ਬਾਇਓ ਗੈਸ

ਬਾਇਓ ਗੈਸ ਇੱਕ ਅਜਿਹਾ ਬਾਲਣ ਹੈ ਜੋ ਰਸੋਈ ਵਿੱਚ ਖਾਣਾ ਪਕਾਣ ਲਈ ਵਰਤਿਆ ਜਾਂਦਾ ਹੈ। ਗੋਬਰ ਗੈਸ ਊਰਜਾ ਦਾ ਇੱਕ ਅਨੋਖਾ ਸਰੋਤ ਹੈ, ਇੱਕ ਸਾਫ਼ ਸੁਥਰਾ ਅਤੇ ਉਤਮ ਬਾਲਣ। ਗੋਬਰ ਗੈਸ ਦਾ ਸੋਮਾ ਗਾਵਾਂ/ਮੱਝਾਂ ਦਾ ਗੋਬਰ, ਮਨੁੱਖੀ ਮੱਲ ਅਤੇ ਖੇਤਾਂ ਦੀ ਰਹਿੰਦ-ਖੂੰਹਦ ਅਤੇ ਰਸੋਈ ਦੀਆਂ ਬਚੀਆਂ-ਖੁਚੀਆਂ ਸਬਜ਼ੀਆਂ ਹਨ। ਗੋਬਰ ਗੈਸ ਵਿੱਚ 55% ਤੋਂ 60% ਜਲਣਸ਼ੀਲ ਗੈਸ ਮੀਥੈਨ ਹੁੰਦੀ ਹੈ, ਜਿਸ ਵਿੱਚ 30 ਤੋਂ 35% ਕਾਰਬਨਡਾਈਆਕਸਾਈਡ ਅਤੇ ਬਾਕੀ ਨਾਈਟਰੋਜਨ, ਹਾਈਡਰੋਜਨ ਅਤੇ ਪਾਣੀ ਹੁੰਦਾ ਹੈ। ਇਹ ਬਾਲਣ ਗਊਆਂ,ਮੱਝਾਂ ਦੇ ਮਲ ਤੌ ਤਿਆਰ ਕੀਤਾ ਜਾਂਦਾ ਹੈ। ਗੋਬਰ ਗੈਸ ਊਰਜਾ ਦਾ ਇੱਕ ਅਨੋਖਾ ਸਰੋਤ ਹੈ, ਇੱਕ ਸਾਫ਼ ਸੁਥਰਾ ਅਤੇ ਉਤਮ ਬਾਲਣ।

ਗੋਬਰ ਗੈਸ ਦਾ ਮਿਸ਼ਰਣ
ਰਸਾਇਣਿਕ ਯੋਗਿਕ ਰਸਾਇਣਿਕ ਫਾਰਮੂਲਾ %
ਮੀਥੇਨ CH
4
50–75
ਕਾਰਬਨ ਡਾਈਆਕਸਾਈਡ CO
2
25–50
ਨਾਈਟ੍ਰੋਜਨ N
2
0–10
ਹਾਈਡ੍ਰੋਜਨ H
2
0–1
ਹਾਈਡ੍ਰੋਜਨ ਸਲਫਾਈਡ H
2
S
0–3
ਆਕਸੀਜਨ O
2
0–0

ਗੋਬਰ ਗੈਸ ਪਲਾਂਟ

  • ਬਾਇਓ ਗੈਸ ਪਲਾਂਟ ਦਿਹਾਤੀ ਇਲਾਕੇ ਵਿੱਚ ਸਾਫ ਸੁਥਰੀ ਅਤੇ ਧੂਏਂ ਰਹਿਤ ਸਥਿਤੀ ਹੀ ਪ੍ਰਦਾਨ ਨਹੀਂ ਕਰਦੇ ਬਲਕਿ ਫਸਲ ਦੀ ਪੈਦਾਵਾਰ ਵਧਾਉਣ ਲਈ ਨਾਈਟਰੋਜ਼ਨ ਵਾਲੀ ਰਸਾਇਣਕ ਖਾਦ ਵੀ ਪੈਦਾ ਕਰਦੇ ਹਨ। ਸਾਲ 2004-05 ਵਿੱਚ ਖੇਤੀਬਾੜੀ ਦਫਤਰ ਪੰਜਾਬ ਭਾਰਤ ਵਲੋਂ ਕੁੱਲ 477 ਨਵੇਂ ਬਾਇਓ ਗੈਸ ਪਲਾਂਟ ਲਗਾਏ ਸਨ। ਅਤੇ ਪੰਜਾਬ ਐਨਰਜ਼ੀ ਡਿਵੈਲਪਮੈਂਟ ਏਜੰਸੀ ਵਲੋਂ ਕੁੱਲ 1,000 ਨਵੇਂ ਗੈਸ ਪਲਾਂਟ ਲਗਾਏ ਗਏ।

