ਰਾਜਸੀ ਅਰਥ-ਪ੍ਰਬੰਧ

ਸਿਆਸੀ ਆਰਥਿਕਤਾ ਜਾਂ ਸਿਆਸੀ ਅਰਥਚਾਰਾ ਨੂੰ ਮੂਲ ਤੌਰ ਉੱਤੇ ਪੈਦਾਵਾਰ ਅਤੇ ਵਪਾਰ ਦੇ ਸਰਕਾਰ, ਦਰਾਮਦੀ (ਕਸਟਮ) ਅਤੇ ਕਨੂੰਨ ਨਾਲ਼,ਕੌਮੀ ਆਮਦਨ ਨਾਲ ਅਤੇ ਦੌਲਤ ਦੀ ਵੰਡ ਨਾਲ਼ ਸਬੰਧਾਂ ਦੀ ਘੋਖ ਕਰਨ ਲਈ ਵਰਤਿਆ ਜਾਂਦਾ ਸੀ। ਸਿਆਸੀ ਅਰਥਚਾਰੇ ਦਾ ਸਰੋਤ ਨੈਤਿਕ ਫ਼ਲਸਫ਼ੇ ਵਿੱਚ ਹੈ। ਇਹਦਾ ਵਿਕਾਸ 18ਵੀਂ ਸਦੀ ਵਿੱਚ ਮੁਲਕਾਂ ਜਾਂ ਰਿਆਸਤਾਂ ਦੇ ਅਰਥਚਾਰਿਆਂ (ਆਰਥਕ ਢਾਂਚਿਆਂ) ਦੀ ਘੋਖ ਵਜੋਂ ਹੋਇਆ ਅਤੇ ਇਸੇ ਕਰ ਕੇ ਇਹ ਸਿਆਸੀ ਅਰਥਚਾਰਾ ਕਹੇ ਜਾਣ ਲੱਗ ਪਿਆ। ਇਹ ਵੀ ਕਿਹਾ ਜਾ ਸਕਦਾ ਹੈ ਕਿ ਸਿਆਸੀ ਅਰਥਚਾਰਾ ਉਹਨਾਂ ਬੁੱਧੀਸੰਗਤ ਫੈਸਲਿਆਂ ਦਾ ਅਧਿਐਨ ਕਰਦਾ ਹੈ ਜੋ ਸਿਆਸੀ ਅਤੇ ਆਰਥਿਕ ਸੰਗਠਨਾਂ ਨੂੰ ਮੁੱਖ ਰੱਖ ਕੇ ਲਏ ਜਾਂਦੇ ਹਨ।

ਰਾਜਸੀ ਅਰਥ-ਪ੍ਰਬੰਧ
Jean-Jacques Rousseau, Discours sur l'oeconomie politique, 1758

Tags:

🔥 Trending searches on Wiki ਪੰਜਾਬੀ:

ਐਨਾ ਮੱਲੇਡੈਡੀ (ਕਵਿਤਾ)ਮਾਨਸਿਕ ਸਿਹਤਅੰਤਰਰਾਸ਼ਟਰੀ ਮਹਿਲਾ ਦਿਵਸਸੁਰਜੀਤ ਪਾਤਰਕੁਲਾਣਾਚੀਨਧਾਂਦਰਾਕੈਨੇਡਾਭਰਿੰਡਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਦਸਤਾਰਸਿੱਖਿਆਦਲੀਪ ਸਿੰਘਧੁਨੀ ਵਿਉਂਤਗੁਰੂ ਹਰਿਰਾਇਖ਼ਪਤਵਾਦਪੰਜ ਤਖ਼ਤ ਸਾਹਿਬਾਨਭਾਈ ਵੀਰ ਸਿੰਘਲੋਕ ਸਾਹਿਤਰਸ (ਕਾਵਿ ਸ਼ਾਸਤਰ)ਟੂਰਨਾਮੈਂਟਭਾਰਤ ਦੀ ਵੰਡ1771ਪੰਜਾਬੀ ਪੀਡੀਆਡਾ. ਹਰਿਭਜਨ ਸਿੰਘਸਾਹਿਤਸਿੰਧੂ ਘਾਟੀ ਸੱਭਿਅਤਾਸਤਿਗੁਰੂ ਰਾਮ ਸਿੰਘਭੂਗੋਲਨਾਟੋਸਾਹਿਬਜ਼ਾਦਾ ਜੁਝਾਰ ਸਿੰਘਲੋਕ ਰੂੜ੍ਹੀਆਂਭਾਰਤ ਦੀ ਸੰਵਿਧਾਨ ਸਭਾਸੁਸ਼ੀਲ ਕੁਮਾਰ ਰਿੰਕੂਮੁਹੰਮਦਮਾਰਕਸਵਾਦਕਿਲ੍ਹਾ ਰਾਏਪੁਰ ਦੀਆਂ ਖੇਡਾਂਸੋਨੀ ਲਵਾਉ ਤਾਂਸੀਮਹਿੰਦਰ ਸਿੰਘ ਰੰਧਾਵਾਅਲੋਪ ਹੋ ਰਿਹਾ ਪੰਜਾਬੀ ਵਿਰਸਾਬਸੰਤਟਰੌਏਜਾਮਨੀਕਰਨੈਲ ਸਿੰਘ ਈਸੜੂਪੈਨਕ੍ਰੇਟਾਈਟਸਪ੍ਰਯੋਗਵਿਧੀ ਵਿਗਿਆਨਗੁੱਲੀ ਡੰਡਾਪੰਜ ਪਿਆਰੇਸਿੱਖ ਧਰਮਗ੍ਰੰਥਅਕਾਲੀ ਕੌਰ ਸਿੰਘ ਨਿਹੰਗਚੂਨਾਪਹਿਲੀ ਐਂਗਲੋ-ਸਿੱਖ ਜੰਗਇੰਟਰਨੈੱਟਆਦਮਮਿਸ਼ੇਲ ਓਬਾਮਾਵੈੱਬ ਬਰਾਊਜ਼ਰਕੁਲਵੰਤ ਸਿੰਘ ਵਿਰਕਚੜਿੱਕ ਦਾ ਮੇਲਾਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਵਹੁਟੀ ਦਾ ਨਾਂ ਬਦਲਣਾਨਾਰੀਵਾਦਨਾਮਗ਼ਦਰੀ ਬਾਬਿਆਂ ਦਾ ਸਾਹਿਤਕਨ੍ਹੱਈਆ ਮਿਸਲ8 ਦਸੰਬਰਚਮਕੌਰ ਦੀ ਲੜਾਈਭਾਈ ਗੁਰਦਾਸ ਦੀਆਂ ਵਾਰਾਂਕਣਕਅਰਿਆਨਾ ਗ੍ਰਾਂਡੇਤਜੱਮੁਲ ਕਲੀਮਸਦਾਮ ਹੁਸੈਨਬੁਰਜ ਥਰੋੜ🡆 More