ਬਹਾਵਲਪੁਰ

ਬਹਾਵਲਪੁਰ ਪੰਜਾਬ, ਪਾਕਿਸਤਾਨ ਵਿੱਚ ਸਥਿਤ ਹੈ ਅਤੇ ਪਾਕਿਸਤਾਨ ਦਾ ਬਾਰ੍ਹਵਾਂ ਵੱਡਾ ਸ਼ਹਿਰ ਹੈ। 2007 ਵਿੱਚ ਇਸਦੀ ਆਬਾਦੀ 798,509 ਸੀ। ਬਹਾਵਲਪੁਰ ਸ਼ਹਿਰ ਬਹਾਵਲਪੁਰ ਜਿਲੇ ਦੀ ਰਾਜਧਾਨੀ ਹੈ। ਇਹ ਸ਼ਹਿਰ ਨਵਾਬਾਂ ਦਾ ਘਰ ਸੀ ਅਤੇ ਇਹ ਰਾਜਪੁਤਾਨਾ ਜਿਲੇ ਦਾ ਹਿੱਸਾ ਗਿਣਿਆ ਜਾਂਦਾ ਸੀ। ਇਹ ਸ਼ਹਿਰ ਨੂਰ ਮਹਲ, ਦਰਬਾਰ ਮਹਲ ਸਦੀਕ ਘਰ ਪੈਲਸ ਕਾਰਣ ਮਸ਼ਹੂਰ ਹੈ।

ਬਹਾਵਲਪੁਰ
بہاولپور
ਸ਼ਹਿਰ
ਦੇਸ਼ਪਾਕਿਸਤਾਨ
ਖੇਤਰਪੰਜਾਬ
ਜ਼ਿਲ੍ਹਾਬਹਾਵਲਪੁਰ ਜ਼ਿਲ੍ਹਾ
ਤਹਿਸੀਲਬਹਾਵਲਪੁਰ ਤਹਿਸੀਲ
ਯੂਨੀਅਨ ਕੌਂਸਲ36
ਸਰਕਾਰ
 • Nazim----------------
ਖੇਤਰ
 • ਸ਼ਹਿਰ237.2 km2 (91.6 sq mi)
ਉੱਚਾਈ
461 m (1,512 ft)
ਆਬਾਦੀ
 (2011)
 • ਸ਼ਹਿਰ8,55,509
 • ਘਣਤਾ838/km2 (2,170/sq mi)
 • ਸ਼ਹਿਰੀ
5,45,103
ਸਮਾਂ ਖੇਤਰਯੂਟੀਸੀ+5 (PST)
 • ਗਰਮੀਆਂ (ਡੀਐਸਟੀ)ਯੂਟੀਸੀ+6 (PDT)
Postal code type
63100
ਏਰੀਆ ਕੋਡ062
ਵੈੱਬਸਾਈਟwww.bahawalpur.gov.pk/
Bahawalpur Government Website

ਇਤਿਹਾਸ

ਬਹਾਵਲਪੁਰ ਦੀ ਖੋਜ 1802 ਵਿੱਚ ਨਵਾਬ ਮੋਹੰਮਦ ਬਹਾਵਲ ਖਾਨ 2 ਨੇ ਕੀਤੀ। ਇਹ 7 ਅਕਤੂਬਰ 1947 ਨੂੰ ਨਵਾਬ ਸਦੀਕ ਮੋਹੰਮਦ ਖਾਨ ਦੇ ਫੈਸਲੇ ਅਨੁਸਾਰ ਪਾਕਿਸਤਾਨ 'ਚ ਸਮਿਲਿਤ ਹੋਇਆ। 1947 'ਚ ਪਾਕਿਸਤਾਨ ਦੀ ਆਜ਼ਾਦੀ ਦੇ ਸਮੇਂ ਹਿੰਦੂ ਅਤੇ ਸਿੱਖ ਲੋਕ ਭਾਰਤ ਆ ਗਏ ਅਤੇ ਮੁਸਲਿਮ ਲੋਕ ਬਹਾਵਲਪੁਰ ਜਾ ਕੇ ਰਿਹਣ ਲੱਗੇ। ਜਦੋਂ ਪਛੱਮ ਪਾਕਿਸਤਾਨ ਨੂੰ 4 ਪ੍ਰਾਂਤਾਂ, ਸਿੰਧ, ਬਲੋਚਿਸਤਾਨ, ਖੀਬਰ ਅਤੇ ਪੰਜਾਬ, 'ਚ ਵੰਡਿਆ ਗਿਆ- ਬਹਾਵਲਪੁਰ ਨੂੰ ਪੰਜਾਬ 'ਚ ਰਲਾ ਦਿੱਤਾ ਗਿਆ। 14 ਅਕਤੂਬਰ 1955 ਨੂੰ ਬਹਾਵਲਪੁਰ ਨੂੰ ਪੰਜਾਬ 'ਚ ਰਲਾਇਆ ਗਿਆ।

