ਨਿਰਦੇਸ਼ਕ ਜੌਨ ਬਟਲਰ

ਜੌਨ ਬਟਲਰ (ਜਨਮ 4 ਜੁਲਾਈ 1972) ਇੱਕ ਆਇਰਿਸ਼ ਆਈ.ਐਫ.ਟੀ.ਏ.

ਅਵਾਰਡ-ਨਾਮਜ਼ਦਫ਼ਿਲਮ ਨਿਰਦੇਸ਼ਕ, ਪਟਕਥਾ ਲੇਖਕ ਅਤੇ ਨਾਵਲਕਾਰ ਹੈ। ਉਸਦੇ ਕੰਮ ਵਿੱਚ ਟੈਲੀਵਿਜ਼ਨ ਸਕੈਚ ਸ਼ੋਅ ਯੂਅਰ ਬੈਡ ਸੈਲਫ ਅਤੇ ਫ਼ਿਲਮਾਂ ਜਾਰਜ, ਸਪੇਸਮੈਨ ਥ੍ਰੀ,, ਦ ਸਟੈਗ ਅਤੇ ਹੈਂਡਸਮ ਡੇਵਲ ਸ਼ਾਮਲ ਹਨ।

ਜੀਵਨ ਅਤੇ ਕਰੀਅਰ

ਬਟਲਰ ਦਾ ਜਨਮ ਡਬਲਿਨ, ਆਇਰਲੈਂਡ ਵਿੱਚ ਹੋਇਆ ਸੀ। ਉਸਨੇ ਬਲੈਕਰੌਕ ਕਾਲਜ, ਡਬਲਿਨ ਦੇ ਇੱਕ ਆਲ-ਬੁਆਏ ਕੈਥੋਲਿਕ ਸਕੂਲ ਵਿੱਚ ਪੜ੍ਹਿਆ। ਫਿਰ ਉਹ ਯੂਸੀਡੀ (ਯੂਨੀਵਰਸਿਟੀ ਕਾਲਜ ਡਬਲਿਨ) ਗਿਆ, ਅੰਗਰੇਜ਼ੀ ਗ੍ਰੀਕ ਅਤੇ ਰੋਮਨ ਵਿੱਚ ਬੈਚਲਰ ਡਿਗਰੀ ਅਤੇ ਫ਼ਿਲਮ ਸਟੱਡੀਜ਼ ਵਿੱਚ ਮਾਸਟਰ ਡਿਗਰੀ ਪ੍ਰਾਪਤ ਕੀਤੀ।

ਬਟਲਰ ਗੇਅ ਹੈ। ਉਹ ਲਿਵਰਪੂਲ ਐਫ.ਸੀ. ਦਾ ਸਮਰਥਕ ਹੈ।

ਫ਼ਿਲਮੋਗ੍ਰਾਫੀ

ਫ਼ਿਲਮਾਂ

ਨਿਰਦੇਸ਼ਕ ਵਜੋਂ

ਸਿਰਲੇਖ ਸਾਲ ਨੋਟਸ  
ਜਾਰਜ 2005 ਲਘੂ ਫਿਲਮ ; ਲੇਖਕ ਵੀ
ਦ ਬੈਲਡ ਆਫ ਕਿਡ ਕੰਤੁਰਕ 2009 ਲਘੂ ਫਿਲਮ
ਦ ਸਟੈਗ 2013 ਲੇਖਕ ਵੀ
ਹੈਂਡਸਮ ਡੇਵਲ 2016 ਲੇਖਕ ਵੀ
ਪਾਪੀ ਚੂਲੋ 2018 ਲੇਖਕ ਵੀ

ਟੈਲੀਵਿਜ਼ਨ

ਨਿਰਦੇਸ਼ਕ ਵਜੋਂ

ਸਿਰਲੇਖ ਸਾਲ ਨੋਟਸ  
ਦ ਮਿਲੀਅਨ ਡਾਲਰ ਡੀਲ 1999 ਦਸਤਾਵੇਜ਼ੀ
ਯੂਅਰ ਬੈਡ ਸੇਲਫ 2010 ਨਿਰਦੇਸ਼ਕ ਅਤੇ ਲੇਖਕ (6 ਐਪੀਸੋਡ)
ਇਮਮੈਚੋਰਟੀ ਫਾਰ ਚੈਰਿਟੀ 2012 ਟੈਲੀਵਿਜ਼ਨ ਫ਼ਿਲਮ

ਹਵਾਲੇ

ਬਾਹਰੀ ਲਿੰਕ

Tags:

ਨਿਰਦੇਸ਼ਕ ਜੌਨ ਬਟਲਰ ਜੀਵਨ ਅਤੇ ਕਰੀਅਰਨਿਰਦੇਸ਼ਕ ਜੌਨ ਬਟਲਰ ਫ਼ਿਲਮੋਗ੍ਰਾਫੀਨਿਰਦੇਸ਼ਕ ਜੌਨ ਬਟਲਰ ਹਵਾਲੇਨਿਰਦੇਸ਼ਕ ਜੌਨ ਬਟਲਰ ਬਾਹਰੀ ਲਿੰਕਨਿਰਦੇਸ਼ਕ ਜੌਨ ਬਟਲਰਨਾਵਲਕਾਰ

🔥 Trending searches on Wiki ਪੰਜਾਬੀ:

ਫੁਲਕਾਰੀਪਹਿਲੀ ਐਂਗਲੋ-ਸਿੱਖ ਜੰਗਦਿੱਲੀ ਦੇ ਜ਼ਿਲ੍ਹਿਆਂ ਦੀ ਸੂਚੀਉੱਤਰ-ਸੰਰਚਨਾਵਾਦਅਰਬੀ ਭਾਸ਼ਾਭਗਤ ਸਿੰਘਵਿਰਾਟ ਕੋਹਲੀਪੰਜਾਬ ਦੀ ਕਬੱਡੀਤਾਪਮਾਨਸਰਬੱਤ ਦਾ ਭਲਾਸਿੱਖ ਲੁਬਾਣਾਸੰਰਚਨਾਵਾਦਮਨੀਕਰਣ ਸਾਹਿਬਭਾਰਤ ਦਾ ਆਜ਼ਾਦੀ ਸੰਗਰਾਮਘੱਗਰਾਭਾਰਤ ਦੀ ਸੰਵਿਧਾਨ ਸਭਾਪੰਜਾਬੀ ਕੱਪੜੇਭਾਈ ਧਰਮ ਸਿੰਘ ਜੀਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼.acਸੁਰਿੰਦਰ ਗਿੱਲਦੋਆਬਾਅਜੀਤ (ਅਖ਼ਬਾਰ)ਵਾਰਤਕ ਕਵਿਤਾਯੋਨੀਅਲਗੋਜ਼ੇਪਰਨੀਤ ਕੌਰਕਾਂਭਾਰਤ ਦੀ ਸੁਪਰੀਮ ਕੋਰਟਲਾਇਬ੍ਰੇਰੀਸੂਫ਼ੀ ਕਾਵਿ ਦਾ ਇਤਿਹਾਸਮਟਰਰਾਜ ਸਭਾਵੈਸਾਖਵਿਆਕਰਨਕੁਦਰਤਪੰਜਾਬੀ ਕਿੱਸੇਮੇਰਾ ਦਾਗ਼ਿਸਤਾਨਲੌਂਗ ਦਾ ਲਿਸ਼ਕਾਰਾ (ਫ਼ਿਲਮ)ਸਚਿਨ ਤੇਂਦੁਲਕਰਸਲਮਡੌਗ ਮਿਲੇਨੀਅਰਰਿਸ਼ਭ ਪੰਤਭਗਵਦ ਗੀਤਾਲੂਣਾ (ਕਾਵਿ-ਨਾਟਕ)ਅਸਤਿਤ੍ਵਵਾਦਭਾਈ ਮਰਦਾਨਾਪੰਜਾਬ ਵਿੱਚ ਕਬੱਡੀਨਰਿੰਦਰ ਮੋਦੀਸਿਹਤਰਾਮ ਸਰੂਪ ਅਣਖੀਅੰਮ੍ਰਿਤ ਵੇਲਾਮੌਤ ਅਲੀ ਬਾਬੇ ਦੀ (ਕਹਾਣੀ)ਵਿਆਹ ਦੀਆਂ ਕਿਸਮਾਂਧਰਮਅਲੋਪ ਹੋ ਰਿਹਾ ਪੰਜਾਬੀ ਵਿਰਸਾਜੈਸਮੀਨ ਬਾਜਵਾਸੂਬਾ ਸਿੰਘਪੰਜਾਬ ਡਿਜੀਟਲ ਲਾਇਬ੍ਰੇਰੀਕਿੱਕਲੀਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਬੰਦਰਗਾਹਜੁਗਨੀਵਿਸ਼ਵ ਵਾਤਾਵਰਣ ਦਿਵਸਲਾਲ ਕਿਲ੍ਹਾਸੁਖਬੰਸ ਕੌਰ ਭਿੰਡਰਬੰਦੀ ਛੋੜ ਦਿਵਸਗੋਇੰਦਵਾਲ ਸਾਹਿਬਕਾਰਕਕਰਤਾਰ ਸਿੰਘ ਝੱਬਰਨਰਿੰਦਰ ਬੀਬਾਛੰਦਗੁਰਦੁਆਰਿਆਂ ਦੀ ਸੂਚੀਮਹਿੰਦਰ ਸਿੰਘ ਧੋਨੀਮਾਰਕਸਵਾਦਇੰਡੋਨੇਸ਼ੀਆਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਦਿੱਲੀ ਸਲਤਨਤਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ🡆 More