦ (ਸਾਹਿਤ)ਪੰਜਾਬੀ ਸੂਬਾ ਅੰਦੋਲਨਗੁਰੂ ਗਰੰਥ ਸਾਹਿਬ ਦੇ ਲੇਖਕਕੌਰ (ਨਾਮ)ਕੰਪਿਊਟਰਕਰਤਾਰ ਸਿੰਘ ਸਰਾਭਾਨੇਪਾਲਮੁਲਤਾਨ ਦੀ ਲੜਾਈਕੋਟਾਨਾਂਵ ਵਾਕੰਸ਼ਪੰਜਾਬੀ ਜੀਵਨੀ ਦਾ ਇਤਿਹਾਸਪੰਜਾਬਜੱਟਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਵਹਿਮ ਭਰਮਨਿਊਕਲੀ ਬੰਬਮਲਵਈਰਾਜ ਸਭਾਸਵਰ ਅਤੇ ਲਗਾਂ ਮਾਤਰਾਵਾਂਪੰਜਾਬੀ ਵਿਕੀਪੀਡੀਆਚੌਥੀ ਕੂਟ (ਕਹਾਣੀ ਸੰਗ੍ਰਹਿ)ਅੰਗਰੇਜ਼ੀ ਬੋਲੀਗਰਭ ਅਵਸਥਾਖ਼ਾਲਸਾਆਨੰਦਪੁਰ ਸਾਹਿਬਕੈਥੋਲਿਕ ਗਿਰਜਾਘਰਭਾਈ ਮਨੀ ਸਿੰਘਜਲ੍ਹਿਆਂਵਾਲਾ ਬਾਗ ਹੱਤਿਆਕਾਂਡਵਿਕੀਮੀਡੀਆ ਸੰਸਥਾਵਰਿਆਮ ਸਿੰਘ ਸੰਧੂਅੰਮ੍ਰਿਤਪਾਲ ਸਿੰਘ ਖ਼ਾਲਸਾਆਮਦਨ ਕਰਸਕੂਲਫ਼ਰੀਦਕੋਟ (ਲੋਕ ਸਭਾ ਹਲਕਾ)ਦਰਿਆਤੁਰਕੀ ਕੌਫੀਲਾਇਬ੍ਰੇਰੀਪਾਉਂਟਾ ਸਾਹਿਬਵਿਗਿਆਨਸਾਹਿਤ ਅਤੇ ਇਤਿਹਾਸਗੁਰਦੁਆਰਾ ਬੰਗਲਾ ਸਾਹਿਬਸਿੱਖਅਕਾਲ ਤਖ਼ਤਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਹਾੜੀ ਦੀ ਫ਼ਸਲਕਾਂਗੜਲਸੂੜਾਕਿਰਤ ਕਰੋਭਾਈ ਗੁਰਦਾਸਮਹਾਰਾਸ਼ਟਰ🡆 More