ਇੰਟਰਨੈੱਟ

ਇੰਟਰਨੈੱਟ ਜਾਂ ਅੰਤਰਜਾਲ ਆਪਸ ਵਿੱਚ ਜੁੜੇ ਕੰਪੀਊਟਰੀ ਜਾਲਾਂ ਦਾ ਇੱਕ ਸਰਬ-ਵਿਆਪੀ ਪ੍ਰਬੰਧ ਹੈ ਜੋ ਦੁਨੀਆ ਭਰ ਦੇ ਕਰੋੜਾਂ ਜੰਤਰਾਂ ਨੂੰ ਜੋੜਨ ਵਾਸਤੇ ਮਿਆਰੀ ਇੰਟਰਨੈੱਟ ਮਸੌਦੇ ਦੇ ਸਿਲਸਿਲੇ ਦੀ ਵਰਤੋਂ ਕਰਦਾ ਹੈ। ਇਹ ਇੱਕ ਕੌਮਾਂਤਰੀ ਜਾਲ਼ਾਂ ਦਾ ਜਾਲ਼ ਹੈ ਜਿਸ ਵਿੱਚ ਲੱਖਾਂ ਨਿੱਜੀ, ਜਨਤਕ, ਸਿੱਖਿਅਕ, ਕਾਰੋਬਾਰੀ ਅਤੇ ਸਰਕਾਰੀ ਜਾਲ਼ ਬਿਜਲਾਣੂ, ਤਾਰਹੀਣ ਅਤੇ ਪ੍ਰਕਾਸ਼ੀ ਜਾਲ਼ ਟੈਕਨਾਲੋਜੀਆਂ ਦੀ ਮੁਕੰਮਲ ਤਰਤੀਬ ਰਾਹੀਂ ਜੁੜੇ ਹੋਏ ਹਨ। ਇੰਟਰਨੈੱਟ ਉੱਤੇ ਜਾਣਕਾਰੀ ਸੋਮਿਆਂ ਅਤੇ ਸੇਵਾਵਾਂ ਦੀ ਖੁੱਲ੍ਹੀ-ਚੌੜੀ ਮੌਜੂਦਗੀ ਹੈ ਜਿਵੇਂ ਕਿ ਵਰਲਡ ਵਾਈਡ ਵੈੱਬ ਦੇ ਆਪਸ 'ਚ ਜੁੜੇ ਹੋਏ ਹਾਈਪਰਟੈਕਸਟ ਦਸਤਾਵੇਜ਼ ਅਤੇ ਐਪਲੀਕੇਸ਼ਨਾਂ, ਈਮੇਲ (ਬਿਜਲਾਣੂ ਡਾਕ) ਦੀ ਸਹਾਇਤਾ ਵਾਸਤੇ ਬੁਨਿਆਦੀ ਢਾਂਚਾ ਅਤੇ ਫ਼ਾਈਲਾਂ ਸਾਂਝੀਆਂ ਕਰਨ ਅਤੇ ਫ਼ੋਨ ਕਰਨ ਵਾਸਤੇ ਆਦਮੀ-ਤੋਂ-ਆਦਮੀ ਜਾਲ਼ ਇੰਟਰਨੈੱਟ ਦਾ ਜਾਲ

