ਦੱਖਣੀ ਕੈਰੋਲੀਨਾ

ਦੱਖਣੀ ਕੈਰੋਲੀਨਾ (/ˌsaʊθ kærəˈlaɪnə/ ( ਸੁਣੋ)) ਦੱਖਣ-ਪੂਰਬੀ ਸੰਯੁਕਤ ਰਾਜ ਵਿੱਚ ਸਥਿਤ ਇੱਕ ਰਾਜ ਹੈ। ਇਸ ਦੀਆਂ ਹੱਦਾਂ ਉੱਤਰ ਵੱਲ ਉੱਤਰੀ ਕੈਰੋਲੀਨਾ, ਦੱਖਣ ਅਤੇ ਪੱਛਮ ਵੱਲ ਜਾਰਜੀਆ, ਜੋ ਸਾਵਨਾ ਦਰਿਆ ਦੇ ਦੂਜੇ ਪਾਸੇ ਹੈ; ਅਤੇ ਪੂਰਬ ਵੱਲ ਅੰਧ ਮਹਾਂਸਾਗਰ ਨਾਲ਼ ਲੱਗਦੀਆਂ ਹਨ। ਪਹਿਲੋਂ ਇਹ ਕੈਰੋਲੀਨਾ ਦੇ ਸੂਬੇ ਦਾ ਹਿੱਸਾ ਸੀ ਅਤੇ ਉਹਨਾਂ 13 ਬਸਤੀਆਂ ਵਿੱਚੋਂ ਇੱਕ ਸੀ ਜਿਹਨਾਂ ਨੇ ਸਭ ਤੋਂ ਪਹਿਲਾਂ ਅਮਰੀਕੀ ਇਨਕਲਾਬ ਵੇਲੇ ਬਰਤਾਨਵੀ ਮੁਕਟ ਤੋਂ ਆਪਣੀ ਅਜ਼ਾਦੀ ਦੀ ਘੋਸ਼ਣਾ ਕੀਤੀ। ਇਸ ਬਸਤੀ ਦਾ ਨਾਂ ਮੂਲ ਤੌਰ ਉੱਤੇ ਇੰਗਲੈਂਡ ਦੇ ਰਾਜੇ ਚਾਰਲਸ ਦੂਜੇ ਵੱਲੋਂ ਆਪਣੇ ਪਿਤਾ ਚਾਰਲਸ ਪਹਿਲੇ (Carolus ਕੈਰੋਲਸ Charles ਚਾਰਲਸ ਦੀ ਲਾਤੀਨੀ ਹੈ) ਦੇ ਸਨਮਾਨ ਵਜੋਂ ਰੱਖਿਆ ਗਿਆ ਸੀ।

