ਯਹੂਦੀ-ਵਿਰੋਧ (ਜਾਂ ਸਾਮੀ-ਵਿਰੋਧ) ਇੱਕ ਕੌਮ, ਨਸਲ, ਧਰਮ ਜਾਂ ਜਾਤ ਵਜੋਂ ਯਹੂਦੀਆਂ ਨਾਲ਼ ਵਿਤਕਰਾ, ਪੱਖਪਾਤ ਜਾਂ ਨਫ਼ਤਰ ਕਰਨ ਨੂੰ ਆਖਦੇ ਹਨ। ਅਜਿਹਾ ਕਰਨ ਵਾਲ਼ੇ ਨੂੰ ਯਹੂਦੀ-ਵਿਰੋਧੀ ਆਖਿਆ ਜਾਂਦਾ ਹੈ। ਕਿਉਂਕਿ ਯਹੂਦੀ ਲੋਕ ਇੱਕ ਨਸਲੀ ਅਤੇ ਦੀਨੀ ਟੋਲੀ ਹਨ ਏਸੇ ਕਰ ਕੇ ਯਹੂਦੀ-ਵਿਰੋਧ ਨੂੰ ਨਸਲਵਾਦ ਦੀ ਇੱਕ ਕਿਸਮ ਮੰਨਿਆ ਜਾਂਦਾ ਹੈ।
This article uses material from the Wikipedia ਪੰਜਾਬੀ article ਯਹੂਦੀ-ਵਿਰੋਧ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.