ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ: ਲੇਖਾਰੀ

ਡਾ.

ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ (10 ਦਸੰਬਰ 1926 - 12 ਨਵੰਬਰ 2005) ਇੱਕ ਪੰਜਾਬੀ ਭਾਸ਼ਾ ਵਿਗਿਆਨੀ, ਸਾਹਿਤ ਸ਼ਾਸਤਰੀ, ਅਧਿਆਪਕ ਅਤੇ ਅਨੁਵਾਦਕ ਸੀ। ਉਨ੍ਹਾਂ ਦਾ ਜਨਮ ਪੰਜਗਰਾਈਂ ਕਲਾਂ, ਫਰੀਦਕੋਟ ਵਿਖੇ ਹੋਇਆ ਪਰ ਉਨ੍ਹਾਂ ਦਾ ਪਿਛੋਕੜ ਪਿੰਡ ਨੰਗਲ ਜਿਲ੍ਹਾ ਮੋਗਾ ਦਾ ਹੈ।

ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ

ਰਚਨਾਵਾਂ

ਪੰਜਾਬੀ ਰਚਨਾਵਾਂ -

ਭਾਰਤੀ ਕਾਵਿ ਸ਼ਾਸਤਰ

ਗੁਰੂ ਨਾਨਕ ਤੇ ਨਿਰਗੁਣ ਧਾਰਾ

ਪੰਜਾਬੀ ਬੋਲੀ ਦਾ ਵਿਕਾਸ ਤੇ ਨਿਕਾਸ

ਪੰਜਾਬੀ ਭਾਸ਼ਾ ਦਾ ਪਿਛੋਕੜ

ਸਿਧਾਂਤਕ ਭਾਸ਼ਾ-ਵਿਗਿਆਨ

ਪੰਜਾਬੀ ਭਾਸ਼ਾ ਦਾ ਸ੍ਰੋਤ ਤੇ ਬਣਤਰ

ਕਾਵਿ ਦੇ ਤੱਤ

ਸਾਹਿਤ-ਵਿਵੇਚਨ

ਮੋਹਨ ਸਿੰਘ ਦਾ ਕਾਵਿਲੋਕ

ਪ੍ਰੀਤਮ ਸਿੰਘ ਸਫ਼ੀਰ ਦਾ ਕਾਵਿ ਲੋਕ

ਪੰਜਾਬੀ ਪ੍ਰਬੋਧ

ਪ੍ਰਵਾਸੀ ਪੰਜਾਬੀ ਸਾਹਿਤ ਦਾ ਮੁੱਲ ਤੇ ਮੁਲਾਂਕਣ

ਹਿੰਦੀ ਰਚਨਾਵਾਂ -

ਜਪੁਜੀ: ਪਾਠ ਔਰ ਪ੍ਰਵਚਨ

ਗੁਰੂ ਤੇਗ ਬਹਾਦਰ: ਜੀਵਨ ਦਰਸ਼ਨ ਔਰ ਵਿਵੇਚਨ (ਸੰਪਾਦਨ)

ਬਾਣੀ ਗੁਰੂ ਗੋਬਿੰਦ ਸਿੰਘ

ਹਿੰਦੀ ਸ਼ਬਦਾਰਥ ਗੁਰੂ ਗ੍ਰੰਥ ਸਾਹਿਬ (ਮੈਂਬਰ ਸੰਪਾਦਨ)

ਕੋਸ਼

ਚੀਫ ਐਡੀਟਰ: ਸੰਸਕ੍ਰਿਤ - ਪੰਜਾਬੀ ਕੋਸ਼, ਪੰਜਾਬੀ ਯੂਨੀਵਰਸਿਟੀ

Tri - Lingual English - Hindi - Punjabi Dictionary

Pbi. Uni For Govt. of India

ਪੰਜਾਬੀ ਪਰਿਆਇ - ਵਿਪਰਿਆਇ ਕੋਸ਼ (ਪ੍ਰੋ: ਗੁਲਵੰਤ ਸਿੰਘ)

ਐਡੀਟਰ: ਸਪਤ-ਸਿੰਧੂ, ਭਾਸ਼ਾ ਵਿਭਾਗ, ਪਟਿਆਲਾ, ਪੰਜਾਬ

ਸਾਹਿਤਯ-ਮਾਰਗ,ਪੰਜਾਬੀ ਯੂਨੀਵਰਸਿਟੀ,ਪਟਿਆਲਾ

ਅਨੁਵਾਦਕ

ਸੰਸਕ੍ਰਿਤ ਮਹਾ-ਭਾਰਤ ਦਾ ਪੰਜਾਬੀ ਅਨੁਵਾਦ (5 ਜਿਲਦਾ) ਭਾਸ਼ਾ-ਵਿਭਾਗ, ਪੰਜਾਬ ਸਰਕਾਰ

ਸਨਮਾਨ ਅਤੇ ਅਵਾਰਡ

ਪ੍ਰਵਾਸੀ ਪੰਜਾਬੀ ਅਵਾਰਡ:ਗੁਰੂ ਨਾਨਕ ਦੇਵ,ਯੂਨੀਵਰਸਿਟੀ,ਅੰਮ੍ਰਿਤਸਰ

ਸ.ਕਰਤਾਰ ਸਿੰਘ ਧਾਲੀਵਾਲ ਅਵਾਰਡ:ਪੰਜਾਬੀ ਸਾਹਿਤ ਅਕਾਦਮੀ,ਲੁਧਿਆਣਾ

Award of Distinction by Central Association of Punjabi Writers of North America.