ਦੱਖਣੀ ਕੈਰੋਲੀਨਾ ਦਾ ਰਾਜ
State of South Carolina
Flag of ਦੱਖਣੀ ਕੈਰੋਲੀਨਾ State seal of ਦੱਖਣੀ ਕੈਰੋਲੀਨਾ
ਝੰਡਾ Seal
ਉੱਪ-ਨਾਂ: ਪਾਲਮੈਟੋ ਰਾਜ
ਮਾਟੋ: Dum spiro spero* (ਲਾਤੀਨੀ)
Animis opibusque parati† (ਲਾਤੀਨੀ), ਮਨ ਅਤੇ ਸਾਧਨਾਂ ਪੱਖੋਂ ਤਿਆਰ
Map of the United States with ਦੱਖਣੀ ਕੈਰੋਲੀਨਾ highlighted
Map of the United States with ਦੱਖਣੀ ਕੈਰੋਲੀਨਾ highlighted
ਦਫ਼ਤਰੀ ਭਾਸ਼ਾਵਾਂ English
ਵਸਨੀਕੀ ਨਾਂ ਦੱਖਣੀ ਕੈਰੋਲੀਨੀ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਕੋਲੰਬੀਆ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਗਰੀਨਵਿਲ
ਰਕਬਾ  ਸੰਯੁਕਤ ਰਾਜ ਵਿੱਚ 40th ਦਰਜਾ
 - ਕੁੱਲ 32,020 sq mi
(82,931. ਕਿ.ਮੀ.)
 - ਚੁੜਾਈ 200 ਮੀਲ (320 ਕਿ.ਮੀ.)
 - ਲੰਬਾਈ 260 ਮੀਲ (420 ਕਿ.ਮੀ.)
 - % ਪਾਣੀ 6
 - ਵਿਥਕਾਰ 32° 2′ N to 35° 13′ N
 - ਲੰਬਕਾਰ 78° 32′ W to 83° 21′ W
ਅਬਾਦੀ  ਸੰਯੁਕਤ ਰਾਜ ਵਿੱਚ 24ਵਾਂ ਦਰਜਾ
 - ਕੁੱਲ 4,723,723 (2012 ਦਾ ਅੰਦਾਜ਼ਾ)
 - ਘਣਤਾ 155/sq mi  (60.0/km2)
ਸੰਯੁਕਤ ਰਾਜ ਵਿੱਚ 19ਵਾਂ ਦਰਜਾ
 - ਮੱਧਵਰਤੀ ਘਰੇਲੂ ਆਮਦਨ  $39,326 (39th)
ਉਚਾਈ  
 - ਸਭ ਤੋਂ ਉੱਚੀ ਥਾਂ ਸਸਾਫ਼ਰਾਸ ਪਹਾੜ
3,560 ft (1,085 m)
 - ਔਸਤ 350 ft  (110 m)
 - ਸਭ ਤੋਂ ਨੀਵੀਂ ਥਾਂ ਅੰਧ ਮਹਾਂਸਾਗਰ
sea level
ਸੰਘ ਵਿੱਚ ਪ੍ਰਵੇਸ਼  23 ਮਈ 1788 (8ਵਾਂ)
ਰਾਜਪਾਲ ਨਿਕੀ ਹੇਲੀ (ਰ)
ਲੈਫਟੀਨੈਂਟ ਰਾਜਪਾਲ ਗਲੈੱਨ ਮੈਕਕਾਨਲ (ਗ)
ਵਿਧਾਨ ਸਭਾ ਸਧਾਰਨ ਸਭਾ
 - ਉਤਲਾ ਸਦਨ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਲਿੰਡਜ਼ੀ ਗ੍ਰਾਹਮ (ਗ)
ਟਿਮ ਸਕਾਟ (ਗ)
ਸੰਯੁਕਤ ਰਾਜ ਸਦਨ ਵਫ਼ਦ 5 ਗਣਤੰਤਰੀ, ਇ ਲੋਕਤੰਤਰੀ, 1 ਖ਼ਾਲੀ (list)
ਸਮਾਂ ਜੋਨ ਪੂਰਬੀ: UTC -5/-4
ਛੋਟੇ ਰੂਪ SC US-SC
ਵੈੱਬਸਾਈਟ www.sc.gov

ਹਵਾਲੇ

Tags:

En-us-South Carolina.oggਅਮਰੀਕੀ ਇਨਕਲਾਬਅੰਧ ਮਹਾਂਸਾਗਰਉੱਤਰੀ ਕੈਰੋਲੀਨਾਜਾਰਜੀਆ (ਅਮਰੀਕੀ ਰਾਜ)ਤਸਵੀਰ:En-us-South Carolina.oggਲਾਤੀਨੀ ਭਾਸ਼ਾਸੰਯੁਕਤ ਰਾਜ

🔥 Trending searches on Wiki ਪੰਜਾਬੀ:

ਬਾਈਬਲਵਿਟਾਮਿਨਗਰਭ ਅਵਸਥਾਮੋਰਚਾ ਜੈਤੋ ਗੁਰਦਵਾਰਾ ਗੰਗਸਰਆਸੀ ਖੁਰਦਸਿੱਧੂ ਮੂਸੇ ਵਾਲਾਸੁਖਵੰਤ ਕੌਰ ਮਾਨਕਲਪਨਾ ਚਾਵਲਾਗ਼ੁਲਾਮ ਰਸੂਲ ਆਲਮਪੁਰੀਟਰੌਏਡਾ. ਸੁਰਜੀਤ ਸਿੰਘਅਕਾਲੀ ਫੂਲਾ ਸਿੰਘਓਡੀਸ਼ਾਬਾਬਾ ਗੁਰਦਿੱਤ ਸਿੰਘਮੱਸਾ ਰੰਘੜਚਰਨ ਦਾਸ ਸਿੱਧੂਨਿੰਮ੍ਹਇਕਾਂਗੀਬਵਾਸੀਰਵੈਲਨਟਾਈਨ ਪੇਨਰੋਜ਼ਐੱਫ਼. ਸੀ. ਰੁਬਿਨ ਕਜਾਨਕਰਜ਼ਪੰਜਾਬੀ ਸਾਹਿਤ ਦਾ ਇਤਿਹਾਸਭਾਰਤ ਦਾ ਪ੍ਰਧਾਨ ਮੰਤਰੀਮਨੀਕਰਣ ਸਾਹਿਬਮੁਹਾਰਨੀਡਾ. ਜਸਵਿੰਦਰ ਸਿੰਘਹੈਦਰਾਬਾਦ ਜ਼ਿਲ੍ਹਾ, ਸਿੰਧਹਰੀ ਸਿੰਘ ਨਲੂਆਦਿੱਲੀ ਸਲਤਨਤਧਨੀ ਰਾਮ ਚਾਤ੍ਰਿਕਇਟਲੀਜੀ ਆਇਆਂ ਨੂੰਲੀਫ ਐਰਿਕਸਨਕਲਾਰਹਿਰਾਸਵੈੱਬ ਬਰਾਊਜ਼ਰਗੁਰਦੁਆਰਾ ਬਾਬਾ ਬਕਾਲਾ ਸਾਹਿਬਸਿੱਖ ਲੁਬਾਣਾਮਨਮੋਹਨ ਸਿੰਘਭਾਰਤ ਦੀ ਵੰਡਸਲਜੂਕ ਸਲਤਨਤਭੂਗੋਲਭਾਰਤਵਾਲੀਬਾਲਨੌਰੋਜ਼ਸੁਨੀਲ ਛੇਤਰੀਲੋਕ ਸਭਾ ਹਲਕਿਆਂ ਦੀ ਸੂਚੀਗੋਇੰਦਵਾਲ ਸਾਹਿਬਕੈਨੇਡਾਨਿੱਜਵਾਚਕ ਪੜਨਾਂਵਧੁਨੀ ਵਿਗਿਆਨਵਾਸਤਵਿਕ ਅੰਕਵਲਾਦੀਮੀਰ ਪੁਤਿਨਮਕਦੂਨੀਆ ਗਣਰਾਜਮਨੁੱਖੀ ਸਰੀਰਇੰਟਰਨੈੱਟਸਰਪੇਚਮਜ਼੍ਹਬੀ ਸਿੱਖਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਪੰਜ ਕਕਾਰਸਦਾਮ ਹੁਸੈਨ18 ਅਕਤੂਬਰਨੋਬੂਓ ਓਕੀਸ਼ੀਓਟਵਾਈਲਾਈਟ (ਨਾਵਲ)ਭਾਸ਼ਾਗੁਰਦੁਆਰਾ ਡੇਹਰਾ ਸਾਹਿਬਜਾਦੂ-ਟੂਣਾਟਾਹਲੀਮਿਆ ਖ਼ਲੀਫ਼ਾਹਿੰਦੀ ਭਾਸ਼ਾ🡆 More