ਨਿਕੋਲ ਕਿਡਮੈਨ

ਨਿਕੋਲ ਕਿਡਮੈਨ ਅਸਟ੍ਰੇਲੀਅਨ ਫ਼ਿਲਮੀ ਕਲਾਕਾਰ ਅਤੇ ਨਿਰਮਾਤਾ ਹੈ। ਉਸ ਨੇ 1989 ਵਿੱਚ ਥਰਿਲਰ ਫ਼ਿਲਮ ਡੈਡ ਕਾਮ ਵਿੱਚ ਆਪਣੀ ਜਿਵਨ ਦੀ ਸ਼ੁਰੂਆਤ ਕੀਤੀ ਅਤੇ ਬੰਕੋਕ ਦੇ ਮਿਨੀ ਲੜੀਵਾਰ ਰਾਹੀ। ਕਿਡਮੈਨ ਆਸਕਰ ਸਨਮਾਨ ਜੇਤੂ ਕਲਾਕਾਰ ਹੈ। ਕਿਡਮੈਨ ਦਾ ਜਨਮ ਅਸਟ੍ਰੇਲੀਆ ਵਿੱਚ ਹੋਇਆ। ਸਾਲ 2014 'ਚ ਪਿਤਾ ਦੇ ਦਿਹਾਂਤ ਦੀ ਵਜ੍ਹਾ ਕਾਰਨ ਉਸ ਦੀ ਪੇਸ਼ੇਵਰ ਤੇ ਨਿੱਜੀ ਜ਼ਿੰਦਗੀ ਕਾਫੀ ਮੁਸ਼ਕਿਲ ਰਹੀ। 47 ਸਾਲਾ ਨਿਕੋਲ ਕਿਡਮੈਨ ਪੈਂਡੀਗਟਨ ਫਿਲਮ ਦੇ ਆਸਟ੍ਰੇਲੀਆਈ ਪ੍ਰੀਮੀਅਰ ਮੌਕੇ ਹਾਜ਼ਰ ਸੀ ਜੋ ਕਿ ਸਾਲ 2014 ਉਸ ਦਾ ਮਨਪਸੰਦ ਸਾਲ ਨਹੀਂ ਰਿਹਾ। ਉਸ ਦੇ ਪਿਤਾ ਦੀ ਮੌਤ ਨਾਲ ਉਸ ਦਾ ਪਰਿਵਾਰ ਇੱਕ ਬਹੁਤ ਵੱਡੇ ਦੁੱਖ 'ਚੋਂ ਲੰਘਿਆ। ਅਭਿਨੇਤਰੀ ਨਿਕੋਲ ਕਿਡਮੈਨ ਦੇ 4 ਬੱਚੇ ਹਨ। ਇਨ੍ਹਾਂ ’ਚੋਂ ਇਸਾਬੇਲਾ ਉਸ ਦੀ ਗੋਦ ਲਈ ਬੇਟੀ ਹੈ। ਉਸ ਦੇ ਪਹਿਲੇ ਪਤੀ ਟਾੱਮ ਕਰੂਜ਼ ’ਚੋਂ ਇੱਕ ਬੇਟਾ ਹੈ। ਕੀਥ ਅਰਬਨ ’ਚੋਂ 2 ਬੱਚਿਆਂ ’ਚ ਇੱਕ ਬੇਟਾ ਅਤੇ ਬੇਟੀ ਹੈ। ਟਾੱਮ ਕਰੂਜ਼ ਤੋਂ ਤਲਾਕ ਦੇ ਬਾਅਦ ਨਿਕੋਲ ਕਿਡਮੈਨ ਨੇ ਗਾਇਕ ਕੀਥ ਅਰਬਨ ਤੋਂ ਸ਼ਾਦੀ ਕਰ ਲਈ ਸੀ। ਭਾਰਤੀ ਫ਼ਿਲਮ ਦੇ ਬਾਲੀਵੁੱਡ ਦੇ ਸਿੰਘਮ ਸਟਾਰ ਅਜੇ ਦੇਵਗਨ ਆਪਣੀ ਆਉਣ ਵਾਲੀ ਫਿਲਮ 'ਸ਼ਿਵਾਏ' ਵਿੱਚ ਹਾਲੀਵੁੱਡ ਅਦਾਕਾਰਾ ਨਿਕੋਲ ਕਿਡਮੈਨ ਨਾਲ ਕੰਮ ਕੀਤਾ ਹੈ। ਅਜੇ ਇਸ ਫਿਲਮ ਵਿੱਚ ਅਦਾਕਾਰੀ ਕਰਨ ਦੇ ਨਾਲ ਹੀ ਇਸਦਾ ਨਿਰਦੇਸ਼ਨ ਵੀ ਕਰਨਗੇ।

