ਮੁਗ਼ਲ

ਮੁਗ਼ਲ ਵੰਸ਼.

ਮੁਗ਼ਲ ਵੰਸ਼ ਦੇ ਸ਼ਾਸਕ

  • ਬਾਬਰ- ਸਨ 1526- 1530, ਇਸ ਨੇ ਭਾਰਤ ਵਿੱਚ ਮੁਗ਼ਲ ਰਾਜ ਕਾਇਮ ਕੀਤਾ।
  • ਹੁਮਾਯੂੰ- ਸਨ 1530- 1556, ਇਹ ਬਾਬਰ ਦਾ ਪੁੱਤਰ ਸੀ। ਇਸ ਨੂੰ ਸ਼ੇਰਸ਼ਾਹ ਸੂਰ ਪਠਾਣ ਨੇ ਜਿੱਤਕੇ ਸਨ 1540 ਵਿੱਚ ਦਿੱਲੀ ਦਾ ਤਖਤ ਸਾਂਭਿਆ। ਇਸ ਨੇ ਫੇਰ ਸਨ 1555 ਵਿੱਚ ਫਾਰਸ ਦੇ ਬਾਦਸ਼ਾਹ ਦੀ ਸਹਾਇਤਾ ਨਾਲ ਸੂਰਵੰਸ਼ ਤੋਂ ਹਿੰਦੁਸਤਾਨ ਦੀ ਬਾਦਸ਼ਾਹਤ ਖੋਹੀ, ਪਰ ਕੇਵਲ ਛੀ ਮਹੀਨੇ ਰਾਜ ਕਰ ਕੇ ਮਰ ਗਿਆ।
  • ਅਕਬਰ- ਸਨ 1556 ਤੋਂ 1605, ਇਹ ਹੁਮਾਯੂੰ ਦਾ ਬੇਟਾ ਸੀ। ਮੁਗਲ ਬਾਦਸ਼ਾਹਾਂ ਵਿੱਚੋਂ ਇਹ ਸਭ ਤੋਂ ਉੱਤਮ ਹੋਇਆ ਹੈ।
  • ਜਹਾਂਗੀਰ- ਸਨ 1605 ਤੋਂ 1627, ਇਹ ਅਕਬਰ ਦਾ ਬੇਟਾ ਸੀ।
  • ਸ਼ਾਹਜਹਾਂ- ਸਨ 1627 ਤੋਂ 1658, ਇਹ ਜਹਾਂਗੀਰ ਦਾ ਪੁੱਤਰ ਸੀ। ਇਸ ਨੂੰ ਇਸ ਦੇ ਬੇਟੇ ਔਰੰਗਜ਼ੇਬ ਨੇ ਸਨ 1658 ਵਿੱਚ ਕੈਦ ਕਰ ਕੇ ਤਖਤ ਸਾਂਭਿਆ। ਸ਼ਾਹਜਹਾਂ ਦੀ ਮੌਤ ਸਨ 1666 ਵਿੱਚ ਹੋਈ ਹੈ।
  • ਔਰੰਗਜ਼ੇਬ- ਸਨ 1658 ਤੋਂ 1707, ਇਹ ਸ਼ਾਹਜਹਾਂ ਦਾ ਪੁੱਤਰ ਸੀ।
  • ਬਹਾਦੁਰਸ਼ਾਹ- ਸਨ 1707 ਤੋਂ 1712, ਇਹ ਔਰੰਗਜ਼ੇਬ ਦਾ ਪੁੱਤਰ ਸੀ।
  • ਜਹਾਂਦਾਰਸ਼ਾਹ- ਸਨ 1712 ਤੋਂ 1713, ਇਹ ਬਹਾਦੁਰਸ਼ਾਹ ਦਾ ਪੁੱਤਰ ਸੀ।
  • ਫ਼ਰਰੁਸਿਯਰ- ਸਨ 1713 ਤੋਂ 1719, ਇਹ ਅਜੀਮੁੱਸ਼ਾਨ ਦਾ ਪੁੱਤਰ ਅਤੇ ਬਹਾਦੁਰਸ਼ਾਹ ਦਾ ਪੋਤਾ ਸੀ।
  • ਮੁਹੰਮਦਸ਼ਾਹ- ਸਨ 1719 ਤੋਂ 1748, ਇਹ ਜਹਾਨਸ਼ਾਹ ਦਾ ਪੁੱਤਰ ਅਤੇ ਨ ਬਹਾਦੁਰਸ਼ਾਹ ਦਾ ਪੋਤਾ ਸੀ। ਇਸ ਦੇ ਰਾਜ ਵਿੱਚ ਅਨੇਕ ਸੂਬੇ ਸਤੰਤਰ ਹੋ ਗਏ। ਇਹ ਰਾਗ ਰੰਗ ਵਿੱਚ ਮਗਨ ਰਹਿਦਾ ਸੀ। ਇਸੇ ਕਾਰਨ ਇਸ ਦੀ ਉਪਾਧੀ ਰੰਗੀਲਾ ਸੀ। ਨਾਦਿਰਸ਼ਾਹ ਨੇ ਇਸੇ ਦੇ ਸਮੇਂ ਦਿੱਲੀ ਲੁੱਟੀ ਅਤੇ ਕਤਲੇਆਮ ਕੀਤੀ।

