ਗੰਧਕ: ਸਲਫ਼ਰ

ਗੰਧਕ (ਅੰਗ੍ਰੇਜੀ: Sulfur) ਇੱਕ ਰਾਸਾਣਿਕ ਤੱਤ ਹੈ ਜਿਸਦਾ ਪਰਮਾਣੂ ਅੰਕ 16 ਹੈ ਅਤੇ ਇਸਦਾ ਨਿਵੇਦਨ S ਨਾਲ ਕੀਤਾ ਜਾਂਦਾ ਹੈ| ਇਹ ਇੱਕ ਅਧਾਤ ਹੈ| ਇਸਦਾ ਪਰਮਾਣੂ ਭਾਰ 32.065 ਹੈ| ਇਹ ਇੱਕ ਬਹੁ- ਵੈਲੰਸੀ ਵਾਲੀ ਅਧਾਤ ਹੈ| ਗੰਧਕ ਦੇ ਕਣ ਅੱਠ ਪ੍ਰਮਾਣੂਆਂ ਦੇ ਟੇਢੇ ਮੇਢੇ ਗੋਲਿਆਂ ਦੀ ਮਾਲਾ ਦੀ ਸ਼ਕਲ ਬਣਾਉਂਦੇ ਹਨ। ਇਹਨਾਂ ਨੂੰ ਕਈ ਵਾਰ ਤਾਜ ਵੀ ਕਿਹਾ ਜਾਂਦਾ ਹੈ। ਇਹ ਗੋਲੇ ਵੱਖੇ ਵੱਖਰੇ ਤਰੀਕਿਆਂ ਨਾਲ ਜੁੜਕੇ ਦੋ ਬਲੌਰ ਬਣਦੇ ਹਨ। ਇਹਨਾਂ ਨੂੰ ਅਪਰੂਪ ਜਾਂ ਬਦਲਵੇਂ ਰੂਪ ਕਿਹਾ ਜਾਂਦਾ ਹੈ। ਗੰਧਕ ਦਾ ਵੱਡਾ ਹਿੱਸਾ ਚਕੋਰ ਜਾਂ ਸਮਚਤਰਭੁਜੀ ਗੰਧਕ ਦੇ ਰੂਪ ਵਿੱਚ ਮਿਲਦਾ ਹੈ। ਗੰਧਕ 4440C ਡਿਗਰੀ ਸੈਂਟੀਗਰੇਡ ਉੱਪਰ ਗੈਸ ਬਣ ਜਾਂਦੀ ਹੈ। 960C ਡਿਗਰੀ ਸੈਂਟੀਗਰੇਡ ਤੋਂ ਉੱਪਰ ਮਾਨੋਕਲੀਨਿਕ ਗੰਧਕ ਬਣਦੀ ਹੈ। ਇਸ ਗੰਧਕ ਦੇ ਕਰਿਸਟਲ ਲੰਮੇ, ਪਤਲੇ ਤੇ ਨੋਕਦਾਰ ਹੁੰਦੇ ਹਨ। ਇਹ ਇੱਕ ਸੁਈ ਦੀ ਤਰ੍ਹਾਂ ਦਿਸਦੇ ਹਨ। ਇਹ ਮਾਲੀਕਿਊਲ ਚਕੋਰ ਗੰਧਕ ਦੇ ਮੁਕਾਬਲੇ ਘੱਟ ਨੇੜਤਾ ਨਾਲ ਜੁੜੇ ਹੁੰਦੇ ਹਨ। ਇਸ ਵਾਸਤੇ ਇਹ ਘੱਟ ਸੰਘਣੇ ਹਨ।

ਗੰਧਕ: ਗੁਣ, ਉਤਪਾਦਨ, ਮਿਆਦੀ ਪਹਾੜਾ ਵਿੱਚ ਸਥਿਤੀ
ਪੀਰੀਆਡਿਕ ਟੇਬਲ ਵਿੱਚ ਗੰਧਕ ਦੀ ਥਾਂ
ਗੰਧਕ: ਗੁਣ, ਉਤਪਾਦਨ, ਮਿਆਦੀ ਪਹਾੜਾ ਵਿੱਚ ਸਥਿਤੀ
ਗੰਧਕ
ਗੰਧਕ: ਗੁਣ, ਉਤਪਾਦਨ, ਮਿਆਦੀ ਪਹਾੜਾ ਵਿੱਚ ਸਥਿਤੀ
ਗੰਧਕ

