ਕੈਨੇਡਾ ਰਾਸ਼ਟਰੀ ਕ੍ਰਿਕਟ ਟੀਮ

ਕੈਨੇਡਾ ਰਾਸ਼ਟਰੀ ਕ੍ਰਿਕਟ ਟੀਮ ਅੰਤਰਰਾਸ਼ਟਰੀ ਕ੍ਰਿਕਟ ਮੁਕਾਬਲਿਆਂ ਵਿੱਚ ਕੈਨੈਡਾ ਦੀ ਤਰਜਮਾਨੀ ਕਰਦੀ ਹੈ। ਇਸ ਟੀਮ ਦਾ ਪ੍ਰਬੰਧਨ ਕ੍ਰਿਕਟ ਕੈਨੇਡਾ ਦੁਆਰਾ ਕੀਤਾ ਜਾਂਦਾ ਹੈ, ਜਿਹੜਾ ਕਿ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਦਾ 1968 ਵਿੱਚ ਸਹਾਇਕ ਮੈਂਬਰ ਬਣਿਆ ਸੀ।

ਕੈਨੇਡਾ
ਕੈਨੇਡਾ ਰਾਸ਼ਟਰੀ ਕ੍ਰਿਕਟ ਟੀਮ
ਐਸੋਸੀਏਸ਼ਨਕ੍ਰਿਕਟ ਕੈਨੇਡਾ
ਖਿਡਾਰੀ ਅਤੇ ਸਟਾਫ਼
ਕਪਤਾਨਨਿਤਿਸ਼ ਕੁਮਾਰ
ਕੋਚਡੇਵੀ ਜੈਕਬਸ
ਇਤਿਹਾਸ
ਪਹਿਲੀ ਸ਼੍ਰੇਣੀ ਦੀ ਸ਼ੁਰੂਆਤਕੈਨੇਡਾ ਕੈਨੇਡਾ ਬਨਾਮ ਐਮ.ਸੀ.ਸੀ. ਇੰਗਲੈਂਡ
(ਟੋਰਾਂਟੋ; 8 ਸਿਤੰਬਰ 1951)
ਪਹਿਲੀ ਸ਼੍ਰੇਣੀ ਸ਼ੁਰੂਆਤਕੈਨੇਡਾ ਕੈਨੇਡਾ ਬਨਾਮ ਪਾਕਿਸਤਾਨ ਕੈਨੇਡਾ ਰਾਸ਼ਟਰੀ ਕ੍ਰਿਕਟ ਟੀਮ
(ਲੀਡਸ, ਇੰਗਲੈਂਡ; 9 ਜੂਨ 1979)
ਟਵੰਟੀ ਟਵੰਟੀ ਸ਼ੁਰੂਆਤਕੈਨੇਡਾ ਕੈਨੇਡਾ ਬਨਾਮ ਨੀਦਰਲੈਂਡ ਕੈਨੇਡਾ ਰਾਸ਼ਟਰੀ ਕ੍ਰਿਕਟ ਟੀਮ
(ਬੈਲਫ਼ਾਸਟ, ਉੱਤਰੀ ਆਇਰਲੈਂਡ; 2 ਅਗਸਤ 2008)
ਅੰਤਰਰਾਸ਼ਟਰੀ ਕ੍ਰਿਕਟ ਸਭਾ
ਆਈਸੀਸੀ ਦਰਜਾਸਹਾਇਕ (ਐਸੋਸੀਏਟ) (1968)
ਆਈਸੀਸੀ ਖੇਤਰਆਈ.ਸੀ.ਸੀ. ਅਮਰੀਕਾ
ਵਿਸ਼ਵ ਕ੍ਰਿਕਟ ਲੀਗ2017 ਡਿਵੀਜ਼ਨ ਤਿੰਨ
ਅੰਤਰਰਾਸ਼ਟਰੀ ਕ੍ਰਿਕਟ
ਪਹਿਲਾ ਅੰਤਰਰਾਸ਼ਟਰੀਕੈਨੇਡਾ ਕੈਨੇਡਾ ਬਨਾਮ ਸੰਯੁਕਤ ਰਾਜ ਕੈਨੇਡਾ ਰਾਸ਼ਟਰੀ ਕ੍ਰਿਕਟ ਟੀਮ
(ਨਿਊਯਾਰਕ;
ਇੱਕ ਦਿਨਾ ਅੰਤਰਰਾਸ਼ਟਰੀ
ਵਿਸ਼ਵ ਕੱਪ ਵਿੱਚ ਹਾਜ਼ਰੀਆਂ4 (first in 1979)
ਸਭ ਤੋਂ ਵਧੀਆ ਨਤੀਜਾਪਹਿਲਾ ਰਾਊਂਡ (1979; 2003–2011)
ਵਿਸ਼ਵ ਕੱਪ ਕੁਆਲੀਫਾਇਰ ਵਿੱਚ ਹਾਜ਼ਰੀਆਂ10 (first in 1979)
ਸਭ ਤੋਂ ਵਧੀਆ ਨਤੀਜਾਉੱਪ-ਜੇਤੂ (1979, 2009)
ਟਵੰਟੀ-20 ਅੰਤਰਰਾਸ਼ਟਰੀ
ਟੀ20 ਵਿਸ਼ਵ ਕੱਪ ਕੁਆਲੀਫਾਇਰ ਵਿੱਚ ਹਾਜ਼ਰੀਆਂ5 (first in 2008)
ਸਭ ਤੋਂ ਵਧੀਆ ਨਤੀਜਾ5ਵਾ (2008)
4 ਸਿਤੰਬਰ 2015 ਤੱਕ

