ਤਖ਼ਤ-ਏ -ਤਾਊਸ

ਬਘੇਲ ਸਿੰਘ-ਏ-ਤਾਊਸ (ਫਾਰਸੀ تخت طاووس‎,) ਭਾਰਤ ਦੇ ਮੁਗਲ ਬਾਦਸ਼ਾਹਾਂ ਦਾ ਮਸ਼ਹੂਰ ਸਿੰਘਾਸਣ ਸੀ। ਇਸ ਸਿੰਘਾਸਣ ਨੂੰ ਮੋਰ ਸਿੰਘਾਸਣ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ 17 ਵੀਂ ਸਦੀ ਦੇ ਸ਼ੁਰੂ ਵਿੱਚ ਸ਼ਹਿਨਸ਼ਾਹ ਸ਼ਾਹ ਜਹਾਨ ਦੁਆਰਾ ਨਿਯੁਕਤ ਕੀਤਾ ਗਿਆ ਸੀ ਅਤੇ ਦਿੱਲੀ ਵਿਖੇ ਲਾਲ ਕਿਲ੍ਹੇ ਦੇ ਦੀਵਾਨ-ਏ-ਖ਼ਾਸ ਵਿੱਚ ਸਥਿਤ ਸੀ। 1739 ਦੇ ਹਮਲੇ ਦੌਰਾਨ ਇਰਾਨ ਦੇ ਸ਼ਹਿਨਸ਼ਾਹ ਨਾਦਰ ਸ਼ਾਹ ਨੇ ਇਸ 'ਤੇ ਲੱਗੇ ਕੀਮਤੀ ਜਵਾਹਰਾਤ ਲੁੱਟ ਲਏ ਸੀ। 1783 ਵਿੱਚ ਸਿੱਖ ਸਰਦਾਰ ਬਘੇਲ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ ਨੇ ਦਿੱਲੀ ਜਿੱਤ ਅਤੇ ਲਾਲ ਕਿਲੇ ਉਤੇ ਨਿਸ਼ਾਨ ਸਾਹਿਬ ਲਹਿਰਾਇਆ। ਉਹਨਾ ਨੇ ਸਿੱਖਾਂ ਉਤੇ ਹੋਏ ਅਤਿਆਚਾਰਾਂ ਦੇ ਵਿਰੋਧ ਵਿਚ ਇਸ ਤਖਤ ਨੂੰ ਘੋੜੇ ਆ ਮਗਰ ਬੰਨਕੇ ਘਸੀਟ ਦੇ ਹੋਏ ਹਰਿਮੰਦਰ ਸਾਹਿਬ, ਅੰਮ੍ਰਿਤਸਰ ਲੈ ਆਏ। ਜਿਥੇ ਇਹ ਅੱਜ ਵੀ ਰਾਮਗੜ੍ਹੀਆ ਬੁੰਗਾ ਵਿੱਚ ਮੌਜੂਦ ਹੈ।ਇਸਦਾ ਨਾਮਮੋਰ ਸਿੰਘਾਸਣ ਕਰਕੇ ਰੱਖਿਆ ਗਿਆ ਸੀ ਕਿਉਂਕਿ ਇਸਦੇ ਪਿਛਲੇ ਭਾਗ ਵਿੱਚ ਦੋ ਮੋਰਾਂ ਨੂੰ ਨੱਚਦੇ ਦਿਖਾਇਆ ਗਿਆ ਹੈ।

ਤਖ਼ਤ-ਏ -ਤਾਊਸ
1850 ਦੇ ਆਸਪਾਸ ਲਾਲ ਕਿਲ੍ਹੇ ਦੇ ਦੀਵਾਨ-ੲੇ-ਖ਼ਾਸ ਵਿੱਚ ਤਖ਼ਤ-ੲੇ-ਤਾਊਸ ਦੀ ਚਿੱਤਰਕਾਰੀ

ਇਤਿਹਾਸ

ਵਰਣਨ

ਬਾਅਦ ਵਾਲਾ ਤਖ਼ਤ-ਏ-ਤਾਊਸ

ਹਵਾਲੇ

Tags:

ਤਖ਼ਤ-ਏ -ਤਾਊਸ ਇਤਿਹਾਸਤਖ਼ਤ-ਏ -ਤਾਊਸ ਵਰਣਨਤਖ਼ਤ-ਏ -ਤਾਊਸ ਬਾਅਦ ਵਾਲਾ ਤਖ਼ਤ-ਏ-ਤਾਊਸਤਖ਼ਤ-ਏ -ਤਾਊਸ ਹਵਾਲੇਤਖ਼ਤ-ਏ -ਤਾਊਸਅੰਮ੍ਰਿਤਸਰਜੱਸਾ ਸਿੰਘ ਆਹਲੂਵਾਲੀਆਜੱਸਾ ਸਿੰਘ ਰਾਮਗੜ੍ਹੀਆਨਾਦਰ ਸ਼ਾਹਨਿਸ਼ਾਨ ਸਾਹਿਬਫਾਰਸੀਬਘੇਲ ਸਿੰਘਮੁਗ਼ਲ ਬਾਦਸ਼ਾਹਾਂ ਦੀ ਸੂਚੀਰਾਮਗੜ੍ਹੀਆ ਬੁੰਗਾਲਾਲ ਕਿਲਾਸ਼ਾਹ ਜਹਾਨਹਰਿਮੰਦਰ ਸਾਹਿਬ

