ਹਾਈਡਰੋਕਾਰਬਨ

ਰਸਾਇਣਕ ਵਿਗਿਆਨ ਵਿੱਚ ਹਾਈਡਰੋਕਾਰਬਨ ਇੱਕ ਅਜਿਹਾ ਰਸਾਇਣਕ ਯੋਗ ਹੁੰਦਾ ਹੈ ਜੋ ਪੂਰੀ ਤਰ੍ਹਾਂ ਹਾਈਡਰੋਜਨ ਅਤੇ ਕਾਰਬਨ ਦਾ ਬਣਿਆ ਹੁੰਦਾ ਹੈ। ਉਹ ਹਾਈਡਰੋਕਾਰਬਨ ਜਿਹਨਾਂ ਵਿੱਚੋਂ ਇੱਕ ਹਾਈਡਰੋਜਨ ਪਰਮਾਣੂ ਹਟਾ ਦਿੱਤਾ ਜਾਵੇ, ਹਾਈਡਰੋਕਾਰਬਾਈਲ ਨਾਮਕ ਕਿਰਿਆਸ਼ੀਲ ਸਮੂਹ ਬਣ ਜਾਂਦੇ ਹਨ। ਗੰਧਕੀ ਹਾਈਡਰੋਕਾਰਬਨ (ਅਰੀਨ), ਅਲਕੇਨਾਂ, ਅਲਕੀਨਾਂ, ਚੱਕਰੀ ਅਲਕੇਨਾਂ ਅਤੇ ਅਲਕਾਈਨ-ਅਧਾਰਤ ਯੋਗ ਵੱਖ-ਵੱਖ ਕਿਸਮਾਂ ਦੇ ਹਾਈਡਰੋਕਾਰਬਨ ਹਨ।

ਹਾਈਡਰੋਕਾਰਬਨ
ਮੀਥੇਨ, CH4 ਅਣੂ ਦਾ ਖਿੱਦੋ-ਤੀਲੀ ਨਮੂਨਾ। ਮੀਥੇਨ ਅਲਕੇਨ ਨਾਮਕ ਸਜਾਤੀ ਲੜੀ ਦਾ ਹਿੱਸਾ ਹੈ ਜਿਹਨਾਂ ਵਿੱਚ ਸਿਰਫ਼ ਇਕਹਿਰੇ ਜੋੜ ਹੁੰਦੇ ਹਨ।

ਹਵਾਲੇ

Tags:

ਅਲਕਾਈਨਅਲਕੀਨਅਲਕੇਨਕਾਰਬਨਕਿਰਿਆਸ਼ੀਲ ਸਮੂਹਰਸਾਇਣਕ ਯੋਗਰਸਾਇਣਕ ਵਿਗਿਆਨਹਾਈਡਰੋਜਨ

🔥 Trending searches on Wiki ਪੰਜਾਬੀ:

ਸਤਿਗੁਰੂਊਧਮ ਸਿਘ ਕੁਲਾਰਪੰਜਾਬੀ ਚਿੱਤਰਕਾਰੀਭੋਜਨ ਨਾਲੀ੧੯੨੦ਸੱਭਿਆਚਾਰਪੈਰਾਸੀਟਾਮੋਲਗੁਡ ਫਰਾਈਡੇ2006ਆਤਮਜੀਤਗੁਰੂ ਹਰਿਰਾਇਗੁਰਮੁਖੀ ਲਿਪੀਸ਼ਾਹਰੁਖ਼ ਖ਼ਾਨਸ਼ਿਵ ਕੁਮਾਰ ਬਟਾਲਵੀਜਰਮਨੀਕੰਪਿਊਟਰਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਦੁੱਲਾ ਭੱਟੀਅਮਰੀਕੀ ਗ੍ਰਹਿ ਯੁੱਧਨਿਰਵੈਰ ਪੰਨੂਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਇੰਗਲੈਂਡ ਕ੍ਰਿਕਟ ਟੀਮਚੰਡੀ ਦੀ ਵਾਰਗ਼ਦਰ ਲਹਿਰਸੂਫ਼ੀ ਕਾਵਿ ਦਾ ਇਤਿਹਾਸਵਿਗਿਆਨ ਦਾ ਇਤਿਹਾਸਸਿੰਘ ਸਭਾ ਲਹਿਰਛਪਾਰ ਦਾ ਮੇਲਾਗਵਰੀਲੋ ਪ੍ਰਿੰਸਿਪਖ਼ਾਲਸਾਗੁਰੂ ਹਰਿਗੋਬਿੰਦਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਬ੍ਰਾਤਿਸਲਾਵਾਲੈਰੀ ਬਰਡ10 ਅਗਸਤਮਨੋਵਿਗਿਆਨਮਾਨਵੀ ਗਗਰੂ18 ਅਕਤੂਬਰਆਈਐੱਨਐੱਸ ਚਮਕ (ਕੇ95)ਦਲੀਪ ਸਿੰਘਨਰਿੰਦਰ ਮੋਦੀਨਾਨਕਮੱਤਾਪਵਿੱਤਰ ਪਾਪੀ (ਨਾਵਲ)ਵਾਕੰਸ਼ਭਾਰਤ ਦਾ ਸੰਵਿਧਾਨਪੰਜਾਬੀ ਭਾਸ਼ਾਪੰਜਾਬੀ ਵਿਕੀਪੀਡੀਆਫ਼ਲਾਂ ਦੀ ਸੂਚੀਅਵਤਾਰ ( ਫ਼ਿਲਮ-2009)ਸੋਨਾਅਕਤੂਬਰਫ਼ਾਜ਼ਿਲਕਾਨਾਟਕ (ਥੀਏਟਰ)ਅੰਮ੍ਰਿਤਸਰਬੁਨਿਆਦੀ ਢਾਂਚਾਅਰਦਾਸਮੌਰੀਤਾਨੀਆਅਮੀਰਾਤ ਸਟੇਡੀਅਮਅਨੂਪਗੜ੍ਹਇਸਲਾਮਤਖ਼ਤ ਸ੍ਰੀ ਹਜ਼ੂਰ ਸਾਹਿਬਬੋਲੀ (ਗਿੱਧਾ)21 ਅਕਤੂਬਰਬੱਬੂ ਮਾਨਅਪੁ ਬਿਸਵਾਸਸ਼ਿੰਗਾਰ ਰਸਨਾਨਕ ਸਿੰਘਖੇਡਅਰੀਫ਼ ਦੀ ਜੰਨਤਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਲਿਪੀ27 ਅਗਸਤਵੈਸਟ ਬਰੌਮਿਚ ਐਲਬੀਅਨ ਫੁੱਟਬਾਲ ਕਲੱਬਕੋਰੋਨਾਵਾਇਰਸਐਰੀਜ਼ੋਨਾਅੰਕਿਤਾ ਮਕਵਾਨਾਲੰਬੜਦਾਰਪੰਜਾਬ ਦਾ ਇਤਿਹਾਸਵਿਕਾਸਵਾਦ🡆 More