ਪ੍ਰਮਾਣੂ ਸਿਧਾਂਤ

ਪ੍ਰਮਾਣੂ ਸਿਧਾਂਤ ਨੂੰ ਬਰਤਾਨੀਆ ਦੇ ਰਸਾਇਣ ਵਿਗਿਆਨੀ ਜੌਹਨ ਡਾਲਟਨ ਨੇ 1807 ਪੇਸ਼ ਕੀਤਾ। ਜਿਸ ਅਨੁਸਾਰ ਸਾਰੇ ਰਸਾਇਣਕ ਪਦਾਰਥ ਛੋਟੇ ਛੋਟੇ ਕਿਣਕਿਆਂ ਦੇ ਬਣੇ ਹੁੰਦੇ ਹਨ ਜਿਹਨਾਂ ਨੂੰ ਪ੍ਰਮਾਣੂ ਜਾਂ ਐਟਮ ਕਹਿੰਦੇ ਹਨ ਜੋ ਕਿ ਕਿਸੇ ਰਸਾਇਣਕ ਕਾਰਵਾਈ ਨਾਲ ਅੱਗੋਂ ਨਹੀਂ ਤੋੜੇ ਜਾ ਸਕਦੇ ਹਨ। ਜੌਹਨ ਡਾਲਟਨ ਸਮਝਦਾ ਸੀ ਕਿ ਹਰ ਇੱਕ ਰਸਾਇਣ ਕਾਰਵਾਈ ਇਹਨਾਂ ਪ੍ਰਮਾਣੂ ਦੇ ਜੁੜਨ ਤੇ ਅਲਗ ਹੋਣ ਨਾਲ ਬਣਦੀ ਹੈ। ਡਾਲਟਨ ਦੀ ਪ੍ਰਮਾਣੂ ਸਿਧਾਂਤ ਵਰਤਮਾਨ ਵਿਗਿਆਨ ਦਾ ਅਧਾਰ ਬਣਦੀ ਹੈ। ਡਾਲਟਨ ਨੇ ਹਰ ਤੱਤ ਜਾਂ ਪਦਾਰਥ ਦੇ ਪ੍ਰਮਾਣੂ ਦਰਸਾਉਣ ਵਸਤੇ ਚਿੰਨਾਂ ਦੀ ਵਰਤੋਂ ਕੀਤੀ।

    ਵੀਹਵੀ ਸਦੀ ਦੇ ਸ਼ੁਰੂ ਵਿੱਚ ਹੀ ਸਾਇੰਸਦਾਨਾਂ ਨੇ ਪ੍ਰਮਾਣੂ ਦੇ ਮਾਡਲ ਬਣਾਉਣੇ ਸ਼ੁਰੂ ਕਰ ਦਿਤੇ।
    ਅਰਨਸਟ ਰਦਰਫ਼ੋਰਡ ਨੇ ਰਿਣ ਬਿਜਲੀ ਚਾਰਜ ਵਾਲੇ ਇਲੈਕਟਰਾਨ ਨੂੰ ਧਨ ਬਿਜਲੀ ਵਾਲੇ ਨਿਊਕਲੀਅਸ ਦੇ ਦੁਵਾਲੇ ਘੇਰਾ ਬਣਾ ਕੇ ਘੁੰਮਦਾ ਵਿਖਾਇਆ ਗਿਆ।
    ਨੀਲਜ਼ ਬੋਹਰ ਨੇ ਇੱਕ ਮਾਡਲ ਪੇਸ਼ ਕੀਤਾ ਜਿਸ ਵਿੱਚ ਇਲੈਕਟਰਾਨ ਨੂੰ ਇੱਕ ਖਾਸ ਮਾਰਗ ਉੱਤੇ ਘੁੰਮਦਿਆਂ ਵਿਖਾਇਆ।
    ਸੰਨ 1932 ਵਿੱਚ ਜੇਮਜ ਚਾਡਵਿੱਕ ਨੇ ਨਿਊਕਲੀਅਸ ਨੂੰ ਨਿਊਟਰਾਨ ਤੇ ਪ੍ਰੋਟਾਨ ਨਾਂ ਨਾਲ ਜਾਣੇ ਜਾਂਦੇ ਤੱਤਾਂ ਦਾ ਬਣਿਆ ਵਿਖਾਇਆ।

