ਸਤਲੁਜ ਦਰਿਆ

ਸਤਲੁਜ, ਪੰਜਾਬ, ਉੱਤਰੀ ਭਾਰਤ ਦਾ ਸਭ ਤੋਂ ਲੰਮਾ ਦਰਿਆ ਹੈ। ਇਸ ਦਾ ਸਰੋਤ ਤਿੱਬਤ ਦੇ ਨੇੜੇ ਮਾਨਸਰੋਵਰ ਝੀਲ ਹੈ। ਇਸ ਵਿੱਚ ਬਿਆਸ ਭਾਰਤ ਦੇ ਪੰਜਾਬ ਸੂਬੇ ਵਿੱਚ ਮਿਲ ਜਾਂਦਾ ਹੈ ਅਤੇ ਇਹ ਪਾਕਿਸਤਾਨ ਦੇ ਪੰਜਾਬ ਦੇ ਵਿੱਚ ਵਗਦਾ ਹੋਇਆ ਚਨਾਬ ਦਰਿਆ ਨੂੰ ਨਾਲ ਮਿਲਾਉਂਦਾ ਹੋਇਆ ਪੰਜਨਦ ਦਰਿਆ ਬਣਾਉਦਾ ਹੈ, ਜੋ ਕਿ ਅੰਤ ਵਿੱਚ ਸਿੰਧ ਦਰਿਆ ਬਣਾਉਦਾ ਹੈ। ਸਤਲੁਜ ਨੂੰ ਭਾਰਤ ਵੈਦਿਕ ਸੱਭਿਅਤਾ ਕਾਲ ਦੌਰਾਨ ਸ਼ੁਤੁਦਰੂ ਜਾਂ ਸੁਤੂਦਰੀ ਅਤੇ ਗਰੀਕਾਂ ਵਲੋਂ ਜਾਰਾਡਰੋਸ ਕਿਹਾ ਜਾਂਦਾ ਸੀ।

ਸਤਲੁਜ
River
ਦੇਸ਼ ਭਾਰਤ, ਪਾਕਿਸਤਾਨ
ਸਰੋਤ ਰਾਕਸ਼ਸਤਲ ਝੀਲ
ਲੰਬਾਈ 1,500 ਕਿਮੀ (932 ਮੀਲ) approx.
ਡਿਗਾਊ ਜਲ-ਮਾਤਰਾ ਰੋਪੜ
 - ਔਸਤ 500 ਮੀਟਰ/ਸ (17,657 ਘਣ ਫੁੱਟ/ਸ)
ਸਤਲੁਜ ਦਰਿਆ
ਸਤਲੁਜ ਸਿੰਧ ਦਰਿਆ ਵਿੱਚੋਂ ਨਿਕਲਦਾ ਹੈ
ਸਤਲੁਜ ਦਰਿਆ
ਰੂਪਨਗਰ, ਪੰਜਾਬ ਵਿਖੇ ਸਤਲੁਜ ਦਰਿਆ

ਭਾਰਤ ਅਤੇ ਪਾਕਿਸਤਾਨ ਵਿੱਚ ਹੋਏ ਇਕਰਾਰਨਾਮੇ ਮੁਤਾਬਕ ਦਰਿਆ ਦਾ ਬਹੁਤਾ ਪਾਣੀ ਭਾਰਤ ਦੁਆਰਾ ਹੀ ਵਰਤਿਆ ਜਾਂਦਾ ਹੈ। ਸਤਲੁਜ ਦਰਿਆ ਉੱਤੇ ਬਣਿਆ ਭਾਖੜਾ ਨੰਗਲ ਪਰੋਜੈੱਕਟ [1] Archived 2005-08-31 at the Wayback Machine. ਦੁਨੀਆ ਵਿੱਚ ਇੱਕ ਵਿਸ਼ਾਲ ਜਲ-ਬਿਜਲੀ ਪਰਿਯੋਜਨਾ ਹੈ।

ਇਹ ਗੱਲ ਦੇ ਪੂਰੇ ਸਬੂਤ ਹਨ ਕਿ ਸਤਲੁਜ ਕਿਸੇ ਸਮੇਂ ਸਿੰਧ ਦਰਿਆ ਦਾ ਸਹਾਇਕ ਹੋਣ ਦੀ ਬਜਾਏ ਸਰਸਵਤੀ ਦਰਿਆ ਦਾ ਸਹਾਇਕ ਸੀ। ਕੁਝ ਕੁਦਰਤੀ ਤਬਦੀਲੀਆਂ ਕਰ ਕੇ ਇਸ ਨੇ ਆਪਣਾ ਮਾਰਗ ਬਦਲ ਲਿਆ ਅਤੇ ਬਿਆਸ ਦਰਿਆ ਨਾਲ ਮਿਲਣ ਲੱਗਾ। ਨਤੀਜੇ ਵਜੋਂ ਸਰਸਵਤੀ ਦਰਿਆ ਸੁੱਕ ਗਿਆ।

ਉਤਪਤੀ

ਸਤਲੁਜ ਦਰਿਆ ਦੀ ਉਤਪਤੀ ਰਾਕਾ ਝੀਲ ਨੇੜ੍ਹੇ ਮਾਨਸਰੋਵਰ ਗਲੇਸ਼ੀਅਰ, ਤਿੱਬਤ ਵਿਚ ਲੱਗਭੱਗ 4550 ਮੀਟਰ ਦੀ ਉਚਾਈ ਤੋੰ ਹੁੰਦੀ ਹੈ। ਇਹ ਦਰਿਆ ਭਾਰਤ ਪਾਕਿਸਤਾਨ ਹੁੰਦੇ ਹੋਏ ਅਰਬ ਸਾਗਰ ਵਿਚ ਜਾ ਮਿਲਦਾ ਹੈ