ਗੁਣ

ਇਹ ਇੱਕ ਪੀ-ਬਲਾਕ ਤੱਤ ਹੈ ਅਤੇ ਆਕਸੀਜਨ ਟੱਬਰ ਦਾ ਹਿੱਸਾ ਹੈ| ਇਹ ਰਾਸਾਣਿਕ ਗੁਣਾਂ ਪਖੋਂ ਆਕਸੀਜਨ ਨਾਲ ਬਹੁਤ ਮਿਲਦਾ ਹੈ|

ਉਤਪਾਦਨ

ਗੰਧਕ ਦਾ ਉਤਪਾਦਨ ਚੱਟਾਨੀ ਬਾਲਣ ਤੋਂ ਕੀਤਾ ਜਾਂਦਾ ਹੈ। ਇਸ ਨੂੰ ਧਰਤੀ ਹੇਠਲੇ ਭੰਡਾਰਾਂ ਵਿੱਚੋਂ ਗਰਮ ਭਾਫ ਦੇ ਦਬਾਅ ਨਾਲ ਫਰਾਸ਼ ਵਿਧੀ ਰਾਹੀ ਕੱਢਿਆ ਜਾਂਦਾ ਹੈ।

ਮਿਆਦੀ ਪਹਾੜਾ ਵਿੱਚ ਸਥਿਤੀ

ਇਹ ਪੀਰੀਅਡ 3 ਅਤੇ ਸਮੂਹ 16ਵੇਂ ਵਿੱਚ ਸਥਿਤ ਹੈ| ਇਸ ਦੇ ਉੱਤੇ ਆਕਸੀਜਨ ਅਤੇ ਥੱਲੇ ਸਿਲੀਨੀਅਮ ਹੈ| ਇਸ ਦੇ ਖੱਬੇ ਪਾਸੇ ਫ਼ਾਸਫ਼ੋਰਸ ਅਤੇ ਸੱਜੇ ਪਾਸੇ ਕਲੋਰੀਨ ਹੈ|

ਲਾਭ

  • ਇਸ ਨਾਲ ਗੰਧਕ ਦਾ ਤਿਜ਼ਾਬ ਬਣਾਇਆ ਜਾਂਦਾ ਹੈ।
  • ਇਸ ਨੂੰ ਰਬੜ ਨੂੰ ਮਜ਼ਬੁਤ ਕਰਨ ਲਈ ਵਰਤਿਆ ਜਾਂਦਾ ਹੈ ਜਿਸ ਨੂੰ ਬਲਕੇਨਾਈਜ਼ ਦੀ ਵਿਧੀ ਨਾਲ ਕੀਤਾ ਜਾਂਦਾ ਹੈ।
  • ਇਸ ਦੀ ਵਰਤੋਂ ਕਾਲੇ ਬਰੂਦ ਅਤੇ ਦਵਾਈਆਂ ਵਿੱਚ ਵੀ ਕੀਤੀ ਜਾਂਦੀ ਹੈ।

ਬਾਹਰੀ ਕੜੀਆਂ


Tags:

ਗੰਧਕ ਗੁਣਗੰਧਕ ਉਤਪਾਦਨਗੰਧਕ ਮਿਆਦੀ ਪਹਾੜਾ ਵਿੱਚ ਸਥਿਤੀਗੰਧਕ ਲਾਭਗੰਧਕ ਬਾਹਰੀ ਕੜੀਆਂਗੰਧਕ

🔥 Trending searches on Wiki ਪੰਜਾਬੀ:

