ਬ੍ਰਿਟਿਸ਼ ਭਾਰਤ ਸਮੇਂ ਰਿਆਸਤਾਂ

ਬ੍ਰਿਟਿਸ਼ ਭਾਰਤ ਸਮੇਂ ਰਿਆਸਤਾਂ(ਅੰਗਰੇਜ਼ੀ:Princely states ਜਾਂ ਪ੍ਰਿਸਲੀ ਸਟੇਟਸ) ਬ੍ਰਿਟਿਸ਼ ਰਾਜ ਸਮੇਂ ਬ੍ਰਿਟਿਸ਼ ਭਾਰਤ 'ਚ ਕੁਝ ਹੀ ਰਾਜ ਅਜ਼ਾਦ ਸਨ। ਇਹਨਾਂ ਨੂੰ ਰਿਆਸਤ, ਰਾਜਵਾੜੇ ਜਾਂ ਦੇਸੀ ਰਿਆਸਤਾਂ ਕਿਹਾ ਜਾਂਦਾ ਸੀ। ਇਹਨਾਂ ਤੇ ਬਰਤਾਨੀਆ ਦਾ ਸਿੱਧਾ ਰਾਜ ਨਹੀਂ ਸੀ ਪਰ ਅਸਿੱਧੇ ਤੌਰ ਤੇ ਰਾਜ ਬ੍ਰਿਟਿਸ਼ ਹੀ ਕਰਦੇ ਸਨ।

ਜਦੋਂ ਭਾਰਤ ਅਜ਼ਾਦ ਹੋਇਆ ਤਾਂ ਇਹਨਾਂ ਦੀ ਗਿਣਤੀ 565 ਸੀ। ਇਹਨਾਂ ਰਿਆਸਤਾ ਤੋਂ ਬਰਤਾਨੀਆ ਸਰਕਾਰ ਉਕਾ-ਪੁਕਾ ਟੈਕਸ ਲੈਂਦੀ ਸੀ। ਇਹਨਾਂ 565 ਰਿਆਸਤਾ ਵਿੱਚੋਂ ਸਿਰਫ 21 ਰਿਆਸਤਾਂ ਵਿੱਚ ਹੀ ਸਰਕਾਰ ਸੀ ਅਤੇ ਮੈਸੂਰ ਰਿਆਸਤ, ਹੈਦਰਾਬਾਦ ਸਟੇਟ ਅਤੇ ਕਸ਼ਮੀਰ ਰਿਆਸਤ ਖੇਤਰਫਲ ਦੇ ਹਿਸਾਬ ਨਾਲ ਵੱਡੀਆਂ ਸਨ।

15 ਅਗਸਤ,1947 ਨੂੰ ਪਾਕਿਸਤਾਨ ਅਤੇ ਭਾਰਤ ਦੇ ਅਜ਼ਾਦ ਹੋਣ ਨਾਲ ਇਹਨਾਂ ਰਿਆਸਤਾਂ ਨੂੰ ਪਾਕਿਸਤਾਨ ਅਤੇ ਭਾਰਤ 'ਚ ਮਿਲਾ ਲਿਆ ਗਿਆ। ਭਾਰਤ ਦੇ ਗ੍ਰਿਹ ਮੰਤਰੀ ਵੱਲਭਭਾਈ ਪਟੇਲ ਦੀ ਅਗਵਾਈ 'ਚ ਸਾਰੀਆ ਰਿਆਸਤਾਂ ਭਾਰਤ ' ਸਾਮਿਲ ਕਰ ਲਈ ਪਰ ਹੈਦਰਾਬਾਦ ਸਟੇਟ, ਜੂਨਾਗੜ੍ਹ ਰਿਆਸਤ ਅਤੇ ਕਸ਼ਮੀਰ ਰਿਆਸਤ ਨੇ ਭਾਰਤ 'ਚ ਰਲਣ ਦੀ ਸਹਿਮਤੀ ਨਹੀਂ ਪਾਈ।

26 ਅਕਤੂਬਰ ਨੂੰ ਕਸ਼ਮੀਰ ਤੇ ਪਾਕਿਸਤਾਨ ਨੇ ਹਮਲਾ ਕਰ ਦਿਤਾ ਜਿਸ ਤੇ ਕਸ਼ਮੀਰ ਰਿਆਸਤ ਦਾ ਰਾਜਾ ਹਰੀ ਸਿੰਘ ਨੇ ਆਪਣੀ ਰਿਆਸਤ ਨੂੰ ਭਾਰਤ 'ਚ ਮਿਲਾ ਲਿਆ। ਜੂਨਾਗੜ੍ਹ ਰਿਆਸਤ ਨੇ ਪਾਕਿਸਤਾਨ 'ਚ ਮਿਲਣ ਦਾ ਫੈਸਲਾ ਕੀਤਾ ਜਿਸ ਨਾਲ ਰਿਆਸਤ 'ਚ ਵਿਦਰੋਹ ਹੋ ਗਿਆ ਤੇ ਲੋਕਾਂ ਦੀ ਮੰਗ ਨੂੰ ਮੰਨਦਿਆ ਹੋਇਆ ਰਿਆਸਤ ਨੂੰ ਭਾਰਤ ਨਾਲ ਮਿਲਾ ਲਿਆ ਗਿਆ ਅਤੇ ਨਵਾਬ ਪਾਕਿਸਤਾਨ ਭੱਜ ਗਿਆ। ਸੈਨਿਕ ਕਾਰਵਾਈ ਨਾਲ ਹੈਦਰਾਬਾਦ ਰਿਆਸਤ ਨੂੰ 1948 'ਚ ਭਾਰਤ 'ਚ ਮਿਲਾ ਲਿਆ ਗਿਆ। ਇਸਤਰ੍ਹਾਂ ਰਿਆਸਤਾਂ ਦਾ ਅੰਤ ਹੋ ਗਿਆ।