ਇਤਿਹਾਸ

ਇਹ ਵੀ ਦੇਖੋ

ਹਵਾਲੇ

Tags:

ਸਤਲੁਜ ਦਰਿਆ ਉਤਪਤੀਸਤਲੁਜ ਦਰਿਆ ਇਤਿਹਾਸਸਤਲੁਜ ਦਰਿਆ ਇਹ ਵੀ ਦੇਖੋਸਤਲੁਜ ਦਰਿਆ ਹਵਾਲੇਸਤਲੁਜ ਦਰਿਆਚਨਾਬਤਿੱਬਤਪਾਕਿਸਤਾਨਪੰਜਾਬਪੰਜਾਬ, ਪਾਕਿਸਤਾਨਬਿਆਸ ਦਰਿਆਭਾਰਤਮਾਨਸਰੋਵਰਸਿੰਧ

🔥 Trending searches on Wiki ਪੰਜਾਬੀ:

ਹਰਨੀਆਭਾਰਤ ਦਾ ਇਤਿਹਾਸਮਦਰੱਸਾਰਬਿੰਦਰਨਾਥ ਟੈਗੋਰਪ੍ਰਹਿਲਾਦਬਲੇਅਰ ਪੀਚ ਦੀ ਮੌਤਲੋਕਰਾਜਪ੍ਰਦੂਸ਼ਣਪੰਜਾਬੀ ਸੱਭਿਆਚਾਰਜ਼ਕਰੀਆ ਖ਼ਾਨਅਭਾਜ ਸੰਖਿਆਜਿੰਮੀ ਸ਼ੇਰਗਿੱਲਨਵਤੇਜ ਭਾਰਤੀਗਿੱਦੜ ਸਿੰਗੀਵਾਰਨਜ਼ਮਯੂਨਾਈਟਡ ਕਿੰਗਡਮਪਿਆਰਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਪਟਿਆਲਾਗੁਰਦੁਆਰਾ ਬੰਗਲਾ ਸਾਹਿਬਕਰਮਜੀਤ ਅਨਮੋਲਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਅੰਮ੍ਰਿਤਸਰਮਾਰਕਸਵਾਦਪ੍ਰੇਮ ਪ੍ਰਕਾਸ਼ਸਾਕਾ ਗੁਰਦੁਆਰਾ ਪਾਉਂਟਾ ਸਾਹਿਬਜਸਵੰਤ ਸਿੰਘ ਨੇਕੀਪੰਜਾਬੀ ਕਹਾਣੀਬਿਕਰਮੀ ਸੰਮਤਪ੍ਰਯੋਗਸ਼ੀਲ ਪੰਜਾਬੀ ਕਵਿਤਾਦੰਦਪੰਚਾਇਤੀ ਰਾਜਕਾਰਕਬਹੁਜਨ ਸਮਾਜ ਪਾਰਟੀਸ੍ਰੀ ਚੰਦਮਨੁੱਖੀ ਦੰਦਗਰੀਨਲੈਂਡਕੁਲਵੰਤ ਸਿੰਘ ਵਿਰਕਗੁਰੂ ਅਰਜਨਨਿਸ਼ਾਨ ਸਾਹਿਬਪੰਜ ਕਕਾਰਗੁਰੂ ਹਰਿਰਾਇਮੂਲ ਮੰਤਰਹਾਰਮੋਨੀਅਮਬੁਢਲਾਡਾ ਵਿਧਾਨ ਸਭਾ ਹਲਕਾਪੰਜਾਬੀ ਖੇਤੀਬਾੜੀ ਅਤੇ ਸਭਿਆਚਾਰਅਫ਼ੀਮਪੰਜਾਬੀ ਭਾਸ਼ਾਬੁੱਧ ਧਰਮਆਧੁਨਿਕਤਾਪੰਜਾਬੀ ਲੋਕ ਗੀਤਨੀਲਕਮਲ ਪੁਰੀਗੌਤਮ ਬੁੱਧਗੁਣਵਰਿਆਮ ਸਿੰਘ ਸੰਧੂਲਿੰਗ ਸਮਾਨਤਾਸੂਫ਼ੀ ਕਾਵਿ ਦਾ ਇਤਿਹਾਸਬਸ ਕੰਡਕਟਰ (ਕਹਾਣੀ)ਗੁਰੂ ਗ੍ਰੰਥ ਸਾਹਿਬਜਨੇਊ ਰੋਗਇੰਸਟਾਗਰਾਮਪਵਨ ਕੁਮਾਰ ਟੀਨੂੰਬੰਦਾ ਸਿੰਘ ਬਹਾਦਰਯਥਾਰਥਵਾਦ (ਸਾਹਿਤ)15 ਨਵੰਬਰਤਰਾਇਣ ਦੀ ਦੂਜੀ ਲੜਾਈਸੱਟਾ ਬਜ਼ਾਰਪਹਿਲੀ ਸੰਸਾਰ ਜੰਗਜਲੰਧਰਹਰਿਮੰਦਰ ਸਾਹਿਬਦਲ ਖ਼ਾਲਸਾ (ਸਿੱਖ ਫੌਜ)ਪੰਜਾਬੀ ਟੀਵੀ ਚੈਨਲਗੋਇੰਦਵਾਲ ਸਾਹਿਬ🡆 More