Tags:

ਤੈਮੂਰਬਾਬਰ

🔥 Trending searches on Wiki ਪੰਜਾਬੀ:

ਮੰਗੂ ਰਾਮ ਮੁਗੋਵਾਲੀਆਜਲ੍ਹਿਆਂਵਾਲਾ ਬਾਗਪਵਿੱਤਰ ਪਾਪੀ (ਨਾਵਲ)ਅੰਤਰਰਾਸ਼ਟਰੀ11 ਜਨਵਰੀਵਾਲੀਬਾਲਦੇਬੀ ਮਖਸੂਸਪੁਰੀਆਈ.ਐਸ.ਓ 4217ਪੰਜਾਬੀ ਨਾਵਲ ਦਾ ਇਤਿਹਾਸਬੁਝਾਰਤਾਂਕੇਂਦਰੀ ਸੈਕੰਡਰੀ ਸਿੱਖਿਆ ਬੋਰਡਰਣਜੀਤ ਸਿੰਘਟਕਸਾਲੀ ਭਾਸ਼ਾਨਮੋਨੀਆਸਰਕਾਰਕੋਟਲਾ ਛਪਾਕੀਜਨਮਸਾਖੀ ਅਤੇ ਸਾਖੀ ਪ੍ਰੰਪਰਾਚੰਡੀ ਦੀ ਵਾਰਜਗਤਾਰਪੰਜਾਬੀ ਅਖ਼ਬਾਰਲਿਖਾਰੀਸ਼ਿਵਾ ਜੀਪੌਦਾਲਾਲਜੀਤ ਸਿੰਘ ਭੁੱਲਰਸਿੱਧੂ ਮੂਸੇ ਵਾਲਾਲੋਕ ਵਿਸ਼ਵਾਸ਼ਨਿਬੰਧਪਰਸ਼ੂਰਾਮਬਸੰਤ ਪੰਚਮੀਕੁੱਤਾਪਿੰਡਕਿਲ੍ਹਾ ਮੁਬਾਰਕਗੁਰੂ ਨਾਨਕਆਧੁਨਿਕਤਾਮੇਰਾ ਦਾਗ਼ਿਸਤਾਨਸਿੱਖਣਾਸਫ਼ਰਨਾਮਾਟੋਂਗਾਅੰਗਰੇਜ਼ੀ ਬੋਲੀਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਸਿਕੰਦਰ ਮਹਾਨਸੰਤ ਅਤਰ ਸਿੰਘਮਲਾਲਾ ਯੂਸਫ਼ਜ਼ਈਆਈ ਐੱਸ ਓ 3166-1ਤਖ਼ਤ ਸ੍ਰੀ ਦਮਦਮਾ ਸਾਹਿਬਗੁਰਦਾਸ ਨੰਗਲ ਦੀ ਲੜਾਈਜਪੁਜੀ ਸਾਹਿਬਭਾਰਤ ਦਾ ਉਪ ਰਾਸ਼ਟਰਪਤੀਵੱਲਭਭਾਈ ਪਟੇਲਜਸਵੰਤ ਸਿੰਘ ਕੰਵਲਚੰਦਰਮਾਦੱਖਣਵਟਸਐਪਭਗਤੀ ਲਹਿਰਅਰਦਾਸਮਾਂ ਬੋਲੀਅਜ਼ਰਬਾਈਜਾਨਕਿੱਸਾ ਕਾਵਿਸ਼ਹਾਦਾਭਾਰਤ ਦਾ ਪ੍ਰਧਾਨ ਮੰਤਰੀਵਿਅੰਗਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਮੋਹਨ ਭੰਡਾਰੀਐਚ.ਟੀ.ਐਮ.ਐਲਲੋਕਰਾਜਦਸਮ ਗ੍ਰੰਥਰਾਜਾ ਸਾਹਿਬ ਸਿੰਘਪਣ ਬਿਜਲੀਮਿਰਜ਼ਾ ਸਾਹਿਬਾਂਹਿੰਦੀ ਭਾਸ਼ਾਸਿੱਖ ਗੁਰੂਅੰਮ੍ਰਿਤਸਰ (ਲੋਕ ਸਭਾ ਚੋਣ-ਹਲਕਾ)ਧਰਮਬੰਦਾ ਸਿੰਘ ਬਹਾਦਰਮਨੁੱਖੀ ਸਰੀਰਮਿਸਲਕਰਤਾਰ ਸਿੰਘ ਦੁੱਗਲ🡆 More