ਸੰਯੁਰਤ ਰਾਜ ਅਮਰੀਕਾ ਦੇ ਨਾਲ, ਕੈਨੇਡਾ ਦੁਨੀਆ ਦੇ ਸਭ ਤੋਂ ਪਹਿਲੇ ਅੰਤਰਰਾਸ਼ਟਰੀ ਕ੍ਰਿਕਟ ਮੁਕਾਬਲੇ ਵਿੱਚ ਸ਼ਾਮਿਲ ਸੀ। ਇਹ ਮੁਕਾਬਲਾ ਸੰਯੁਕਤ ਰਾਜ ਅਮਰੀਕਾ ਅਤੇ ਕੈਨੇਡਾ ਵਿਚਾਲੇ 1844 ਵਿੱਚ ਨਿਊਯਾਰਕ ਸ਼ਹਿਰ ਵਿੱਚ ਖੇਡਿਆ ਗਿਆ ਸੀ। ਸਾਲਾਨਾ ਕੈਨੇਡਾ-ਅਮਰੀਕਾ ਮੁਕਾਬਲੇ ਨੂੰ ਹੁਣ ਔਟੀ ਕੱਪ ਵੀ ਕਿਹਾ ਜਾਂਦਾ ਹੈ। ਕੈਨੇਡਾ ਦਾ ਸੰਯੁਕਤ ਰਾਜ ਅਮਰੀਕਾ ਤੋਂ ਇਲਾਵਾ ਪਹਿਲਾ ਮੈਚ 1932 ਨੂੰ ਹੋਇਆ ਸੀ, ਜਦੋਂ ਆਸਟਰੇਲੀਆ ਦੀ ਟੀਮ ਨੇ ਕੈਨੇਡਾ ਦਾ ਦੌਰਾ ਕੀਤਾ ਸੀ।

ਆਈ.ਸੀ.ਸੀ. ਸਹਾਇਕ ਮੈਂਬਰ ਦੇ ਤੌਰ 'ਤੇ ਕੈਨੇਡਾ ਦਾ ਪਹਿਲਾ ਮੁੱਖ ਅੰਤਰਰਾਸ਼ਟਰੀ ਟੂਰਨਾਮੈਂਟ 1979 ਦੀ ਆਈ.ਸੀ.ਸੀ. ਟਰਾਫ਼ੀ ਸੀ ਜਿਹੜਾ ਕਿ ਇੰਗਲੈਂਡ ਵਿੱਚ ਆਯੋਜਿਤ ਕੀਤਾ ਗਿਆ ਸੀ। ਇਸ ਟੂਰਨਾਮੈਂਟ ਵਿੱਚ ਕੈਨੇਡਾ ਨੇ 1979 ਵਿਸ਼ਵ ਕੱਪ ਵਿੱਚ ਕੁਆਲੀਫ਼ਾਈ ਕੀਤਾ ਸੀ। ਉਸ ਤੋਂ ਬਾਅਦ ਕੈਨੇਡਾ ਦੀ ਟੀਮ 2003 ਤੱਕ ਵਿਸ਼ਵ ਕੱਪ ਵਿੱਚ ਕੁਆਲੀਫ਼ਾਈ ਕਰਨ ਵਿੱਚ ਨਾਕਾਮਯਾਬ ਰਹੀ ਸੀ, ਪਰ ਇਹ ਟੀਮ ਆਈ.ਸੀ.ਸੀ. ਸਹਾਇਕ ਮੈਂਬਰ ਬਣੀ ਰਹੀ। 2006 ਤੋਂ 2013 ਤੱਕ ਕੈਨੇਡਾ ਕੋਲ ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟਵੰਟੀ-20 ਦਰਜਾ ਹਾਸਲ ਸੀ, ਅਤੇ ਇਹ ਟੀਮ 2007 ਅਤੇ 2011 ਦੇ ਵਿਸ਼ਵ ਕੱਪ ਵਿੱਚ ਸ਼ਾਮਿਲ ਵੀ ਹੋਈ। ਹਾਲਾਂਕਿ ਜਦੋਂ ਤੋਂ ਆਈ.ਸੀ.ਸੀ. ਦੀ ਨਵੀਂ ਡਿਵੀਜ਼ਨਲ ਬਣਤਰ ਦੀ ਸ਼ੁਰੂਆਤ ਹੋਈ ਹੈ, ਇਹ ਟੀਮ ਕੁਝ ਖ਼ਾਸ ਨਹੀਂ ਕਰ ਸਕੀ ਅਤੇ ਇਹ ਟੀਮ 2014 ਅਤੇ 2015 ਦੇ ਵਿਸ਼ਵ ਕੁਆਲੀਫ਼ਾਇਅਰ ਮੁਕਾਬਲਿਆਂ ਵਿੱਚ ਅੰਤਿਮ ਸਥਾਨ ਉੱਪਰ ਰਹੀ ਸੀ।

