ਵਿਲੀਅਮ ਬੋਇਡ

ਵਿਲੀਅਮ ਬੋਇਡ (ਜਨਮ 7 ਮਾਰਚ 1952) ਇੱਕ ਬ੍ਰਿਟਿਸ਼ ਨਾਵਲਕਾਰ ਅਤੇ ਸਕਰੀਨ ਲੇਖਕ ਹੈ।

ਵਿਲੀਅਮ ਬੋਇਡ
ਵਿਲੀਅਮ ਬੋਇਡ 2009 ਵਿੱਚ
ਵਿਲੀਅਮ ਬੋਇਡ 2009 ਵਿੱਚ
ਜਨਮ (1952-03-07) 7 ਮਾਰਚ 1952 (ਉਮਰ 72)
ਅਕਰਾ, ਗੋਲਡ ਕੋਸਟ
ਕਿੱਤਾਨਾਵਲਕਾਰ ਅਤੇ ਸਕਰੀਨ ਲੇਖਕ
ਭਾਸ਼ਾਅੰਗਰੇਜ਼ੀ
ਰਾਸ਼ਟਰੀਅਤਾਬ੍ਰਿਟਿਸ਼
ਨਾਗਰਿਕਤਾਯੁਨਾਇਟੇਡ ਕਿੰਗਗਡਮ
ਅਲਮਾ ਮਾਤਰਨਾਇਸ ਯੂਨੀਵਰਸਿਟੀ,
ਗਲਾਸਗੋ ਯੂਨੀਵਰਸਿਟੀ,
ਯਿਸੂ ਕਾਲਜ, ਆਕਸਫੋਰਡ
ਪ੍ਰਮੁੱਖ ਕੰਮਅ ਗੁਡਮੈਨ ਇਨ ਅਫਰੀਕਾ
ਵੈੱਬਸਾਈਟ
www.williamboyd.co.uk

ਜੀਵਨੀ

ਬੋਇਡ ਦਾ ਜਨਮ ਅਕ੍ਰਾ, ਘਾਨਾ, ਵਿੱਚ 7 ਮਾਰਚ 1952 ਨੂੰ ਹੋਇਆ। ਉਸਨੇ ਆਪਣਾ ਮੁਢਲਾ ਜੀਵਨ ਘਾਨਾ ਅਤੇ ਨਾਈਜੀਰੀਆ ਵਿੱਚ ਬਤੀਤ ਕੀਤਾ। ਉਸਨੇ ਗੋਰਡਨਸਟਾਊਨ ਸਕੂਲ ਵਿਖੇ ਮੁਢਲੀ ਸਿੱਖਿਆ ਪ੍ਰਾਪਤ ਕੀਤੀ; ਅਤੇ ਉਚੀ ਪੜ੍ਹਾਈ ਨਾਇਸ ਯੂਨੀਵਰਸਿਟੀ, ਫਰਾਂਸ ਗਲਾਸਗੋ ਯੂਨੀਵਰਸਿਟੀ, ਅਤੇ ਅਖੀਰ ਯਿਸੂ ਕਾਲਜ, ਆਕਸਫੋਰਡ ਤੋਂ ਕੀਤੀ। 1980 ਅਤੇ 1983 ਦੇ ਵਿਚਕਾਰ ਉਸ ਨੇ ਸੇਂਟ ਹਿਲਡਾ ਕਾਲਜ, ਆਕਸਫੋਰਡ ਵਿੱਚ ਅੰਗਰੇਜ਼ੀ ਲੈਕਚਰਾਰ ਵਜੋਂ ਪੜ੍ਹਾਇਆ, ਅਤੇ ਉਥੇ ਹੀ ਆਪਣਾ ਪਹਿਲਾਂ ਨਾਵਲ ਅ ਗੁਡਮੈਨ ਇਨ ਅਫਰੀਕਾ (1981), ਪ੍ਰਕਾਸ਼ਿਤ ਕਰਵਾਇਆ।

ਉਸ ਨੂੰ 2005 ਵਿੱਚ ਬ੍ਰਿਟਿਸ਼ ਸਾਮਰਾਜ ਦੇ ਆਰਡਰ ਦਾ ਕਮਾਂਡਰ ਨਿਯੁਕਤ ਕੀਤਾ ਗਿਆ ਸੀ। ਅਗਸਤ 2014 ਵਿੱਚ, ਬੋਇਡ ਸਤੰਬਰ ਦੀ [[ਸਕਾਟਿਸ਼ ਆਜ਼ਾਦੀ ਜਨਮਤ ਲਈ ਰਨ-ਅੱਪ ਵਿੱਚ ਸਕਾਟਿਸ਼ ਆਜ਼ਾਦੀ ਦੇ ਵਿਰੋਧ ਵਿੱਚ ਗਾਰਡੀਅਨ ਨੂੰ ਲਿਖੇ ਇੱਕ ਪੱਤਰ ਤੇ ਦਸਤਖਤ ਕਰਨ ਵਾਲੀਆਂ 200 ਪ੍ਰਮੁੱਖ ਹਸਤੀਆਂ ਵਿੱਚੋਂ ਇੱਕ ਸੀ।