ਹਵਾਲੇ

Tags:

ਐਟਮਪ੍ਰਮਾਣੂਬਰਤਾਨੀਆ

🔥 Trending searches on Wiki ਪੰਜਾਬੀ:

ਬੇਕਾਬਾਦਬੁੱਲ੍ਹੇ ਸ਼ਾਹਸਿੱਖ ਧਰਮਲਸਣਕਣਕਸ਼ਿਵਾ ਜੀਲਿਓਨਲ ਮੈਸੀਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਸ੍ਰੀ ਚੰਦਸੂਫ਼ੀ ਕਾਵਿ ਦਾ ਇਤਿਹਾਸਵਾਲੀਬਾਲ21 ਅਕਤੂਬਰਸਿੱਖ ਸਾਮਰਾਜਗੁਰਦੁਆਰਾ ਬਾਬਾ ਬਕਾਲਾ ਸਾਹਿਬਮਨਆਧੁਨਿਕਤਾਜਪੁਜੀ ਸਾਹਿਬਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਕਰਨਾਟਕ ਪ੍ਰੀਮੀਅਰ ਲੀਗਅਸੀਨਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਚੰਦਰਸ਼ੇਖਰ ਵੈਂਕਟ ਰਾਮਨਥਾਮਸ ਐਡੀਸਨ6 ਜੁਲਾਈਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਭਾਰਤੀ ਕਾਵਿ ਸ਼ਾਸਤਰਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਮਹਿਮੂਦ ਗਜ਼ਨਵੀਸੱਭਿਆਚਾਰਵਿਗਿਆਨ ਅਤੇ ਪੰਜਾਬੀ ਸੱਭਿਆਚਾਰਨਾਦਰ ਸ਼ਾਹ ਦੀ ਵਾਰਸਾਕਾ ਸਰਹਿੰਦਬਾਈਬਲਸ਼ਹਿਦਮਿਲਖਾ ਸਿੰਘ1771ਪਾਪੂਲਰ ਸੱਭਿਆਚਾਰਗੁਰੂ ਕੇ ਬਾਗ਼ ਦਾ ਮੋਰਚਾਸਮਰੂਪਤਾ (ਰੇਖਾਗਣਿਤ)4 ਅਗਸਤਡਫਲੀਮੀਰਾ ਬਾਈਵੱਡਾ ਘੱਲੂਘਾਰਾਮੱਧਕਾਲੀਨ ਪੰਜਾਬੀ ਸਾਹਿਤਡਰਾਮਾ ਸੈਂਟਰ ਲੰਡਨਚੋਣਪੰਜ ਪਿਆਰੇ10 ਦਸੰਬਰ5 ਸਤੰਬਰਏ.ਸੀ. ਮਿਲਾਨਖਾਲਸਾ ਰਾਜਨਾਮਪ੍ਰਦੂਸ਼ਣਬਲਵੰਤ ਗਾਰਗੀਪੰਜਾਬੀ ਕੱਪੜੇਨਿਰਵੈਰ ਪੰਨੂਨਛੱਤਰ ਗਿੱਲਜੀ-ਮੇਲਪੰਜਾਬੀ ਭਾਸ਼ਾਮਿਸ਼ੇਲ ਓਬਾਮਾਰਸ਼ਮੀ ਚੱਕਰਵਰਤੀਪੰਜਾਬ, ਪਾਕਿਸਤਾਨਸ਼ਾਹ ਮੁਹੰਮਦਲੋਕ ਧਰਮਪੰਜਾਬੀ ਵਿਆਕਰਨਦੁੱਲਾ ਭੱਟੀਪੰਜਾਬੀ ਆਲੋਚਨਾਚਮਕੌਰ ਦੀ ਲੜਾਈਪਾਲੀ ਭੁਪਿੰਦਰ ਸਿੰਘਫ਼ਰਾਂਸ ਦੇ ਖੇਤਰਸਾਨੀਆ ਮਲਹੋਤਰਾਫ਼ਾਦੁਤਸਆਚਾਰੀਆ ਮੰਮਟ ਦੀ ਕਾਵਿ ਸ਼ਾਸਤਰ ਨੂੰ ਦੇਣ🡆 More