ਆਲੀਵਾਲ ਦੀ ਲੜਾਈ

30°56′43″N 75°36′51″E / 30.9452°N 75.6142°E / 30.9452; 75.6142

ਆਲੀਵਾਲ ਦੀ ਲੜਾਈ
ਪਹਿਲੀ ਐਂਗਲੋ ਸਿੱਖ ਜੰਗ ਦਾ ਹਿੱਸਾ
ਆਲੀਵਾਲ ਦੀ ਲੜਾਈ
ਮਿਤੀ28 ਜਨਵਰੀ 1846
ਥਾਂ/ਟਿਕਾਣਾ
ਸਤਲੁਜ ਨਦੀ ਦੇ ਕਿਨਾਰੇ
ਨਤੀਜਾ ਬ੍ਰਿਟਿਸ਼ ਜਿੱਤ
Belligerents
ਆਲੀਵਾਲ ਦੀ ਲੜਾਈ ਈਸਟ ਇੰਡੀਆ ਕੰਪਨੀ ਆਲੀਵਾਲ ਦੀ ਲੜਾਈ ਸਿੱਖ ਸਲਤਨਤ
Commanders and leaders
ਸਰ ਹੈਰੀ ਸਮਿਥ ਰਣਜੋਧ ਸਿੰਘ ਮਜੀਠੀਆ
Strength
12,000
30-32 guns
20,000
69-70 guns
Casualties and losses
673-850 2,000 - 3,000
67 guns

ਆਲੀਵਾਲ ਦੀ ਲੜਾਈ 28 ਜਨਵਰੀ 1846 ਵਿੱਚ ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਆਲੀਵਾਲ ਦੇ ਸਥਾਨ ਤੇ ਲੜੀ ਗਈ। ਇਸ ਲੜਾਈ ਵਿੱਚ ਅੰਗਰੇਜਾਂ ਦੀ ਅਗਵਾਈ ਹੈਰੀ ਸਮਿਥ ਨੇ ਅਤੇ ਸਿੱਖਾਂ ਦੀ ਰਣਜੋਧ ਸਿੰਘ ਮਜੀਠੀਆ ਨੇ ਕੀਤੀ ਸੀ। ਇਸ ਲੜਾਈ ਵਿੱਚ ਅੰਗਰੇਜ਼ਾਂ ਦੀ ਜਿੱਤ ਹੋਈ ਅਤੇ ਇਹ ਪਹਿਲੇ ਪਹਿਲੀ ਐਂਗਲੋ-ਸਿੱਖ ਜੰਗ ਵਿੱਚ ਇੱਕ ਮਹੱਤਵਪੂਰਨ ਮੋੜ ਸੀ।

ਪਿੱਠਭੂਮੀ

ਪਹਿਲੀ ਐਂਗਲੋ ਸਿੱਖ ਜੰਗ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੇ ਛੇ ਸਾਲ ਬਾਅਦ ਸ਼ੁਰੂ ਹੋਈ ਸੀ। ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਵਿੱਚ ਅਰਾਜਕਤਾ ਫੈਲ ਗਈ ਸੀ ਅਤੇ ਅੰਗਰੇਜਾਂ ਨੇ ਆਪਣੀ ਸਰਹੱਦ ਤੇ ਫ਼ੌਜ ਦੀ ਗਿਣਤੀ ਵਧਾਉਣੀ ਸ਼ੁਰੂ ਕਰ ਦਿੱਤੀ ਸੀ। ਜੋਸ਼ੀਲੀ ਖ਼ਾਲਸਾ ਫ਼ੌਜ ਨੂੰ ਹਮਲੇ ਲਈ ਉਕਸਾਇਆ ਗਿਆ ਅਤੇ ਉਹਨਾਂ ਨੇ ਆਪਣੇ ਭਰੋਸੇਹੀਣ ਲੀਡਰਾਂ ਦੀ ਅਗਵਾਈ ਵਿੱਚ ਸਤਲੁਜ ਪਾਰ ਅੰਗਰੇਜ਼ਾਂ ਉਪੱਰ ਹਮਲਾ ਕਰ ਦਿੱਤਾ।

ਹਵਾਲੇ

ਬਾਹਰੀ ਲਿੰਕ

Tags:

🔥 Trending searches on Wiki ਪੰਜਾਬੀ:

ਭੰਗੜਾ (ਨਾਚ)ਆ ਕਿਊ ਦੀ ਸੱਚੀ ਕਹਾਣੀਮਰੂਨ 5ਟਿਊਬਵੈੱਲਲੋਕ ਸਭਾਮਾਂ ਬੋਲੀਆਈਐੱਨਐੱਸ ਚਮਕ (ਕੇ95)ਸੇਂਟ ਲੂਸੀਆਹਾਸ਼ਮ ਸ਼ਾਹਸਵਾਹਿਲੀ ਭਾਸ਼ਾਕੁਕਨੂਸ (ਮਿਥਹਾਸ)ਜਾਹਨ ਨੇਪੀਅਰਅੰਕਿਤਾ ਮਕਵਾਨਾਪਾਣੀਨਰਾਇਣ ਸਿੰਘ ਲਹੁਕੇਪੰਜਾਬੀ ਆਲੋਚਨਾਰੂਆਰਿਆਧਪੰਜਾਬੀ ਜੰਗਨਾਮਾਗੁਰੂ ਗੋਬਿੰਦ ਸਿੰਘਵਾਕੰਸ਼2023 ਨੇਪਾਲ ਭੂਚਾਲਜਾਦੂ-ਟੂਣਾਭਾਰਤ ਦਾ ਰਾਸ਼ਟਰਪਤੀਬਾੜੀਆਂ ਕਲਾਂਆਵੀਲਾ ਦੀਆਂ ਕੰਧਾਂ29 ਮਈਸੀ. ਕੇ. ਨਾਇਡੂਪੰਜਾਬੀ ਵਿਕੀਪੀਡੀਆਭਾਰਤਮਿਲਖਾ ਸਿੰਘਫੁਲਕਾਰੀਸ਼ਾਹ ਮੁਹੰਮਦਲੋਕ-ਸਿਆਣਪਾਂਗ੍ਰਹਿਅਦਿਤੀ ਮਹਾਵਿਦਿਆਲਿਆਬਾਲ ਸਾਹਿਤਗ਼ਦਰ ਲਹਿਰਅਫ਼ਰੀਕਾਸ਼ਬਦਮਾਈਕਲ ਜੌਰਡਨਸਿੱਖਿਆਇੰਗਲੈਂਡ ਕ੍ਰਿਕਟ ਟੀਮਢਾਡੀਸਭਿਆਚਾਰਕ ਆਰਥਿਕਤਾਯੂਰਪੀ ਸੰਘਵੋਟ ਦਾ ਹੱਕਆਲਤਾਮੀਰਾ ਦੀ ਗੁਫ਼ਾਸਿੰਧੂ ਘਾਟੀ ਸੱਭਿਅਤਾਸਿੱਖ ਧਰਮਓਪਨਹਾਈਮਰ (ਫ਼ਿਲਮ)ਸੋਮਨਾਥ ਲਾਹਿਰੀਵਿਰਾਟ ਕੋਹਲੀਦਰਸ਼ਨ ਬੁੱਟਰਬਰਮੀ ਭਾਸ਼ਾਵਿਅੰਜਨਗੁਰੂ ਅਮਰਦਾਸਲੋਕ ਸਾਹਿਤਦੂਜੀ ਸੰਸਾਰ ਜੰਗਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਪਹਿਲੀ ਐਂਗਲੋ-ਸਿੱਖ ਜੰਗਅੰਜਨੇਰੀਸ਼ਾਹ ਹੁਸੈਨਜਾਪਾਨਬਿਆਂਸੇ ਨੌਲੇਸਆਮਦਨ ਕਰਸਲੇਮਪੁਰ ਲੋਕ ਸਭਾ ਹਲਕਾਮਨੀਕਰਣ ਸਾਹਿਬਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਮਹਿੰਦਰ ਸਿੰਘ ਧੋਨੀਗਿੱਟਾਦਰਸ਼ਨਅਲਾਉੱਦੀਨ ਖ਼ਿਲਜੀਅਜਮੇਰ ਸਿੰਘ ਔਲਖਕਰਾਚੀਨਵੀਂ ਦਿੱਲੀਮਿੱਤਰ ਪਿਆਰੇ ਨੂੰ🡆 More