ਇੰਟਰਨੈੱਟ ਦੀ ਬੁਨਿਆਦ 1960 ਦੇ ਦਹਾਕੇ ਵਿੱਚ ਸੰਯੁਕਤ ਰਾਜ ਦੀ ਸਰਕਾਰ ਵੱਲੋਂ ਕੰਪਿਊਟਰੀ ਜਾਲਾਂ ਰਾਹੀਂ ਤਕੜੇ ਅਤੇ ਨੁਕਸ ਸਹਿਣਯੋਗ ਆਵਾਜਾਈ ਬਣਾਉਣ ਦੇ ਮਕਸਦ ਨਾਲ ਥਾਪੀ ਗਈ ਘੋਖ ਵਿੱਚ ਮੰਨੀ ਜਾਂਦੀ ਹੈ। ਭਾਵੇਂ ਇਸ ਕੰਮਾ ਨੇ, ਸੰਯੁਕਤ ਬਾਦਸ਼ਾਹੀ ਅਤੇ ਫ਼ਰਾਂਸ ਵਿੱਚ ਹੋ ਰਹੇ ਕੰਮ ਸਮੇਤ, ਮੋਹਰੀ ਜਾਲਾਂ ਦੀ ਸਿਰਜਣਾ ਕੀਤੀ ਪਰ ਇਹ ਇੰਟਰਨੈੱਟ ਨਹੀਂ ਸਨ। ਇਸ ਬਾਰੇ ਕੋਈ ਇੱਕ-ਮੱਤ ਨਹੀਂ ਹੈ ਕਿ ਅਜੋਕਾ ਇੰਟਰਨੈੱਟ ਕਦੋਂ ਹੋਂਦ ਵਿੱਚ ਆਇਆ ਪਰ ਕਈ ਵਾਰ 1980 ਦੇ ਦਹਾਕੇ ਦੀ ਸ਼ੁਰੂਆਤ ਤੋਂ ਲੈ ਕੇ ਅੱਧ ਤੱਕ ਦੇ ਸਮੇਂ ਨੂੰ ਵਾਜਬ ਮੰਨਿਆ ਜਾਂਦਾ ਹੈ। ਇਸ ਸਮੇਂ ਮਗਰੋਂ ਆਉਂਦੇ ਦਹਾਕਿਆਂ ਵਿੱਚ ਇਸ ਜਾਲ਼ ਵਿੱਚ ਅਦਾਰਕ, ਨਿੱਜੀ ਅਤੇ ਮੋਬਾਈਲ ਕੰਪਿਊਟਰਾਂ ਦੀਆਂ ਪੀੜ੍ਹੀਆਂ ਜੁੜਨ ਨਾਲ਼ ਸ਼ਾਨਦਾਰ ਵਾਧਾ ਹੋਇਆ ਇਤਿਹਾਸ

ਮੂਲ ਢਾਂਚਾ

ਪਹੁੰਚ

ਪ੍ਰੋਟੋਕਾਲ

ਸੇਵਾਵਾਂ

ਸੰਚਾਰ

ਅੰਕੜਾ ਬਦਲੀ

ਸਮਾਜਿਕ ਅਸਰ

ਵਰਤੋਂ

ਸਮਾਜਿਕ ਜ਼ਾਲਕਾਰਜ ਅਤੇ ਮਨੋਰੰਜਨ

ਬਿਜਲ ਵਪਾਰ

ਦੂਰਸੰਚਾਰ

ਰਾਜਨੀਤਿਕ ਪ੍ਰਭਾਵ

ਸੁਰੱਖਿਆ

ਇਹ ਵੀ ਦੇਖੋ

ਹਵਾਲੇ

ਅਗਾਂਹ ਪੜ੍ਹੋ

ਬਾਹਰੀ ਜੋੜ

Tags:

ਇੰਟਰਨੈੱਟ ਮੂਲ ਢਾਂਚਾਇੰਟਰਨੈੱਟ ਪਹੁੰਚਇੰਟਰਨੈੱਟ ਪ੍ਰੋਟੋਕਾਲਇੰਟਰਨੈੱਟ ਸੇਵਾਵਾਂਇੰਟਰਨੈੱਟ ਸੰਚਾਰਇੰਟਰਨੈੱਟ ਅੰਕੜਾ ਬਦਲੀਇੰਟਰਨੈੱਟ ਸਮਾਜਿਕ ਅਸਰਇੰਟਰਨੈੱਟ ਵਰਤੋਂਇੰਟਰਨੈੱਟ ਸਮਾਜਿਕ ਜ਼ਾਲਕਾਰਜ ਅਤੇ ਮਨੋਰੰਜਨਇੰਟਰਨੈੱਟ ਬਿਜਲ ਵਪਾਰਇੰਟਰਨੈੱਟ ਦੂਰਸੰਚਾਰਇੰਟਰਨੈੱਟ ਰਾਜਨੀਤਿਕ ਪ੍ਰਭਾਵਇੰਟਰਨੈੱਟ ਸੁਰੱਖਿਆਇੰਟਰਨੈੱਟ ਇਹ ਵੀ ਦੇਖੋਇੰਟਰਨੈੱਟ ਹਵਾਲੇਇੰਟਰਨੈੱਟ ਅਗਾਂਹ ਪੜ੍ਹੋਇੰਟਰਨੈੱਟ ਬਾਹਰੀ ਜੋੜਇੰਟਰਨੈੱਟਕੰਪਿਊਟਰੀ ਜਾਲਵਰਲਡ ਵਾਈਡ ਵੈੱਬਹਾਈਪਰਟੈਕਸਟ

