ਪੁੰਛ: ਜੰਮੂ ਕਸ਼ਮੀਰ, ਭਾਰਤ ਦਾ ਇੱਕ ਕਸਬਾ

ਪੂੰਛ ਨਗਰ ਪੂੰਛ ਜਿਲ੍ਹੇ ਵਿਚ ਸਥਿਤ ਇਕ ਨਗਰ  ਪਰਿਸ਼ਦ ਹੈ, ਜੋ ਕਿ ਭਾਰਤ ਦੇ ਜੰਮੂ ਅਤੇ ਕਸ਼ਮੀਰ ਰਾਜ ਵਿਚ ਸਥਿਤ ਹੈ। ਇਸ ਨਗਰ ਦੇ ਜ਼ਿਕਰ ਮਹਾਂਭਾਰਤ ਵਿਚ ਵੀ ਮਿਲਦਾ ਹੈ ਅਤੇ ਚੀਨ ਦੇ ਯਾਤਰੀ ਹਿਊਨ ਸਾਂਗ ਨੇ ਵੀ ਇਸਦਾ ਜ਼ਿਕਰ ਕੀਤਾ ਹੈ।

ਭੂਗੋਲ

ਪੂੰਛ ਨਗਰ 33.77°N 74.1°E ਧੁਰੇ ਉਤੇ ਸਥਿਤ ਹੈ। ਇਸ ਨਗਰ ਦੀ ਸਮੁੰਦਰ ਤਲ ਤੋਂ ਔਸਤ ਉਚਾਈ 981 ਮੀਟਰ ਹੈ। ਪੀਰ ਪੰਜਾਲ ਪਹਾੜੀਆਂ ਪੂੰਛ ਘਾਟੀ ਤੋਂ ਲੈਕੇ ਕਸ਼ਮੀਰੀ ਘਾਟੀ ਤੱਕ ਫੈਲੀ ਹੋਈ ਹੈ। ਇਸ ਨਗਰ ਵਿਚ ਚਾਰ ਤਹਿਸੀਲਾਂ - ਹਵੇਲੀ, ਮੇਂਢਰ, ਸੁਨਰਕੋਟ, ਅਤੇ ਮੰਡੀ ਹਨ।  

ਜਲਵਾਯੂ

ਇਸ ਨਗਰ ਦਾ ਜਲਵਾਯੂ ਬਹੁਤ ਜਿਆਦਾ ਠੰਡਾ ਹੈ। ਗਰਮੀਆਂ ਦੇ ਦਿਨ ਥੋੜੇ ਅਤੇ ਸੂਖਦਾਇਕ ਹੁੰਦੇ ਹਨ। ਗਰਮੀ ਵਿਚ ਤਾਪਮਾਨ 31 ਡਿਗਰੀ ਸੈਲਸੀਅਸ ਤੋਂ ਜਿਆਦਾ ਨਹੀਂ ਹੁੰਦਾ। ਦਸੰਬਰ ਮਹੀਨੇ ਵਿਚ ਬਰਫ਼ਬਾਰੀ ਹੁੰਦੀ ਹੈ। ਮੀਂਹ ਸਾਲਾਨਾ ਅੌਸਤ 1087 ਮਿਲੀਮੀਟਰ ਹੁੰਦਾ ਹੈ। 

ਜਨ-ਸੰਖਿਆ

2011 ਦੀ ਜਨਗਣਨਾ ਅਨੁਸਾਰ ਪੂੰਛ ਦੀ ਆਬਾਦੀ 40,987 ਹੈ। ਆਦਮੀਆਂ ਦੀ ਗਿਣਤੀ 55% ਅਤੇ ਔਰਤਾਂ ਦੀ ਗਿਣਤੀ 45% ਹੈ। ਇਥੇ ਸਾਖਰਤਾ ਦਰ 79% ਹੈ। 

ਇਤਿਹਾਸ 

ਪੂੰਛ ਕਈ ਇਤਿਹਾਸਿਕ ਘਟਨਾਵਾਂ ਦਾ ਗਵਾਹ ਰਿਹਾ ਹੈ। ਜਦੋਂ ਸਿਕੰਦਰ ਮਹਾਨ ਨੇ 329 ਈ.ਪੂ. ਵਿਚ ਰਾਜਾ ਪੋਰਸ ੳੁਤੇ ਹਮਲਾ ਕੀਤਾ, ਉਦੋਂ ਇਸ ਖੇਤਰ ਨੂੰ ਦ੍ਰਵਭੀਸ਼ਣ ਨਾਂ ਨਾਲ ਜਾਣਿਆ ਜਾਂਦਾ ਸੀ। ਛੇਵੀ ਸਦੀ ਵਿਚ ਪ੍ਰਸਿਧ ਚੀਨੀ ਯਾਤਰੀ ਹਿਊਨ ਸਾਂਗ ਵੀ ਇਸ ਖੇਤਰ ਵਿਚੋਂ ਲੰਘਿਆ ਸੀ। 850 ਈ. ਦੇ  ਲਗਭਗ ਰਾਜਾ ਨਰ ਨੇ ਇਸ ਖੇਤਰ ਉੱਤੇ ਰਾਜ ਕੀਤਾ। ਮਹਿਮੂਦ ਗਜਨਵੀ ਨੇ ਪੂੰਛ ਉੱਤੇ 1020 ਈ.ਵਿਚ ਹਮਲਾ ਕੀਤਾ। ਇਥੇ ਰਾਜਾ ਤਿਰਲੋਚਨ ਪਾਲ ਨਾਲ ਮਹਿਮੂਦ ਗਜਨਵੀ ਦੀ ਭਿਆਨਕ ਲੜਾਈ ਹੋਈ ਸੀ। 