🔥 Trending searches on Wiki ਪੰਜਾਬੀ:

ਅਨੁਪ੍ਰਾਸ ਅਲੰਕਾਰਧਨੀਆਅੰਤਰਰਾਸ਼ਟਰੀ ਮਜ਼ਦੂਰ ਦਿਵਸਚਾਰ ਸਾਹਿਬਜ਼ਾਦੇਵਹਿਮ ਭਰਮਗੁਰੂ ਅਰਜਨਪਾਚਨਲੋਕਾਟ(ਫਲ)ਸ਼ਸ਼ਾਂਕ ਸਿੰਘਪ੍ਰੋਫ਼ੈਸਰ ਮੋਹਨ ਸਿੰਘਮਾਸਕੋਭਾਰਤ ਦਾ ਚੋਣ ਕਮਿਸ਼ਨਜਹਾਂਗੀਰਗਿਆਨਦਾਨੰਦਿਨੀ ਦੇਵੀਚੰਦੋਆ (ਕਹਾਣੀ)ਮੁਹਾਰਨੀਪੰਜਾਬ ਦੇ ਲੋਕ ਸਾਜ਼ਸ਼ਾਹ ਜਹਾਨਧਾਰਾ 370ਪ੍ਰਿਅੰਕਾ ਚੋਪੜਾਰਹਿਰਾਸਨਰਿੰਦਰ ਸਿੰਘ ਕਪੂਰਲੋਕਧਾਰਾ ਅਤੇ ਆਧੁਨਿਕਤਾ ਰੁੂਪਾਂਤਰਣ ਤੇ ਪੁਨਰ ਮੁਲਾਂਕਣਪਹਾੜਆਸ਼ੂਰਾਵਿਅੰਜਨਪੰਜਾਬ ਦੀਆਂ ਵਿਰਾਸਤੀ ਖੇਡਾਂਸਿੱਖਭਗਤ ਧੰਨਾ ਜੀਸ਼੍ਰੀ ਖਡੂਰ ਸਾਹਿਬ ਵਿਧਾਨ ਸਭਾ ਹਲਕਾਲੋਕ ਕਲਾਵਾਂਪੰਜਾਬ ਲੋਕ ਸਭਾ ਚੋਣਾਂ 2024ਐਸ਼ਲੇ ਬਲੂਮੱਧਕਾਲੀਨ ਪੰਜਾਬੀ ਸਾਹਿਤਪੰਜ ਪਿਆਰੇਮਨੁੱਖ ਦਾ ਵਿਕਾਸਤਜੱਮੁਲ ਕਲੀਮਪੰਜਾਬ ਦਾ ਇਤਿਹਾਸਪ੍ਰਹਿਲਾਦਦੀਪ ਸਿੱਧੂਵਾਰਿਸ ਸ਼ਾਹਪੰਜਾਬ ਵਿੱਚ 2019 ਭਾਰਤ ਦੀਆਂ ਆਮ ਚੋਣਾਂਸੰਤ ਅਤਰ ਸਿੰਘਆਧੁਨਿਕ ਪੰਜਾਬੀ ਕਵਿਤਾਪਿੰਡਆਨ-ਲਾਈਨ ਖ਼ਰੀਦਦਾਰੀਗੁਰਸੇਵਕ ਮਾਨਸੰਤ ਸਿੰਘ ਸੇਖੋਂਇੰਡੀਆ ਗੇਟਪੋਲਟਰੀ ਫਾਰਮਿੰਗਆਦਿ-ਧਰਮੀਗੁਰਦੁਆਰਿਆਂ ਦੀ ਸੂਚੀਗੋਇੰਦਵਾਲ ਸਾਹਿਬਡਾ. ਜਸਵਿੰਦਰ ਸਿੰਘਚਿੱਟਾ ਲਹੂਔਰਤਾਂ ਦੇ ਹੱਕਬੁਝਾਰਤਾਂਵੋਟ ਦਾ ਹੱਕਮਕਰਗੁਰੂਦੁਆਰਾ ਸ਼ੀਸ਼ ਗੰਜ ਸਾਹਿਬਉਰਦੂਅੰਮ੍ਰਿਤ ਵੇਲਾਭਾਰਤ ਦਾ ਪ੍ਰਧਾਨ ਮੰਤਰੀਚੜ੍ਹਦੀ ਕਲਾਨਾਟਕ (ਥੀਏਟਰ)ਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਕੁੱਕੜਪੰਜਾਬੀ ਕਹਾਣੀਮਹਾਨ ਕੋਸ਼ਨਿਬੰਧਬਰਨਾਲਾ ਜ਼ਿਲ੍ਹਾਚਰਨਜੀਤ ਸਿੰਘ ਚੰਨੀਬੁਗਚੂਪੰਜਾਬੀਅਤ🡆 More