International Shiromani Literature;and Critic Awards by International Associate of Punjabi Authors and Artists,Canada (1994)

Tags:

ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ ਰਚਨਾਵਾਂਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ ਕੋਸ਼ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ ਅਨੁਵਾਦਕਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ ਸਨਮਾਨ ਅਤੇ ਅਵਾਰਡਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲਨੰਗਲਭਾਸ਼ਾ ਵਿਗਿਆਨਮੋਗਾ

🔥 Trending searches on Wiki ਪੰਜਾਬੀ:

ਪਰਿਵਾਰਮੜ੍ਹੀ ਦਾ ਦੀਵਾਬੁੱਧ ਗ੍ਰਹਿਸ਼ੁਰੂਆਤੀ ਮੁਗ਼ਲ-ਸਿੱਖ ਯੁੱਧਪੰਜਾਬ ਲੋਕ ਸਭਾ ਚੋਣਾਂ 2024ਅਲੰਕਾਰ ਸੰਪਰਦਾਇਛੂਤ-ਛਾਤਪੜਨਾਂਵਅਰਸਤੂ ਦਾ ਅਨੁਕਰਨ ਸਿਧਾਂਤਪੂਰਨ ਸਿੰਘਨਰਿੰਦਰ ਮੋਦੀਅਧਿਆਪਕਖਜੂਰਮਾਂਅਲੋਪ ਹੋ ਰਿਹਾ ਪੰਜਾਬੀ ਵਿਰਸਾਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਪਹਿਲੀ ਸੰਸਾਰ ਜੰਗਧਾਲੀਵਾਲ ਗੋਤ ਦਾ ਪਿਛੋਕੜ ਤੇ ਰਸਮਾਂਨਵੀਂ ਦਿੱਲੀਸਚਿਨ ਤੇਂਦੁਲਕਰਬਾਜ਼ੀਗਰ ਕਬੀਲੇ ਦੀ ਭਾਸ਼ਾ ਅਤੇ ਪ੍ਰਵਿਰਤੀਆਂਸਮਾਂਕੜ੍ਹੀ ਪੱਤੇ ਦਾ ਰੁੱਖਵਿਸਾਖੀਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਜੱਟਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਸ਼ਬਦਕੋਸ਼ਜੁਗਨੀਮੰਜੀ ਪ੍ਰਥਾਪਛਾਣ-ਸ਼ਬਦਆਪਰੇਟਿੰਗ ਸਿਸਟਮਪੰਜਾਬ (ਭਾਰਤ) ਵਿੱਚ ਖੇਡਾਂਵਾਲਮੀਕਲਿਵਰ ਸਿਰੋਸਿਸਸ੍ਰੀ ਚੰਦਸੱਸੀ ਪੁੰਨੂੰਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਅੰਤਰਰਾਸ਼ਟਰੀ ਮਹਿਲਾ ਦਿਵਸਹੰਸ ਰਾਜ ਹੰਸਰਾਵੀਸੁਰਿੰਦਰ ਕੌਰਬੋਲੇ ਸੋ ਨਿਹਾਲਪੰਜਾਬੀ ਨਾਵਲ ਦਾ ਇਤਿਹਾਸਭਗਤ ਨਾਮਦੇਵਦਰਸ਼ਨਡਾ. ਜਸਵਿੰਦਰ ਸਿੰਘਪੰਜਾਬ ਦੀ ਕਬੱਡੀਸਿੱਖਵਾਰਤਕ ਕਵਿਤਾਸਿੱਧੂ ਮੂਸੇ ਵਾਲਾਮੈਰੀ ਕੋਮਜੀਨ ਹੈਨਰੀ ਡੁਨਾਂਟਬਿਧੀ ਚੰਦਪੱਥਰ ਯੁੱਗਪੰਜਾਬੀ ਕਹਾਣੀਮਾਨਸਾ ਜ਼ਿਲ੍ਹੇ ਦੇ ਪਿੰਡਾਂ ਦੀ ਸੂਚੀਪੰਜਾਬਮੁਆਇਨਾਏਸਰਾਜਗੁਰ ਅਰਜਨਚੰਦਰ ਸ਼ੇਖਰ ਆਜ਼ਾਦਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਦਿਲਭਗਤ ਪੂਰਨ ਸਿੰਘਸਰੀਰ ਦੀਆਂ ਇੰਦਰੀਆਂਪ੍ਰਹਿਲਾਦਭੰਗਾਣੀ ਦੀ ਜੰਗਬਿਰਤਾਂਤ-ਸ਼ਾਸਤਰਹਵਾ ਪ੍ਰਦੂਸ਼ਣਗੁਲਾਬਨਾਨਕ ਕਾਲ ਦੀ ਵਾਰਤਕਸਿਰਮੌਰ ਰਾਜਚੰਡੀ ਦੀ ਵਾਰਨੌਰੋਜ਼ਅਭਿਨਵ ਬਿੰਦਰਾਰਿਸ਼ਤਾ-ਨਾਤਾ ਪ੍ਰਬੰਧਸਮਕਾਲੀ ਪੰਜਾਬੀ ਸਾਹਿਤ ਸਿਧਾਂਤ🡆 More