ਮੁੱਖ ਕਾਰਜਕਾਰੀ ਅਧਿਕਾਰੀ

ਮੁੱਖ ਕਾਰਜਕਾਰੀ ਅਧਿਕਾਰੀ ਜਾਂ ਮੈਨੇਜਿੰਗ ਡਾਇਰੈਕਟਰ ਕਿਸੇ ਵੀ ਕੰਪਨੀ ਜਾਂ ਕਾਰਪੋਰੇਟ ਦਾ ਮੁੱਖ ਅਧਿਕਾਰੀ, ਪ੍ਰਬੰਧਕ ਜਾਂ ਸੀਨੀਅਰ ਅਧਿਕਾਰੀ ਹੁੰਦਾ ਹੈ। ਇਹ ਅਧਿਕਾਰੀ ਸਿਰਫ ਕੰਪਨੀ ਦੇ ਬੋਰਡ ਆਫ ਡਾਇਰੈਕਟਰ ਨੂੰ ਹੀ ਆਪਣੀ ਰਿਪੋਰਟ ਪੇਸ਼ ਕਰਦਾ ਹੈ। ਕਿਸੇ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਦੀਆਂ ਜੁਮੇਵਾਰੀਆਂ ਨੂੰ ਕੰਪਨੀ ਦੇ ਡਾਇਰੈਕਟਰ ਜਾਂ ਕੰਪਨੀ ਦਾ ਕਨੂੰਨੀ ਢਾਂਚਾ ਪੇਸ਼ ਕਰਦਾ ਹੈ। ਮੁੱਖ ਕਾਰਜਕਾਰੀ ਅਧਿਕਾਰੀ ਨੂੰ ਕਿਸੇ ਵੀ ਕੰਪਨੀ ਦਾ ਨਿਰਦੇਸ਼ਕ, ਫੈਸਲਾ ਲੈਣ ਵਾਲਾ, ਮੈਨੇਜਰ ਜਾਂ ਪ੍ਰਬੰਧਕ ਕਿਹਾ ਜਾਂਦਾ ਹੈ। ਮੁੱਖ ਅਧਿਕਾਰੀ ਦਾ ਮੁੱਖ ਕੰਮ ਆਪਣੇ ਅਧਿਕਾਰੀਆ ਨਾਲ, ਦੂਜੇ ਲੋਕਾਂ, ਪ੍ਰੈਸ ਨਾਲ ਹੁੰਦਾ ਹੈ। ਇਹ ਬੋਰਡ ਆਫ ਡਾਇਰੈਕਟਰ ਨੂੰ ਸਲਾਹ ਦਿੰਦਾ ਹੈ ਅਤੇ ਕੰਪਨੀ ਦੇ ਪ੍ਰਬੰਧ ਵਿੱਚ ਬਦਲਾਅ ਲਈ ਫੈਸਲੇ ਲੈਂਦਾ ਹੈ। ਇਹ ਆਪਣੇ ਮੁਲਾਜਮਾ ਨੂੰ ਹਰ ਰੋਜ਼ ਨਿਰਦੇਸ਼ ਦਿੰਦਾ ਹੈ।

ਹਵਾਲੇ

Tags:

ਕੰਪਨੀ

🔥 Trending searches on Wiki ਪੰਜਾਬੀ:

ਮਹਿੰਦਰ ਸਿੰਘ ਧੋਨੀਗੁਰਦਾਸ ਮਾਨਜਾਤਫ਼ਰੀਦਕੋਟ (ਲੋਕ ਸਭਾ ਹਲਕਾ)ਲੋਕਰਾਜਪ੍ਰੇਮ ਪ੍ਰਕਾਸ਼ਸਾਹਿਬਜ਼ਾਦਾ ਅਜੀਤ ਸਿੰਘਸੂਫ਼ੀ ਕਾਵਿ ਦਾ ਇਤਿਹਾਸਬਿਕਰਮੀ ਸੰਮਤਗੰਨਾਸਫ਼ਰਨਾਮੇ ਦਾ ਇਤਿਹਾਸਸਰਬੱਤ ਦਾ ਭਲਾਕਾਮਾਗਾਟਾਮਾਰੂ ਬਿਰਤਾਂਤਧਨੀ ਰਾਮ ਚਾਤ੍ਰਿਕਆਪਰੇਟਿੰਗ ਸਿਸਟਮਬੰਦਾ ਸਿੰਘ ਬਹਾਦਰਸੇਰਇਪਸੀਤਾ ਰਾਏ ਚਕਰਵਰਤੀਬੀ ਸ਼ਿਆਮ ਸੁੰਦਰਮਾਰੀ ਐਂਤੂਆਨੈਤਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਵੱਡਾ ਘੱਲੂਘਾਰਾਇੰਟਰਨੈੱਟਅੰਤਰਰਾਸ਼ਟਰੀ ਮਜ਼ਦੂਰ ਦਿਵਸਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਸੁਖਬੀਰ ਸਿੰਘ ਬਾਦਲਸੁਰਜੀਤ ਪਾਤਰਅੰਗਰੇਜ਼ੀ ਬੋਲੀਬਾਬਾ ਬੁੱਢਾ ਜੀਸ਼ਬਦਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਪੰਜਾਬੀ ਭੋਜਨ ਸੱਭਿਆਚਾਰਲਾਇਬ੍ਰੇਰੀਦਲ ਖ਼ਾਲਸਾਨਿਊਜ਼ੀਲੈਂਡਨਿੱਜਵਾਚਕ ਪੜਨਾਂਵਅਧਿਆਪਕਸੋਹਣੀ ਮਹੀਂਵਾਲਯੋਗਾਸਣਅਕਾਲੀ ਕੌਰ ਸਿੰਘ ਨਿਹੰਗਸਵੈ-ਜੀਵਨੀਆਂਧਰਾ ਪ੍ਰਦੇਸ਼ਜਹਾਂਗੀਰਆਦਿ ਗ੍ਰੰਥਰਾਧਾ ਸੁਆਮੀਰੇਖਾ ਚਿੱਤਰਊਠਅਸਤਿਤ੍ਵਵਾਦਗੁਰਮੁਖੀ ਲਿਪੀਖ਼ਾਲਸਾਅਕਾਸ਼2020-2021 ਭਾਰਤੀ ਕਿਸਾਨ ਅੰਦੋਲਨਸਵਰਨਜੀਤ ਸਵੀਪੰਜਾਬੀਅਸਾਮਸਿਹਤਗੁਰਦਾਸਪੁਰ ਜ਼ਿਲ੍ਹਾਕਿਰਤ ਕਰੋਯਥਾਰਥਵਾਦ (ਸਾਹਿਤ)ਪਿਆਜ਼ਭਾਰਤ ਦੀ ਵੰਡਨਾਮਪੌਦਾਭਾਰਤ ਦਾ ਰਾਸ਼ਟਰਪਤੀਗਿੱਦੜ ਸਿੰਗੀ2022 ਪੰਜਾਬ ਵਿਧਾਨ ਸਭਾ ਚੋਣਾਂਪਾਸ਼ਹਿੰਦੀ ਭਾਸ਼ਾਸੋਹਿੰਦਰ ਸਿੰਘ ਵਣਜਾਰਾ ਬੇਦੀਜੱਸਾ ਸਿੰਘ ਰਾਮਗੜ੍ਹੀਆਜਿੰਮੀ ਸ਼ੇਰਗਿੱਲਅਨੰਦ ਸਾਹਿਬਪੰਜ ਬਾਣੀਆਂਲੋਕ ਸਾਹਿਤਜਾਮਣਵਿਆਕਰਨਿਕ ਸ਼੍ਰੇਣੀ🡆 More