ਹਵਾਲੇ

ਬਾਹਰੀ ਕੜੀਆਂ

Tags:

ਨਾਵਲਕਾਰ

🔥 Trending searches on Wiki ਪੰਜਾਬੀ:

ਚੜ੍ਹਦੀ ਕਲਾਸਾਰਕਭੰਗਾਣੀ ਦੀ ਜੰਗਜਸਵੰਤ ਸਿੰਘ ਖਾਲੜਾਗਿੱਦੜਬਾਹਾਬੋਲੇ ਸੋ ਨਿਹਾਲਪੰਜਾਬੀ ਲੋਕ ਬੋਲੀਆਂਮਦਰ ਟਰੇਸਾਗਿਆਨਦਾਨੰਦਿਨੀ ਦੇਵੀਤਖ਼ਤ ਸ੍ਰੀ ਦਮਦਮਾ ਸਾਹਿਬਛਾਇਆ ਦਾਤਾਰਵਿਆਕਰਨਿਕ ਸ਼੍ਰੇਣੀਪ੍ਰਗਤੀਵਾਦਵਿਰਾਸਤਗੂਗਲਛਪਾਰ ਦਾ ਮੇਲਾਰੇਖਾ ਚਿੱਤਰਮਾਝੀਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਐਸੋਸੀਏਸ਼ਨ ਫੁੱਟਬਾਲਭਾਈ ਲਾਲੋਟਿਕਾਊ ਵਿਕਾਸ ਟੀਚੇਸਿੱਧੂ ਮੂਸੇ ਵਾਲਾਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ)1999ਦੰਤ ਕਥਾਕਮਲ ਮੰਦਿਰਭਾਈਚਾਰਾਵਾਈ (ਅੰਗਰੇਜ਼ੀ ਅੱਖਰ)ਸਆਦਤ ਹਸਨ ਮੰਟੋਪੰਜਾਬੀ ਸੂਫੀ ਕਾਵਿ ਦਾ ਇਤਿਹਾਸਭਾਰਤ ਦਾ ਸੰਵਿਧਾਨਮਾਸਕੋਵੈਸ਼ਨਵੀ ਚੈਤਨਿਆਕਰਨ ਔਜਲਾਸੂਚਨਾ ਤਕਨਾਲੋਜੀਉਰਦੂਪੁਠ-ਸਿਧਨਾਰੀਵਾਦਸਿੰਚਾਈਵਿਅੰਜਨਬਾਵਾ ਬੁੱਧ ਸਿੰਘਬਿਰਤਾਂਤਕ ਕਵਿਤਾਨਾਵਲਮਕਰਸਾਰਾਗੜ੍ਹੀ ਦੀ ਲੜਾਈਪੰਜਾਬੀ ਨਾਟਕ ਦਾ ਦੂਜਾ ਦੌਰਪੰਜਾਬੀ ਕਹਾਣੀਖ਼ਾਨਾਬਦੋਸ਼ਜੱਸ ਬਾਜਵਾਬੋਹੜਗੱਤਕਾ2022 ਪੰਜਾਬ ਵਿਧਾਨ ਸਭਾ ਚੋਣਾਂਗੁਰਮੁਖੀ ਲਿਪੀ ਦੀ ਸੰਰਚਨਾਸੰਯੁਕਤ ਪ੍ਰਗਤੀਸ਼ੀਲ ਗਠਜੋੜਅੰਮ੍ਰਿਤਾ ਪ੍ਰੀਤਮਕੀਰਤਪੁਰ ਸਾਹਿਬਜਪੁਜੀ ਸਾਹਿਬਵਿਗਿਆਨਦੂਜੀ ਸੰਸਾਰ ਜੰਗਭਗਤੀ ਸਾਹਿਤ ਦਾ ਆਰੰਭ ਅਤੇ ਭਗਤ ਰਵਿਦਾਸਰੇਤੀਪਾਉਂਟਾ ਸਾਹਿਬਅੰਮ੍ਰਿਤਪਾਲ ਸਿੰਘ ਖ਼ਾਲਸਾਆਧੁਨਿਕ ਪੰਜਾਬੀ ਵਾਰਤਕਪੰਜਾਬੀ ਸੂਬਾ ਅੰਦੋਲਨਪੰਜਾਬੀ ਲੋਰੀਆਂਹਾਸ਼ਮ ਸ਼ਾਹਨਿਰੰਜਣ ਤਸਨੀਮਦਸਮ ਗ੍ਰੰਥਗਾਂਵਾਰਤਕ ਕਵਿਤਾ27 ਅਪ੍ਰੈਲਰਿੰਕੂ ਸਿੰਘ (ਕ੍ਰਿਕਟ ਖਿਡਾਰੀ)ਉੱਤਰਆਧੁਨਿਕਤਾਵਾਦਸਰੀਰਕ ਕਸਰਤ🡆 More