ਵਾਤਾਵਰਨ

ਬਹਾਵਲਪੁਰ ਦਾ ਵਾਤਾਵਰਨ ਗਰਮ ਅਤੇ ਖੁਸ਼ਕ ਹੈ। ਗਰਮੀਆਂ 'ਚ ਇਥੇ ਦਿਨ ਦਾ ਤਾਪਮਾਨ 40 ਡਿਗਰੀ ਤੱਕ ਚਲਾ ਜਾਂਦਾ ਹੈ, ਰਾਤਾਂ ਕੁੱਜ ਠੰਡੀਆਂ ਹੁੰਦਿਆ ਹਨ। ਮਾਰੂਥਲ ਇਲਾਕੇ ਵਿੱਚ ਸਥਿਤ ਹੋਣ ਕਾਰਨ ਇਥੇ ਵਰਖਾ ਘੱਟ ਹੀ ਹੁੰਦੀ ਹੈ।

ਭਾਸ਼ਾ

ਬੋਲੀ ਅਨੁਸਾਰ ਬਹਾਵਲਪੁਰ ਦਾ ਜਨ-ਅੰਕੜਾ ਇਸ ਪ੍ਰਕਾਰ ਹੈ:

ਰਿਆਸਤੀ

ਇਹ ਉਪਭਾਸ਼ਾ 51% ਲੋਕਾਂ ਦੁਆਰਾ ਬੋਲੀ ਜਾਂਦੀ ਹੈ ਅਤੇ ਇਹ ਰਾਜਸਥਾਨੀ, ਪੰਜਾਬੀ ਅਤੇ ਮੁਲਤਾਨੀ ਦਾ ਮਿਸ਼ਰਨ ਹੈ। ਇਹ ਬਹਾਵਲਪੁਰ ਅਤੇ ਅਹਿਮਦਪੁਰ ਤਹਿਸੀਲ ਵਿੱਚ ਬੋਲੀ ਜਾਂਦੀ ਹੈ।

ਮਾਝੀ ਅਤੇ ਮਲਵਈ

ਇਹ ਉਪਭਾਸ਼ਾ 35% ਲੋਕਾਂ ਦੁਆਰਾ ਬੋਲੀ ਜਾਂਦੀ ਹੈ।

ਬਾਗੜੀ

9% ਜਨਤਾ ਪੰਜਾਬੀ 'ਤੇ ਰਾਜਸਥਾਨੀ ਦਾ ਮਿਸ਼ਰਿਤ ਰੂਪ ਬੋਲਦੀ ਹੈ।

ਹਰਿਆਣਵੀ

1% ਜਨਤਾ ਉਰਦੂ ਅਤੇ ਪੰਜਾਬੀ ਦਾ ਮਿਸ਼ਰਨ ਬੋਲਦੀ ਹੈ।

ਹਵਾਲੇ

Tags:

ਬਹਾਵਲਪੁਰ ਇਤਿਹਾਸਬਹਾਵਲਪੁਰ ਵਾਤਾਵਰਨਬਹਾਵਲਪੁਰ ਭਾਸ਼ਾਬਹਾਵਲਪੁਰ ਹਵਾਲੇਬਹਾਵਲਪੁਰਪਾਕਿਸਤਾਨਪੰਜਾਬ, ਪਾਕਿਸਤਾਨ

🔥 Trending searches on Wiki ਪੰਜਾਬੀ:

ਸਵਰਨਜੀਤ ਸਵੀ2020 ਦੇ ਖੇਤੀ ਕਾਨੂੰਨ ਅਤੇ ਕਿਸਾਨ ਅੰਦੋਲਨਲਾਲਾ ਲਾਜਪਤ ਰਾਏਮਹਾਨ ਕੋਸ਼ਮਹਾਂਦੀਪ1975ਰਾਜਨੀਤੀ ਵਿਗਿਆਨਸਿੱਖ ਸਾਮਰਾਜਰਣਜੀਤ ਸਿੰਘ ਕੁੱਕੀ ਗਿੱਲਪੰਜਾਬ ਦੀ ਰਾਜਨੀਤੀਜੈਤੂਨਸੀ.ਐਸ.ਐਸਇੰਡੀਆ ਟੂਡੇਗੁਰਦੁਆਰਾ ਅੜੀਸਰ ਸਾਹਿਬਸੰਯੁਕਤ ਰਾਜਸਿੱਖ ਗੁਰੂਅਰੁਣਾਚਲ ਪ੍ਰਦੇਸ਼ ਰਾਜ ਮਹਿਲਾ ਕਮਿਸ਼ਨਪਰਾਂਦੀਪੰਜਾਬ ਦੇ ਲੋਕ-ਨਾਚਗੁਰੂ ਅਮਰਦਾਸਲੱਖਾ ਸਿਧਾਣਾਸਾਹਿਤਭਗਵੰਤ ਮਾਨਲੰਮੀ ਛਾਲਧਰਤੀ ਦਾ ਇਤਿਹਾਸਕੇਂਦਰੀ ਸੈਕੰਡਰੀ ਸਿੱਖਿਆ ਬੋਰਡਮਾਝੀਬਾਬਾ ਬੁੱਢਾ ਜੀਅਫ਼ੀਮਪਾਣੀ ਦੀ ਸੰਭਾਲਅਧਿਆਪਕਦੂਜੀ ਸੰਸਾਰ ਜੰਗਕੀਰਤਪੁਰ ਸਾਹਿਬਅਜੀਤ (ਅਖ਼ਬਾਰ)ਈ-ਮੇਲਜਨਮ ਸੰਬੰਧੀ ਰੀਤੀ ਰਿਵਾਜਧਰਤੀਰਹਿਰਾਸਕਿਰਿਆਰਤਨ ਟਾਟਾਵਿਰਾਟ ਕੋਹਲੀਅੰਮ੍ਰਿਤਸਰਸ਼ੇਰ ਸ਼ਾਹ ਸੂਰੀਅੱਗਪਾਕਿਸਤਾਨ ਦੀ ਨੈਸ਼ਨਲ ਅਸੈਂਬਲੀਦਸਮ ਗ੍ਰੰਥਜਰਗ ਦਾ ਮੇਲਾਸੁਧਾਰ ਘਰ (ਨਾਵਲ)ਬੋਲੇ ਸੋ ਨਿਹਾਲਮਲਾਲਾ ਯੂਸਫ਼ਜ਼ਈਮਾਂ ਬੋਲੀਮਰੀਅਮ ਨਵਾਜ਼ਵਿਸ਼ਵ ਪੁਸਤਕ ਦਿਵਸਹੀਰ ਵਾਰਿਸ ਸ਼ਾਹਜਸਵੰਤ ਸਿੰਘ ਕੰਵਲਭੂਗੋਲਭਗਵਦ ਗੀਤਾਸਿਆਸਤਪੰਜਾਬੀ ਲੋਰੀਆਂਵਿਲੀਅਮ ਸ਼ੇਕਸਪੀਅਰਸ਼ਬਦ ਸ਼ਕਤੀਆਂਪੰਜਾਬੀ ਵਾਰ ਕਾਵਿ ਦਾ ਇਤਿਹਾਸਹਨੂੰਮਾਨਲੱਸੀਬਿੱਲੀਪੰਜਾਬ (ਭਾਰਤ) ਦੀ ਜਨਸੰਖਿਆਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਗਰਾਮ ਦਿਉਤੇਲੁਧਿਆਣਾਆਧੁਨਿਕ ਪੰਜਾਬੀ ਕਵਿਤਾਜੈਵਿਕ ਖੇਤੀ🡆 More