ਬਹਾਵਲਪੁਰ ਜ਼ਿਲ੍ਹਾ

ਬਹਾਵਲਪੁਰ ਜ਼ਿਲ੍ਹਾ Urdu: ضلع بہاول پور) ਪੰਜਾਬ ਦਾ ਇੱਕ ਜ਼ਿਲ੍ਹਾ ਹੈ। ਇਸ ਦੀ ਰਾਜਧਾਨੀ ਬਹਾਵਲਪੁਰ ਦਾ ਸ਼ਹਿਰ ਹੈ। 1998 ਦੀ ਪਾਕਿਸਤਾਨ ਦੀ ਮਰਦਮਸ਼ੁਮਾਰੀ ਅਨੁਸਾਰ ਇਸਦੀ ਅਬਾਦੀ 2,433,091 ਸੀ, ਜਿਸ ਵਿੱਚ 27.01% ਸ਼ਹਿਰੀ ਸੀ। Bahawalpur district covers 24,830 km².

Approximately two-thirds of the district (16,000 km²)

ਬਹਾਵਲਪੁਰ ਜ਼ਿਲ੍ਹਾ
District
Location of Bahawalpur District (highlighted in red) within Punjab.
Location of Bahawalpur District (highlighted in red) within Punjab.
ਸੂਬੇਪੰਜਾਬ
ਰਾਜਧਾਨੀਬਹਾਵਲਪੁਰ
ਸਰਕਾਰ
 • ਜ਼ਿਲ੍ਹਾ ਕੋਆਰਡੀਨੇਸ਼ਨ ਅਫਸਰImran Sikandar
 • ਜ਼ਿਲ੍ਹਾ ਪੁਲਸ ਅਫਸਰSohail Habib
ਖੇਤਰ
 • ਕੁੱਲ24,830 km2 (9,590 sq mi)
ਆਬਾਦੀ
 (1998)
 • ਕੁੱਲ24,33,091
ਸਮਾਂ ਖੇਤਰਯੂਟੀਸੀ+5 (PST)
ਤਹਿਸੀਲਾਂ ਦੀ ਗਿਣਤੀ5
ਵੈੱਬਸਾਈਟwww.bahawalpur.gov.pk

ਇਤਿਹਾਸ

ਇਹ ਥਾਂ ਪਹਿਲੀ ਮੁਗ਼ਲ ਸਲਤਨਤ ਦਾ ਹਿੱਸਾ ਸੀ। 18ਵੀਂ ਸਦੀ ਵਿੱਚ ਮੁਗ਼ਲ ਸਲਤਨਤ ਦੇ ਕਮਜ਼ੋਰ ਹੋਣ ਤੇ ਦੁਰਾਨੀਆਂ ਨੇ ਉਥੇ ਮੱਲ ਮਾਰ ਲਈ। 1748 ਚ ਮੁਹੰਮਦ ਬਹਾਵਲ ਖ਼ਾਨ ਨੇ ਇਥੇ ਆ ਕੇ ਪਹਾਵਲਪੁਰ ਸ਼ਹਿਰ ਦੀ ਨੀਂਹ ਰੱਖੀ। 19ਵੀਂ ਸਦੀ ਚ ਇਥੋਂ ਦਾ ਸਰਦਾਰ ਅੰਗਰੇਜ਼ਾਂ ਨਾਲ਼ ਰਲ਼ ਗਿਆ ਤੇ ਇੰਜ ਇਥੇ ਰਣਜੀਤ ਸਿੰਘ ਦਾ ਰਾਜ ਨਾ ਚੱਲ ਸਕਿਆ। 1857 ਦੀ ਅਜ਼ਾਦੀ ਦੀ ਲੜਾਈ ਵਿੱਚ ਇਥੋਂ ਦੇ ਸਰਦਾਰ ਅੰਗਰੇਜ਼ਾਂ ਨਾਲ਼ ਰਲੇ ਸਨ। ਬਹਾਵਲ ਪੁਰ ਪਰ ਤਾਂਵੀ ਸਲਤਨਤ ਦਾ ਅੰਗ ਰਿਹਾ ਤੇ 14 ਅਗਸਤ 1947 ਨੂੰ ਇਹ ਪਾਕਿਸਤਾਨ ਨਾਲ਼ ਰਲ਼ ਗਿਆ।

ਬਹਾਵਲਪੁਰ ਦੇ ਨਵਾਬ ਇਰਾਕ ਤੇ ਸਿੰਧ ਤੋਂ ਹੁੰਦੇ ਹੋਵੇ ਇਥੇ ਆਏ ਸਨ।

ਹਵਾਲੇ

Tags:

ਪੰਜਾਬ (ਪਾਕਿਸਤਾਨ)ਬਹਾਵਲਪੁਰ

🔥 Trending searches on Wiki ਪੰਜਾਬੀ:

ਸੁਰਿੰਦਰ ਕੌਰਓਂਜੀਪਾਣੀ ਦੀ ਸੰਭਾਲਕੁੱਕੜਜੀਵਨੀਸੰਰਚਨਾਵਾਦਬੱਬੂ ਮਾਨਗੁਰੂ ਹਰਿਕ੍ਰਿਸ਼ਨਗੁਰਦੁਆਰਾਜਨਤਕ ਛੁੱਟੀਪੰਜਾਬੀ ਸਾਹਿਤ ਦਾ ਇਤਿਹਾਸਨਕੋਦਰਦਿੱਲੀ ਦੇ ਜ਼ਿਲ੍ਹਿਆਂ ਦੀ ਸੂਚੀਕਿੱਸਾ ਕਾਵਿ ਦੇ ਛੰਦ ਪ੍ਰਬੰਧਪ੍ਰਗਤੀਵਾਦਨਿਓਲਾਭਰੂਣ ਹੱਤਿਆਮਾਲਵਾ (ਪੰਜਾਬ)ਸਮਕਾਲੀ ਪੰਜਾਬੀ ਸਾਹਿਤ ਸਿਧਾਂਤਗੁਰੂ ਤੇਗ ਬਹਾਦਰ ਜੀਬੋਲੇ ਸੋ ਨਿਹਾਲਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਜਾਪੁ ਸਾਹਿਬਗੁਰਮੀਤ ਕੌਰਅਲਾਹੁਣੀਆਂਗਿੱਪੀ ਗਰੇਵਾਲi8yytਗੁਰੂ ਗਰੰਥ ਸਾਹਿਬ ਦੇ ਲੇਖਕਲਤਸਵਿੰਦਰ ਸਿੰਘ ਉੱਪਲਪੁਰਤਗਾਲਵਿਸ਼ਵ ਪੁਸਤਕ ਦਿਵਸਅਰਸ਼ਦੀਪ ਸਿੰਘਵੀਅਤਨਾਮਮੌਤ ਦੀਆਂ ਰਸਮਾਂਜੂਰਾ ਪਹਾੜ20 ਜਨਵਰੀਪੰਜਾਬੀ ਲੋਕ ਕਲਾਵਾਂਸਿੰਧੂ ਘਾਟੀ ਸੱਭਿਅਤਾਐਕਸ (ਅੰਗਰੇਜ਼ੀ ਅੱਖਰ)ਗਿੱਧਾਵਾਹਿਗੁਰੂਡਿਸਕਸ ਥਰੋਅਪ੍ਰੋਫ਼ੈਸਰ ਮੋਹਨ ਸਿੰਘਰੂਸੀ ਰੂਪਵਾਦਡਾ. ਭੁਪਿੰਦਰ ਸਿੰਘ ਖਹਿਰਾਤਰਸੇਮ ਜੱਸੜਖੋ-ਖੋਸਮਾਂ ਖੇਤਰਰਾਜਨੀਤੀ ਵਿਗਿਆਨਗ਼ਜ਼ਲਵੱਲਭਭਾਈ ਪਟੇਲਟਾਹਲੀਅਤਰ ਸਿੰਘਸੂਚਨਾ ਤਕਨਾਲੋਜੀਯੂਨੀਕੋਡਐਪਲ ਇੰਕ.ਮਾਤਾ ਸੁਲੱਖਣੀਰੈੱਡ ਕਰਾਸਚਿੱਟਾ ਲਹੂਬੰਗਲਾਦੇਸ਼ਮਨੁੱਖੀ ਪਾਚਣ ਪ੍ਰਣਾਲੀਕਾਰੋਬਾਰਤਾਜ ਮਹਿਲਤੂੰਬੀਨਿਹੰਗ ਸਿੰਘਖ਼ਾਲਿਸਤਾਨ ਲਹਿਰਰੇਲਗੱਡੀਵਪਾਰਭਾਈ ਘਨੱਈਆਅਮਰ ਸਿੰਘ ਚਮਕੀਲਾ2024 ਦੀਆਂ ਭਾਰਤੀ ਆਮ ਚੋਣਾਂਸਿੰਘਗੁਰੂ🡆 More