ਹਵਾਲੇ

Tags:

ਅੰਤਰਰਾਸ਼ਟਰੀ ਕ੍ਰਿਕਟ ਕੌਂਸਲਕ੍ਰਿਕਟ

🔥 Trending searches on Wiki ਪੰਜਾਬੀ:

ਵੀਅਤਨਾਮਖੋ-ਖੋਲਹੌਰਪੰਜਾਬੀ ਭੋਜਨ ਸੱਭਿਆਚਾਰ1989 ਦੇ ਇਨਕਲਾਬਘੋੜਾਵਿਰਾਸਤ-ਏ-ਖ਼ਾਲਸਾਜਵਾਹਰ ਲਾਲ ਨਹਿਰੂਸਿੰਘ ਸਭਾ ਲਹਿਰਮਹਿਮੂਦ ਗਜ਼ਨਵੀਅਜੀਤ ਕੌਰ9 ਅਗਸਤਅੰਗਰੇਜ਼ੀ ਬੋਲੀਮੈਰੀ ਕੋਮਖੋਜਪੰਜ ਪਿਆਰੇਸ਼ਿਵਾ ਜੀਅਮਰੀਕੀ ਗ੍ਰਹਿ ਯੁੱਧਅਕਬਰਟਿਊਬਵੈੱਲ29 ਮਈਦਿਵਾਲੀ8 ਅਗਸਤਲਕਸ਼ਮੀ ਮੇਹਰਮਹਾਨ ਕੋਸ਼ਮਦਰ ਟਰੇਸਾ1910ਪੰਜਾਬੀ ਸਾਹਿਤ ਦਾ ਇਤਿਹਾਸਵਲਾਦੀਮੀਰ ਪੁਤਿਨਸ਼ਾਹ ਹੁਸੈਨਭਾਰਤ ਦੀ ਵੰਡ19055 ਅਗਸਤਵਿੰਟਰ ਵਾਰ19 ਅਕਤੂਬਰ2015 ਹਿੰਦੂ ਕੁਸ਼ ਭੂਚਾਲਉਕਾਈ ਡੈਮਭੰਗਾਣੀ ਦੀ ਜੰਗਅਪੁ ਬਿਸਵਾਸਚੰਡੀ ਦੀ ਵਾਰਥਾਲੀਰਣਜੀਤ ਸਿੰਘਕਬੱਡੀਸਵਰ ਅਤੇ ਲਗਾਂ ਮਾਤਰਾਵਾਂਮਿਆ ਖ਼ਲੀਫ਼ਾਪੁਰਾਣਾ ਹਵਾਨਾਜਾਹਨ ਨੇਪੀਅਰਪੰਜਾਬ ਲੋਕ ਸਭਾ ਚੋਣਾਂ 20246 ਜੁਲਾਈਲੰਡਨਨੂਰ-ਸੁਲਤਾਨਭਗਤ ਸਿੰਘਜਾਪੁ ਸਾਹਿਬਐਸਟਨ ਵਿਲਾ ਫੁੱਟਬਾਲ ਕਲੱਬ22 ਸਤੰਬਰ੧੭ ਮਈ2016 ਪਠਾਨਕੋਟ ਹਮਲਾਵਿਟਾਮਿਨਗੁਰੂ ਅਮਰਦਾਸਸਾਕਾ ਨਨਕਾਣਾ ਸਾਹਿਬਕ੍ਰਿਸਟੋਫ਼ਰ ਕੋਲੰਬਸਪੰਜਾਬੀ ਚਿੱਤਰਕਾਰੀਅੰਬੇਦਕਰ ਨਗਰ ਲੋਕ ਸਭਾ ਹਲਕਾਫਾਰਮੇਸੀਫ਼ਰਿਸ਼ਤਾਪ੍ਰੇਮ ਪ੍ਰਕਾਸ਼2024ਜਮਹੂਰੀ ਸਮਾਜਵਾਦਸ਼ਾਰਦਾ ਸ਼੍ਰੀਨਿਵਾਸਨ🡆 More