1596 ਈ. ਵਿਚ ਮੁਗ਼ਲ ਸਮਰਾਰ ਜਹਾਂਗੀਰ ਨੇ ਸਿਰਾਜੂਦੀਨ ਨੂੰ ਇਥੇ ਦਾ ਰਾਜਾ ਬਣਾਇਆ। 1819 ਤੋਂ 1850 ਈ. ਤੱਕ ਪੂੰਛ ਖਾਲਸਾ ਦਰਬਾਰ ਦੇ ਅਧੀਨ ਰਿਹਾ ਅਤੇ ਸਿੱਖਾਂ ਨੇ ਰਾਜ ਕੀਤਾ। ਆਜ਼ਾਦੀ ਦੇ ਸਮੇਂ ਇਹ ਹਿੱਸਾ ਰਾਜਾ ਹਰੀ ਸਿੰਘ ਦੇ ਅਧੀਨ ਸੀ

ਹਵਾਲੇ

Tags:

ਪੁੰਛ ਭੂਗੋਲਪੁੰਛ ਜਲਵਾਯੂਪੁੰਛ ਜਨ-ਸੰਖਿਆਪੁੰਛ ਇਤਿਹਾਸ ਪੁੰਛ ਹਵਾਲੇਪੁੰਛਜੰਮੂ ਅਤੇ ਕਸ਼ਮੀਰ (ਰਾਜ)ਮਹਾਂਭਾਰਤਹਿਊਨ ਸਾਂਗ

🔥 Trending searches on Wiki ਪੰਜਾਬੀ:

ਸੋਚਰੁਡੋਲਫ਼ ਦੈਜ਼ਲਰਨਿਸ਼ਾਨ ਸਾਹਿਬਆਧੁਨਿਕ ਪੰਜਾਬੀ ਕਵਿਤਾਵਰਿਆਮ ਸਿੰਘ ਸੰਧੂਅੰਤਰਰਾਸ਼ਟਰੀ ਮਹਿਲਾ ਦਿਵਸਵਾਰਤਕ ਦੇ ਤੱਤਦੂਜੀ ਐਂਗਲੋ-ਸਿੱਖ ਜੰਗਜੈਸਮੀਨ ਬਾਜਵਾਬਚਿੱਤਰ ਨਾਟਕਆਤਮਜੀਤਸਭਿਆਚਾਰੀਕਰਨਸੰਰਚਨਾਵਾਦਭਾਰਤ ਦਾ ਸੰਵਿਧਾਨriz16ਰੋਗਖਡੂਰ ਸਾਹਿਬਸੰਸਮਰਣਅਲ ਨੀਨੋਪਾਚਨਦਿਲਜੀਤ ਦੋਸਾਂਝਕਲ ਯੁੱਗਭਾਰਤਭਗਵਦ ਗੀਤਾਸਾਉਣੀ ਦੀ ਫ਼ਸਲਕਰਤਾਰ ਸਿੰਘ ਸਰਾਭਾਪੰਜਾਬ, ਪਾਕਿਸਤਾਨਮਨੁੱਖਚੰਡੀਗੜ੍ਹਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਗੁਰਚੇਤ ਚਿੱਤਰਕਾਰਵਿਸ਼ਵ ਵਾਤਾਵਰਣ ਦਿਵਸਧਨਵੰਤ ਕੌਰਜਲੰਧਰਆਮ ਆਦਮੀ ਪਾਰਟੀ (ਪੰਜਾਬ)ਸਵੈ-ਜੀਵਨੀਪਹੁ ਫੁਟਾਲੇ ਤੋਂ ਪਹਿਲਾਂ (ਨਾਵਲ)ਯੂਬਲੌਕ ਓਰਿਜਿਨਚੰਦਰਮਾਅਕਾਲੀ ਹਨੂਮਾਨ ਸਿੰਘਸ਼ਬਦ-ਜੋੜਇਟਲੀਗਿਆਨਗੁਰਮੀਤ ਸਿੰਘ ਖੁੱਡੀਆਂਨਾਥ ਜੋਗੀਆਂ ਦਾ ਸਾਹਿਤਨਾਰੀਵਾਦਖੜਤਾਲਨਰਾਇਣ ਸਿੰਘ ਲਹੁਕੇਆਸਾ ਦੀ ਵਾਰਪੰਜਾਬ (ਭਾਰਤ) ਵਿੱਚ ਖੇਡਾਂਹਿੰਦੀ ਭਾਸ਼ਾਭਾਰਤ ਦੀ ਅਰਥ ਵਿਵਸਥਾਕੁਲਵੰਤ ਸਿੰਘ ਵਿਰਕਹਰਿਆਣਾਸੁਰਿੰਦਰ ਕੌਰਚੈਟਜੀਪੀਟੀਸਲਮਾਨ ਖਾਨਮਨੁੱਖੀ ਦਿਮਾਗਜੇਹਲਮ ਦਰਿਆਪ੍ਰਮਾਤਮਾਜਨੇਊ ਰੋਗਪੰਜਾਬ ਡਿਜੀਟਲ ਲਾਇਬ੍ਰੇਰੀਭਾਰਤੀ ਪੰਜਾਬੀ ਨਾਟਕਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਮੜ੍ਹੀ ਦਾ ਦੀਵਾਬਵਾਸੀਰਲਿਵਰ ਸਿਰੋਸਿਸਸਿੱਖਵਾਹਿਗੁਰੂਸਿਹਤਮੰਦ ਖੁਰਾਕਕਾਟੋ (ਸਾਜ਼)ਕਪਿਲ ਸ਼ਰਮਾਖੇਤੀ ਦੇ ਸੰਦਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਖਜੂਰਕਾਮਰਸਹੁਸਤਿੰਦਰ🡆 More