ਹਵਾਲੇ

Tags:

🔥 Trending searches on Wiki ਪੰਜਾਬੀ:

ਪ੍ਰਯੋਗਜੱਟਪਾਕਿਸਤਾਨਹਾੜੀ ਦੀ ਫ਼ਸਲਰੋਬਿਨ ਵਿਲੀਅਮਸਮਲਵਈਮੁਗ਼ਲ ਸਲਤਨਤਐੱਸ ਬਲਵੰਤਜੀਵਨਮਾਲਵਾ (ਪੰਜਾਬ)ਹੈਰੀ ਪੌਟਰ ਐਂਡ ਦ ਹਾਫ਼ ਬਲੱਡ ਪ੍ਰਿੰਸਪਦਮਾਸਨਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਕੰਡੋਮਲੋਹੜੀਦੂਜੀ ਸੰਸਾਰ ਜੰਗਹਰਾ ਇਨਕਲਾਬਸੁਲਤਾਨ ਰਜ਼ੀਆ (ਨਾਟਕ)ਨਵੀਂ ਦਿੱਲੀਰਣਜੀਤ ਸਿੰਘ ਕੁੱਕੀ ਗਿੱਲਫ਼ਾਦੁਤਸਸਟਾਕਹੋਮਸ਼ਿਵਰਾਮ ਰਾਜਗੁਰੂਵਰਗ ਮੂਲ292ਪੰਜਾਬ, ਭਾਰਤਰਸ਼ੀਦ ਜਹਾਂਵਿਕੀਭੀਮਰਾਓ ਅੰਬੇਡਕਰਕੋਸ਼ਕਾਰੀਸਮੰਥਾ ਐਵਰਟਨਭੂਗੋਲਨਾਂਵਜਿਹਾਦਡਾਕਟਰ ਮਥਰਾ ਸਿੰਘ1908ਪੰਜਾਬੀ ਸਵੈ ਜੀਵਨੀਭਗਵਾਨ ਮਹਾਵੀਰਪਾਉਂਟਾ ਸਾਹਿਬਪੰਜਾਬੀ ਕਿੱਸਾ ਕਾਵਿ (1850-1950)ਤਾਜ ਮਹਿਲਦੰਤੀ ਵਿਅੰਜਨਪੰਜਾਬੀ ਅਖਾਣਨਾਨਕ ਸਿੰਘਜਲ੍ਹਿਆਂਵਾਲਾ ਬਾਗ ਹੱਤਿਆਕਾਂਡਜੀ-ਮੇਲਟਰੌਏਗੁਰੂ ਗਰੰਥ ਸਾਹਿਬ ਦੇ ਲੇਖਕਭਾਈ ਘਨੱਈਆਦਸਮ ਗ੍ਰੰਥ18 ਸਤੰਬਰਗੁਰਦੁਆਰਾਦਲੀਪ ਸਿੰਘਅਕਾਲੀ ਕੌਰ ਸਿੰਘ ਨਿਹੰਗਰਵਨੀਤ ਸਿੰਘਰਿਸ਼ਤਾ-ਨਾਤਾ ਪ੍ਰਬੰਧਆਧੁਨਿਕ ਪੰਜਾਬੀ ਕਵਿਤਾਪੰਜਾਬੀ ਕੈਲੰਡਰਜੋਤਿਸ਼ਕਨ੍ਹੱਈਆ ਮਿਸਲਪਰਮਾ ਫੁੱਟਬਾਲ ਕਲੱਬਟਕਸਾਲੀ ਮਕੈਨਕੀਕ੍ਰਿਸਟੀਆਨੋ ਰੋਨਾਲਡੋਬਿੱਗ ਬੌਸ (ਸੀਜ਼ਨ 8)ਈਸ਼ਵਰ ਚੰਦਰ ਨੰਦਾਕੁਲਵੰਤ ਸਿੰਘ ਵਿਰਕਤਖ਼ਤ ਸ੍ਰੀ ਹਜ਼ੂਰ ਸਾਹਿਬਸਿੱਖ🡆 More