ਸੰਸਕ੍ਰਿਤੀ ਕੇ ਚਾਰ ਅਧਿਆਏ

ਸੰਸਕ੍ਰਿਤੀ ਕੇ ਚਾਰ ਅਧਿਆਏ ਰਾਮਧਾਰੀ ਸਿੰਘ ਦਿਨਕਰ ਦੀ ਲਿਖੀ ਅਤੇ 1956 ਵਿੱਚ ਸਾਹਿਤ ਅਕੈਡਮੀ ਦੁਆਰਾ ਛਾਪੀ ਇੱਕ ਹਿੰਦੀ ਕਿਤਾਬ ਹੈ।

ਸੰਸਕ੍ਰਿਤੀ ਕੇ ਚਾਰ ਅਧਿਆਏ
ਸੰਸਕ੍ਰਿਤੀ ਕੇ ਚਾਰ ਅਧਿਆਏ
ਲੇਖਕਰਾਮਧਾਰੀ ਸਿੰਘ ਦਿਨਕਰ
ਮੂਲ ਸਿਰਲੇਖसंस्कृति के चार अध्याय
ਅਨੁਵਾਦਕਪੰਜਾਬੀ ਅਨੁਵਾਦ- ਧਨਵੰਤ ਕੌਰ
ਭਾਸ਼ਾਹਿੰਦੀ
ਵਿਧਾਗੱਦ
ਪ੍ਰਕਾਸ਼ਕਸਾਹਿਤ ਅਕੈਡਮੀ
ਪ੍ਰਕਾਸ਼ਨ ਦੀ ਮਿਤੀ
1956
ਸਫ਼ੇ698
ਆਈ.ਐਸ.ਬੀ.ਐਨ.81 7201 014 1

ਇਸ ਕਿਤਾਬ ਵਿੱਚ ਉਨ੍ਹਾਂ ਨੇ ਭਾਰਤ ਦੇ ਸਭਿਆਚਾਰਕ ਇਤਹਾਸ ਨੂੰ ਚਾਰ ਭਾਗਾਂ ਵਿੱਚ ਵੰਡ ਕੇ ਲਿਖਣ ਦਾ ਜਤਨ ਕਰਦੇ ਹੋਏ ਇਹ ਸਪਸ਼ਟ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਭਾਰਤ ਦਾ ਆਧੁਨਿਕ ਸਾਹਿਤ ਪ੍ਰਾਚੀਨ ਸਾਹਿਤ ਨਾਲ਼ੋ ਕਿਹੜੀਆਂ ਗੱਲਾਂ ਵਿੱਚ ਵੱਖ ਹੈ ਅਤੇ ਇਸ ਵਖਰੇਵੇਂ ਦੇ ਕਾਰਨ ਕੀ ਹਨ? ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤੀ ਸਭਿਆਚਾਰ ਵਿੱਚ ਚਾਰ ਵੱਡੇ ਇਨਕਲਾਬ ਹੋਏ ਹਨ ਅਤੇ ਸਾਡੇ ਸਭਿਆਚਾਰ ਦਾ ਇਤਹਾਸ ਉਨ੍ਹਾਂ ਚਾਰ ਇਨਕਲਾਬਾਂ ਦਾ ਇਤਹਾਸ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ “ਸਭਿਆਚਾਰ ਦੇ ਚਾਰ ਅਧਿਆਏ” ਨਾਂ ਤਹਿਤ ਇਸਦਾ ਪੰਜਾਬੀ ਤਰਜਮਾ ਵੀ ਛਾਪਿਆ ਗਿਆ ਹੈ।[ਸਰੋਤ ਚਾਹੀਦਾ]

ਹਵਾਲੇ

Tags:

ਰਾਮਧਾਰੀ ਸਿੰਘ ਦਿਨਕਰਹਿੰਦੀ

🔥 Trending searches on Wiki ਪੰਜਾਬੀ:

ਸਾਹਿਬਜ਼ਾਦਾ ਫ਼ਤਿਹ ਸਿੰਘਜੌਨੀ ਡੈੱਪਮਾਨਸਾ ਜ਼ਿਲ੍ਹੇ ਦੇ ਪਿੰਡਾਂ ਦੀ ਸੂਚੀਕਿੱਸਾ ਕਾਵਿ ਦੇ ਛੰਦ ਪ੍ਰਬੰਧਨਿਰਮਲਾ ਸੰਪਰਦਾਇਵਾਕਲੁਧਿਆਣਾਵੋਟ ਦਾ ਹੱਕਲੋਕ ਸਾਹਿਤਗ੍ਰਹਿਘੜਾਸੋਹਿੰਦਰ ਸਿੰਘ ਵਣਜਾਰਾ ਬੇਦੀਨਰਿੰਦਰ ਬੀਬਾਸਰੀਰ ਦੀਆਂ ਇੰਦਰੀਆਂਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਘਰਸਚਿਨ ਤੇਂਦੁਲਕਰਸਮਾਜਵਾਰਤਕਸੁਭਾਸ਼ ਚੰਦਰ ਬੋਸਬੰਦਰਗਾਹਭਗਤ ਨਾਮਦੇਵਸਕੂਲ ਲਾਇਬ੍ਰੇਰੀਅੰਬਕੁਲਵੰਤ ਸਿੰਘ ਵਿਰਕਵਹਿਮ ਭਰਮਬਾਬਾ ਬੁੱਢਾ ਜੀਪੈਰਿਸਪੰਜਾਬੀ ਕਿੱਸਾ ਕਾਵਿ (1850-1950)ਪੰਜਾਬ ਦਾ ਇਤਿਹਾਸਭਾਰਤ ਦੀ ਸੁਪਰੀਮ ਕੋਰਟਡੀ.ਡੀ. ਪੰਜਾਬੀਵਰਿਆਮ ਸਿੰਘ ਸੰਧੂਸ਼ਬਦਕੋਸ਼ਸੁਰ (ਭਾਸ਼ਾ ਵਿਗਿਆਨ)ਮੀਡੀਆਵਿਕੀਬੰਦੀ ਛੋੜ ਦਿਵਸਨਾਨਕ ਸਿੰਘਬਿਰਤਾਂਤ-ਸ਼ਾਸਤਰਮਹਾਂਰਾਣਾ ਪ੍ਰਤਾਪਗੁਰ ਅਰਜਨਇੰਦਰਾ ਗਾਂਧੀਕ੍ਰਿਕਟਰਵਾਇਤੀ ਦਵਾਈਆਂਕਬੀਰਗੇਮਗੁਰਮੀਤ ਸਿੰਘ ਖੁੱਡੀਆਂਅਨੰਦ ਸਾਹਿਬਮੈਸੀਅਰ 81ਛੰਦਬਰਨਾਲਾ ਜ਼ਿਲ੍ਹਾਘੋੜਾਸਪੂਤਨਿਕ-1ਦਫ਼ਤਰਮਿਆ ਖ਼ਲੀਫ਼ਾਪੰਜਾਬ ਦੀ ਕਬੱਡੀਸਲਮਡੌਗ ਮਿਲੇਨੀਅਰਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫ਼ਿਲਮਾਂ ਦੀ ਸੂਚੀਮੇਰਾ ਪਾਕਿਸਤਾਨੀ ਸਫ਼ਰਨਾਮਾਉਚਾਰਨ ਸਥਾਨਕੀਰਤਪੁਰ ਸਾਹਿਬਸੁਖਬੰਸ ਕੌਰ ਭਿੰਡਰਢੱਡਆਰ ਸੀ ਟੈਂਪਲਸ਼ੋਸ਼ਲ-ਮੀਡੀਆ ਸ਼ਬਦਾਵਲੀ ਕੋਸ਼ਜਰਨੈਲ ਸਿੰਘ (ਫੁੱਟਬਾਲ ਖਿਡਾਰੀ)ਕੀਰਤਨ ਸੋਹਿਲਾਰਣਜੀਤ ਸਿੰਘ ਕੁੱਕੀ ਗਿੱਲਫਲਬਾਜ਼ੀਗਰ ਕਬੀਲੇ ਦੀ ਭਾਸ਼ਾ ਅਤੇ ਪ੍ਰਵਿਰਤੀਆਂਏਸਰਾਜਕਾਮਰਸਭੋਤਨਾਗਿੱਧਾਅਲਾਉੱਦੀਨ ਖ਼ਿਲਜੀਕੜ੍ਹੀ ਪੱਤੇ ਦਾ ਰੁੱਖਅੰਕ ਗਣਿਤ🡆 More