ਨਿਕੋਲ ਕਿਡਮੈਨ

AC
ਨਿਕੋਲ ਕਿਡਮੈਨ
65ਵੇਂ ਬਰਲਿਨ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ਸਮੇਂ
ਜਨਮ
ਨਿਕੋਲ ਮੈਰੀ ਕਿਡਮੈਨ

(1967-06-20) 20 ਜੂਨ 1967 (ਉਮਰ 56)
ਹੋਨੋਲੂਲੂ, ਹਵਾਈ, ਅਮਰੀਕਾ
ਰਾਸ਼ਟਰੀਅਤਾਅਸਟ੍ਰੇਲੀਆ
ਅਲਮਾ ਮਾਤਰਮੈਲਬਾਰਨ ਯੂਨੀਵਰਸਿਟੀ
ਪੇਸ਼ਾਐਕਟਰ ਅਤੇ ਨਿਰਮਾਤਾ
ਸਰਗਰਮੀ ਦੇ ਸਾਲ1983–ਹੁਣ
ਜੀਵਨ ਸਾਥੀ
(ਵਿ. 1990; ਤ. 2001)

ਕੀਥ ਅਰਬਨ
(ਵਿ. 2006)
ਬੱਚੇ4
ਰਿਸ਼ਤੇਦਾਰਅੰਤੋਨੀਆ ਕਿਡਮੈਨ (ਭੈਣ)
ਵੈੱਬਸਾਈਟਅਧਿਕਾਰਿਤ ਵੈੱਬਸਾਈਟ

ਸਨਮਾਨ

ਨਿਕੋਲ ਨੂੰ 2003 ਵਿੱਚ ਅਕੈਡਮੀ ਅਵਾਰਡ ਮਿਲਿਆ ਸੀ। ਅਮਰੀਕਾ ਵਿੱਚ ਦੇਸੀ ਸੰਗੀਤ ਦੇ ਬੜੇ ਸ੍ਟਾਰਾਂ ਵਿੱਚ ਤੋਂ ਏਕ ਕੀਥ ਅਰਬਨ ਨੂੰ ਗ੍ਰੈਮੀ ਅਵਾਰਡ ਮਿਲ ਚੁਕਾ ਹੈ ਅਤੇ ਇਸ ਨਾਲ ਪਹਲੇ ਉਨ੍ਹਾਂ ਨੂੰ 2004, 2005 ਅਤੇ 2006 ਵਿੱਚ ਦੇਸੀ ਸੰਗੀਤ ਏਸੋਸਿਏਸ਼ਨ ਦਾ ਵਾਰਸ਼ਕ ਅਵਾਰਡ ਮਿਲ ਚੁਕਾ ਹੈ। ਹਾਲਾਂ ਕਿ ਉਹ 2006 ਵਿੱਚ ਅਵਾਰਡ ਸਮਾਰੋਹ ਵਿੱਚ ਸ਼ਾਮਿਲ ਨਹੀਂ ਹੋ ਪਾਏ ਸਨ ਕਿਉਂ ਕਿ ਉਹ ਉਸ ਸਮਾਂ ਉਹਨਾ ਦਾ ਇਲਾਜ ਚਲ ਰਿਹਾ ਸੀ।

ਹਵਾਲੇ

Tags:

ਅਜੇ ਦੇਵਗਨਟਾੱਮ ਕਰੂਜ਼

🔥 Trending searches on Wiki ਪੰਜਾਬੀ:

ਕਾਨ੍ਹ ਸਿੰਘ ਨਾਭਾਫਾਸ਼ੀਵਾਦਪੰਜਾਬੀ ਜੀਵਨੀਇੰਦਰਾ ਗਾਂਧੀਹੀਰ ਰਾਂਝਾਆਸਾ ਦੀ ਵਾਰਮੀਂਹਮਾਂ ਬੋਲੀਭੂਗੋਲਵਰਚੁਅਲ ਪ੍ਰਾਈਵੇਟ ਨੈਟਵਰਕਜਨਤਕ ਛੁੱਟੀਇਤਿਹਾਸਨਿਮਰਤ ਖਹਿਰਾਗੁਰਬਚਨ ਸਿੰਘਨਾਦਰ ਸ਼ਾਹਵੇਦਜਾਪੁ ਸਾਹਿਬਭਾਰਤ ਦੀ ਰਾਜਨੀਤੀਮੇਰਾ ਦਾਗ਼ਿਸਤਾਨਵਿਆਹ ਦੀਆਂ ਰਸਮਾਂਪਾਲੀ ਭੁਪਿੰਦਰ ਸਿੰਘਨੇਪਾਲਹਿਮਾਲਿਆਸੰਗਰੂਰਪੰਜਾਬੀ ਵਿਆਕਰਨਜ਼ੋਮਾਟੋਸਾਕਾ ਨਨਕਾਣਾ ਸਾਹਿਬਸੁਖਵੰਤ ਕੌਰ ਮਾਨਵਾਯੂਮੰਡਲਹਿੰਦੁਸਤਾਨ ਟਾਈਮਸਪ੍ਰਗਤੀਵਾਦਆਯੁਰਵੇਦਗੁਰਮਤਿ ਕਾਵਿ ਧਾਰਾਸੁਸ਼ਮਿਤਾ ਸੇਨਇੰਟਰਨੈੱਟਮਨੁੱਖਪਦਮ ਸ਼੍ਰੀਸਮਾਜ ਸ਼ਾਸਤਰਹੜ੍ਹਕਾਗ਼ਜ਼ਮਨੀਕਰਣ ਸਾਹਿਬਮੋਟਾਪਾਅੰਤਰਰਾਸ਼ਟਰੀਮੁੱਖ ਸਫ਼ਾਸਿੱਖ ਧਰਮਬਠਿੰਡਾ (ਲੋਕ ਸਭਾ ਚੋਣ-ਹਲਕਾ)ਮੌਰੀਆ ਸਾਮਰਾਜਗਿਆਨੀ ਗਿਆਨ ਸਿੰਘਨਾਈ ਵਾਲਾਯਾਹੂ! ਮੇਲਨਿਓਲਾਰਸ (ਕਾਵਿ ਸ਼ਾਸਤਰ)ਹਿਮਾਚਲ ਪ੍ਰਦੇਸ਼ਕੋਟਲਾ ਛਪਾਕੀਪੰਜਾਬੀ ਸਭਿਆਚਾਰ ਪਛਾਣ ਚਿੰਨ੍ਹਸਾਕਾ ਗੁਰਦੁਆਰਾ ਪਾਉਂਟਾ ਸਾਹਿਬਹਰਿਮੰਦਰ ਸਾਹਿਬਖ਼ਾਲਸਾ ਮਹਿਮਾਅਰਥ-ਵਿਗਿਆਨਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣਰਾਜਾ ਸਾਹਿਬ ਸਿੰਘਲੋਕ-ਨਾਚ ਅਤੇ ਬੋਲੀਆਂਗਿੱਦੜ ਸਿੰਗੀਸੋਹਣ ਸਿੰਘ ਸੀਤਲਵਕ੍ਰੋਕਤੀ ਸੰਪਰਦਾਇਦਿੱਲੀਸੁਜਾਨ ਸਿੰਘਜਿੰਦ ਕੌਰਸਦਾਮ ਹੁਸੈਨਵਿਆਕਰਨਿਕ ਸ਼੍ਰੇਣੀਪਿਆਜ਼ਅੱਕ25 ਅਪ੍ਰੈਲਸੰਤੋਖ ਸਿੰਘ ਧੀਰਕੰਪਿਊਟਰ🡆 More