🔥 Trending searches on Wiki ਪੰਜਾਬੀ:

ਗੁਰੂ ਗ੍ਰੰਥ ਸਾਹਿਬਸਿੱਖਿਆਅਕਾਲੀ ਫੂਲਾ ਸਿੰਘਸੈਣੀਚੜ੍ਹਦੀ ਕਲਾਨਿਕੋਟੀਨਪ੍ਰੋਫ਼ੈਸਰ ਮੋਹਨ ਸਿੰਘਕਿਰਿਆ-ਵਿਸ਼ੇਸ਼ਣਅਧਿਆਪਕਸਦਾਮ ਹੁਸੈਨਤਮਾਕੂਕਾਮਾਗਾਟਾਮਾਰੂ ਬਿਰਤਾਂਤਸੁਖਜੀਤ (ਕਹਾਣੀਕਾਰ)ਅਨੰਦ ਕਾਰਜਪੰਜਾਬੀ ਸਾਹਿਤ ਆਲੋਚਨਾਅੰਮ੍ਰਿਤਸਰਕੈਥੋਲਿਕ ਗਿਰਜਾਘਰਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਦਰਿਆਨਜ਼ਮਪੰਜਾਬੀ ਅਖ਼ਬਾਰਸੂਫ਼ੀ ਕਾਵਿ ਦਾ ਇਤਿਹਾਸਪਰਕਾਸ਼ ਸਿੰਘ ਬਾਦਲਭਾਰਤ ਦਾ ਇਤਿਹਾਸਭਗਵਦ ਗੀਤਾਬੈਂਕਰਣਜੀਤ ਸਿੰਘ ਕੁੱਕੀ ਗਿੱਲਨੀਲਕਮਲ ਪੁਰੀਪੰਜਾਬੀ ਨਾਟਕਰੋਮਾਂਸਵਾਦੀ ਪੰਜਾਬੀ ਕਵਿਤਾਚਰਖ਼ਾਸਤਲੁਜ ਦਰਿਆਗੁਰਦੁਆਰਿਆਂ ਦੀ ਸੂਚੀਮਾਰੀ ਐਂਤੂਆਨੈਤਮਮਿਤਾ ਬੈਜੂਭਾਰਤ ਵਿੱਚ ਬੁਨਿਆਦੀ ਅਧਿਕਾਰਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਆਦਿ ਗ੍ਰੰਥਲੋਕ-ਨਾਚ ਅਤੇ ਬੋਲੀਆਂਕੈਨੇਡਾ ਦਿਵਸਅੰਨ੍ਹੇ ਘੋੜੇ ਦਾ ਦਾਨਵਾਰਿਸ ਸ਼ਾਹਪੰਜਾਬੀ ਸੂਫ਼ੀ ਕਵੀਮੱਧਕਾਲੀਨ ਪੰਜਾਬੀ ਸਾਹਿਤਬੋਹੜਨਿਰਵੈਰ ਪੰਨੂਮਾਸਕੋਬੇਰੁਜ਼ਗਾਰੀਜਰਗ ਦਾ ਮੇਲਾਸਿੰਘ ਸਭਾ ਲਹਿਰਜੀ ਆਇਆਂ ਨੂੰ (ਫ਼ਿਲਮ)ਜਰਨੈਲ ਸਿੰਘ ਭਿੰਡਰਾਂਵਾਲੇਕਿਸਾਨਵਿਸ਼ਵਕੋਸ਼ਨਿੱਜੀ ਕੰਪਿਊਟਰਖ਼ਾਲਸਾ ਮਹਿਮਾਪਿਆਰਨਿਮਰਤ ਖਹਿਰਾਅਲੰਕਾਰ ਸੰਪਰਦਾਇਸੰਯੁਕਤ ਰਾਜਕਿੱਸਾ ਕਾਵਿਲੁਧਿਆਣਾਇੰਟਰਨੈੱਟਪੰਜਾਬਸਿੰਚਾਈਕਲਾ15 ਨਵੰਬਰਗੁਰਦੁਆਰਾਪੰਜਾਬ ਦਾ ਇਤਿਹਾਸਪਾਣੀਪਤ ਦੀ ਪਹਿਲੀ ਲੜਾਈਜੋਤਿਸ਼🡆 More