ਹਵਾਲੇ

Tags:

ਬ੍ਰਿਟਿਸ਼ ਭਾਰਤ

🔥 Trending searches on Wiki ਪੰਜਾਬੀ:

ਮਨੁੱਖਸਤਿੰਦਰ ਸਰਤਾਜਸ਼ਬਦਕੋਸ਼ਸੁਖਵੰਤ ਕੌਰ ਮਾਨਕੇਂਦਰੀ ਸੈਕੰਡਰੀ ਸਿੱਖਿਆ ਬੋਰਡਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਸੁੱਕੇ ਮੇਵੇਚੇਤਛੋਲੇਅੰਮ੍ਰਿਤਸਰਅਜਮੇਰ ਸਿੰਘ ਔਲਖਦੁਰਗਾ ਪੂਜਾਏ. ਆਈ. ਆਰਟੀਫੀਸ਼ਲ ਇੰਟੈਲੀਜੈਂਸਪੰਜਨਦ ਦਰਿਆਗੁਰਦੁਆਰਾਸੋਹਣੀ ਮਹੀਂਵਾਲਚੌਥੀ ਕੂਟ (ਕਹਾਣੀ ਸੰਗ੍ਰਹਿ)ਪੰਜਾਬੀ ਵਿਕੀਪੀਡੀਆਸਾਕਾ ਨਨਕਾਣਾ ਸਾਹਿਬਹੜ੍ਹਚਰਨ ਦਾਸ ਸਿੱਧੂਪੰਜਾਬ ਵਿਧਾਨ ਸਭਾਸੁਰਿੰਦਰ ਛਿੰਦਾਪਾਣੀਪਤ ਦੀ ਤੀਜੀ ਲੜਾਈਮਾਰਕਸਵਾਦੀ ਪੰਜਾਬੀ ਆਲੋਚਨਾਰਾਧਾ ਸੁਆਮੀਮੋਰਚਾ ਜੈਤੋ ਗੁਰਦਵਾਰਾ ਗੰਗਸਰਮਾਰਕਸਵਾਦਪੰਜਾਬੀ ਰੀਤੀ ਰਿਵਾਜਜੈਤੋ ਦਾ ਮੋਰਚਾਪਿੱਪਲਸਿੱਖ ਸਾਮਰਾਜਗੁਰੂ ਅਰਜਨਪੰਜਾਬ ਲੋਕ ਸਭਾ ਚੋਣਾਂ 2024ਸਵਰ ਅਤੇ ਲਗਾਂ ਮਾਤਰਾਵਾਂਫ਼ਾਰਸੀ ਭਾਸ਼ਾਭਾਸ਼ਾਜਸਵੰਤ ਸਿੰਘ ਕੰਵਲਭਾਰਤ ਵਿੱਚ ਜੰਗਲਾਂ ਦੀ ਕਟਾਈਲੋਕ-ਨਾਚ ਅਤੇ ਬੋਲੀਆਂਸਿੰਘ ਸਭਾ ਲਹਿਰਪੰਜਾਬੀ ਨਾਟਕਸਾਕਾ ਗੁਰਦੁਆਰਾ ਪਾਉਂਟਾ ਸਾਹਿਬਇੰਟਰਨੈੱਟਅਰਜਨ ਢਿੱਲੋਂਕ੍ਰਿਕਟਕਵਿਤਾਸਾਹਿਤ ਅਤੇ ਇਤਿਹਾਸਸ਼ਾਹ ਹੁਸੈਨਸਵੈ-ਜੀਵਨੀਜਾਪੁ ਸਾਹਿਬਮਾਸਕੋਜੀ ਆਇਆਂ ਨੂੰ (ਫ਼ਿਲਮ)ਸੁਜਾਨ ਸਿੰਘਸਫ਼ਰਨਾਮੇ ਦਾ ਇਤਿਹਾਸਨਾਗਰਿਕਤਾਭਾਈ ਤਾਰੂ ਸਿੰਘਸਮਾਣਾਅਕਬਰਰਾਮਪੁਰਾ ਫੂਲਅਨੀਮੀਆਸੰਸਮਰਣਭਾਰਤ ਦਾ ਪ੍ਰਧਾਨ ਮੰਤਰੀਜ਼ਕਰੀਆ ਖ਼ਾਨਪੰਜਾਬੀ ਨਾਵਲ ਦਾ ਇਤਿਹਾਸਪੰਜਾਬੀ ਲੋਕ ਸਾਹਿਤਪੰਜਾਬੀ ਧੁਨੀਵਿਉਂਤਉੱਚਾਰ-ਖੰਡਪੰਜਾਬ ਦੇ ਜ਼ਿਲ੍ਹੇਲੰਗਰ (ਸਿੱਖ ਧਰਮ)ਜਿੰਦ ਕੌਰਸਦਾਮ ਹੁਸੈਨਇਪਸੀਤਾ ਰਾਏ ਚਕਰਵਰਤੀਹਰੀ ਸਿੰਘ ਨਲੂਆਟਕਸਾਲੀ ਭਾਸ਼ਾ🡆 More