ਗੁਰੂ ਨਾਨਕਪੰਜਾਬੀ ਨਾਟਕ ਦਾ ਇਤਿਹਾਸ, ਡਾ. ਸਬਿੰਦਰਜੀਤ ਸਿੰਘ ਸਾਗਰਜਸਵੰਤ ਸਿੰਘ ਕੰਵਲਲੇਖਕਪਦਮ ਸ਼੍ਰੀਯੂਬਲੌਕ ਓਰਿਜਿਨਮਨੁੱਖੀ ਸਰੀਰਨੇਪਾਲਪੁਰਖਵਾਚਕ ਪੜਨਾਂਵਵਿਆਕਰਨਗੌਤਮ ਬੁੱਧਪੰਜਾਬ ਦੀ ਕਬੱਡੀਮੌਲਿਕ ਅਧਿਕਾਰਸਾਹਿਤਗੁਰੂ ਹਰਿਕ੍ਰਿਸ਼ਨਸ਼ਰੀਂਹਜਨਮਸਾਖੀ ਅਤੇ ਸਾਖੀ ਪ੍ਰੰਪਰਾਸੋਹਣੀ ਮਹੀਂਵਾਲਅਮਰ ਸਿੰਘ ਚਮਕੀਲਾਜੀਵਨਫ਼ਿਰੋਜ਼ਪੁਰਕਿਸ਼ਨ ਸਿੰਘਪੰਜਨਦ ਦਰਿਆਤਖ਼ਤ ਸ੍ਰੀ ਦਮਦਮਾ ਸਾਹਿਬਮਿੱਕੀ ਮਾਉਸਅਨੰਦ ਸਾਹਿਬਰਣਜੀਤ ਸਿੰਘ ਕੁੱਕੀ ਗਿੱਲਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਵਿਕੀਮੀਡੀਆ ਸੰਸਥਾਚੰਡੀ ਦੀ ਵਾਰਇਤਿਹਾਸਪੋਪਤਰਨ ਤਾਰਨ ਸਾਹਿਬਵਿਸਾਖੀਨਿਓਲਾਸਾਰਾਗੜ੍ਹੀ ਦੀ ਲੜਾਈਜਿੰਮੀ ਸ਼ੇਰਗਿੱਲਨਾਵਲਰੋਸ਼ਨੀ ਮੇਲਾਪੰਛੀਅੰਮ੍ਰਿਤਾ ਪ੍ਰੀਤਮਚਿੱਟਾ ਲਹੂਲਾਲ ਕਿਲ੍ਹਾਟਾਹਲੀਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਬੱਬੂ ਮਾਨਪੰਜਾਬ ਵਿਚ ਚੋਣਾਂ (ਲੋਕ ਸਭਾ ਤੇ ਵਿਧਾਨ ਸਭਾ)ਵਹਿਮ ਭਰਮਪਪੀਹਾਪੰਜਾਬ ਦੇ ਜ਼ਿਲ੍ਹੇਤਖ਼ਤ ਸ੍ਰੀ ਪਟਨਾ ਸਾਹਿਬਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਪਿਆਰਕਿਰਨ ਬੇਦੀਜਾਵਾ (ਪ੍ਰੋਗਰਾਮਿੰਗ ਭਾਸ਼ਾ)ਦੇਬੀ ਮਖਸੂਸਪੁਰੀਸਾਹਿਤ ਅਕਾਦਮੀ ਇਨਾਮਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਪੰਜਾਬਮਹਿਸਮਪੁਰਦਲ ਖ਼ਾਲਸਾ (ਸਿੱਖ ਫੌਜ)ਬਚਪਨਪਿਸ਼ਾਬ ਨਾਲੀ ਦੀ ਲਾਗਲਾਇਬ੍ਰੇਰੀਪੁਆਧੀ ਉਪਭਾਸ਼ਾਮਾਸਕੋਰਬਿੰਦਰਨਾਥ ਟੈਗੋਰਜਸਬੀਰ ਸਿੰਘ ਆਹਲੂਵਾਲੀਆਪੁਆਧਲੁਧਿਆਣਾਮੰਜੀ (ਸਿੱਖ ਧਰਮ)2020-2021 ਭਾਰਤੀ ਕਿਸਾਨ ਅੰਦੋਲਨਕੇਂਦਰੀ ਸੈਕੰਡਰੀ ਸਿੱਖਿਆ ਬੋਰਡਸਚਿਨ ਤੇਂਦੁਲਕਰਗ਼ੁਲਾਮ ਫ਼ਰੀਦਭਾਰਤ ਵਿੱਚ ਜੰਗਲਾਂ ਦੀ ਕਟਾਈਖ਼ਾਲਸਾਜਾਪੁ ਸਾਹਿਬਵਿਕੀ🡆 More