ਰਣਜੋਧ ਸਿੰਘ ਮਜੀਠੀਆ

ਰਣਜੋਧ ਸਿੰਘ ਮਜੀਠੀਆ ਸਿੱਖ ਸਲਤਨਤ ਦਾ ਇੱਕ ਮਹੱਤਵਪੂਰਨ ਮੈਂਬਰ ਸੀ। ਮਜੀਠੀਆ ਪਰਿਵਾਰ ਇੱਕ ਜੱਟ ਪਰਿਵਾਰ ਸੀ ਅਤੇ ਗੋਤ ਦਾ ਸ਼ੇਰਗਿੱਲ ਸੀ। ਰਣਜੋਧ ਸਿੰਘ ਦਾ ਪਿਤਾ ਲਹਿਣਾ ਸਿੰਘ ਮਜੀਠੀਆ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਮਹੱਤਵਪੂਰਨ ਮੰਤਰੀ ਅਤੇ ਸਲਾਹਕਾਰ ਸੀ।

ਰਣਜੋਧ ਸਿੰਘ ਨੂੰ ਫਰਾਂਸ ਦੇ ਇੱਕ ਅਫਸਰ ਨੇ ਪੜਾਇਆ ਅਤੇ ਉਸਨੂੰ ਫੌਜੀ ਮਾਮਲਿਆਂ ਵਿੱਚ ਮਾਹਿਰ ਕੀਤਾ। ਆਪਣੇ ਖ਼ਾਨਦਾਨੀ ਰੁਤਬੇ ਕਾਰਣ ਰਣਜੋਧ ਸਿੰਘ ਖਾਲਸਾ ਫੌਜ ਦਾ ਜਨਰਲ ਬਣ ਗਇਆ। ਉਸਨੇ ਪਹਿਲੀ ਐਂਗਲੋ ਸਿੱਖ ਜੰਗ ਵਿੱਚ ਅਲੀਵਾਲ ਦੀ ਲੜਾਈ ਅਤੇ ਬਦੋਵਾਲ ਦੀ ਲੜਾਈ ਵਿੱਚ ਸਿੱਖਾਂ ਦੀ ਅਗਵਾਈ ਕੀਤੀ।

ਹਵਾਲੇ

ਸਰੋਤ

A history of the Sikhs by Kushwant Singh

Tags:

ਰਣਜੀਤ ਸਿੰਘਲਹਿਣਾ ਸਿੰਘ ਮਜੀਠੀਆਸਿੱਖ ਸਲਤਨਤ

🔥 Trending searches on Wiki ਪੰਜਾਬੀ:

ਛੰਦਪੱਤਰਕਾਰੀਮੀਡੀਆਵਿਕੀਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਪੋਕੀਮੌਨ ਦੇ ਪਾਤਰਚੰਡੀ ਦੀ ਵਾਰਆਸਟਰੇਲੀਆਗੁਰੂ ਅਰਜਨਕਬੱਡੀਰੂਆਪੁਰਖਵਾਚਕ ਪੜਨਾਂਵ29 ਮਈਐਪਰਲ ਫੂਲ ਡੇਬਵਾਸੀਰ2024 ਵਿੱਚ ਮੌਤਾਂਜੰਗਈਸਟਰਅਰੁਣਾਚਲ ਪ੍ਰਦੇਸ਼ਨਿਊਜ਼ੀਲੈਂਡਯੂਰੀ ਲਿਊਬੀਮੋਵਪਾਬਲੋ ਨੇਰੂਦਾਬਾਬਾ ਦੀਪ ਸਿੰਘਅੱਲ੍ਹਾ ਯਾਰ ਖ਼ਾਂ ਜੋਗੀਤਖ਼ਤ ਸ੍ਰੀ ਹਜ਼ੂਰ ਸਾਹਿਬਗੁਰੂ ਹਰਿਗੋਬਿੰਦਗੱਤਕਾਸ਼ਿਲਪਾ ਸ਼ਿੰਦੇਸਵਾਹਿਲੀ ਭਾਸ਼ਾ1940 ਦਾ ਦਹਾਕਾਵਿਅੰਜਨਕੇ. ਕਵਿਤਾਮੁਹਾਰਨੀ18 ਸਤੰਬਰਗ਼ੁਲਾਮ ਮੁਸਤੁਫ਼ਾ ਤਬੱਸੁਮਅੰਤਰਰਾਸ਼ਟਰੀ ਇਕਾਈ ਪ੍ਰਣਾਲੀਮਾਰਲੀਨ ਡੀਟਰਿਚਮਹਾਤਮਾ ਗਾਂਧੀਡੇਂਗੂ ਬੁਖਾਰਸਦਾਮ ਹੁਸੈਨਐੱਫ਼. ਸੀ. ਡੈਨਮੋ ਮਾਸਕੋਜੈਤੋ ਦਾ ਮੋਰਚਾਲੰਡਨਜੈਵਿਕ ਖੇਤੀਗੜ੍ਹਵਾਲ ਹਿਮਾਲਿਆਪਾਉਂਟਾ ਸਾਹਿਬਦੁਨੀਆ ਮੀਖ਼ਾਈਲਸੂਰਜ ਮੰਡਲਡਾ. ਹਰਸ਼ਿੰਦਰ ਕੌਰਗੁਰੂ ਰਾਮਦਾਸਸੰਯੁਕਤ ਰਾਜ ਅਮਰੀਕਾ ਵਿੱਚ ਅਮਰੀਕੀ ਮੂਲ - ਨਿਵਾਸੀਆ ਕਿਊ ਦੀ ਸੱਚੀ ਕਹਾਣੀਜਾਦੂ-ਟੂਣਾਸੰਯੁਕਤ ਰਾਜ ਦਾ ਰਾਸ਼ਟਰਪਤੀਖੜੀਆ ਮਿੱਟੀਫ਼ੀਨਿਕਸਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ, 2005ਵਹਿਮ ਭਰਮਡਵਾਈਟ ਡੇਵਿਡ ਆਈਜ਼ਨਹਾਵਰਗ੍ਰਹਿਏ. ਪੀ. ਜੇ. ਅਬਦੁਲ ਕਲਾਮਸੁਪਰਨੋਵਾਵਾਹਿਗੁਰੂਰਣਜੀਤ ਸਿੰਘ2015 ਹਿੰਦੂ ਕੁਸ਼ ਭੂਚਾਲਆਕ੍ਯਾਯਨ ਝੀਲ2024ਕਰਨੈਲ ਸਿੰਘ ਈਸੜੂਸ਼ਬਦਦੌਣ ਖੁਰਦਉਕਾਈ ਡੈਮਸਰਵਿਸ ਵਾਲੀ ਬਹੂਪ੍ਰਦੂਸ਼ਣਕਿਰਿਆ-ਵਿਸ਼ੇਸ਼ਣਜਾਪਾਨਯੁੱਗ17 ਨਵੰਬਰ🡆 More