ਏਸ਼ੀਆਈ ਬੱਬਰ ਸ਼ੇਰ

ਏਸ਼ੀਆਈ ਸ਼ੇਰ (ਵਿਗਿਆਨਕ ਨਾਂ: Panthera leo persica) ਸ਼ੇਰ ਦੀ ਇੱਕ ਕਿਸਮ ਹੈ, ਜੋ ਅੱਜ ਸਿਰਫ਼ ਗੀਰ ਜੰਗਲ, ਗੁਜਰਾਤ, ਭਾਰਤ ਵਿੱਚ ਪਾਏ ਜਾਂਦੇ ਹਨ। ਇੱਥੇ ਇਸ ਨੂੰ ਇੰਡੀਅਨ ਸ਼ੇਰ (Indian lion) ਅਤੇ ਪਰਸ਼ੀਅਨ ਸ਼ੇਰ (Persian lion) ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

ਏਸ਼ੀਆਈ ਸ਼ੇਰ
ਏਸ਼ੀਆਈ ਬੱਬਰ ਸ਼ੇਰ
ਨਰ
ਏਸ਼ੀਆਈ ਬੱਬਰ ਸ਼ੇਰ
ਨਰ
Conservation status
ਏਸ਼ੀਆਈ ਬੱਬਰ ਸ਼ੇਰ
Critically Endangered  (IUCN 3.1)
Scientific classification
Kingdom:
Animalia
Phylum:
Chordata
Class:
Mammalia
Order:
Carnivora
Family:
Felidae
Genus:
Panthera
Species:
P. leo
Subspecies:
P. l. persica
Trinomial name
Panthera leo persica
Meyer, 1826
ਏਸ਼ੀਆਈ ਬੱਬਰ ਸ਼ੇਰ
ਅੱਜ ਏਸ਼ੀਆਈ ਸ਼ੇਰ ਗੁਜਰਾਤ, ਭਾਰਤ ਦੇ ਵਿੱਚ ਗਿਰ ਜੰਗਲ ਵਿੱਚ ਹੀ ਪਾਏ ਜਾਂਦੇ ਹਨ।
Synonyms

Leo leo goojratensis (India)
Leo leo persicus (Persia)

ਸੰਖਿਆ

ਏਸ਼ੀਆਈ ਸ਼ੇਰਾਂ ਦੀ ਭਾਰਤ ਵਿੱਚ ਪਹਿਲੀ ਵਾਰ ਗਿਣਤੀ ਵਿੰਟਰ ਬਲੈਥ ਜੋ ਕਿ ਰਾਜਕੁਮਾਰ ਕਾਲਜ਼, ਰਾਜਕੋਟ ਦੇ ਪ੍ਰਿੰਸੀਪਲ ਸਨ, ਨੇ 1950 ਈ: ਵਿੱਚ ਕੀਤੀ ਸੀ। ਉਦੋਂ ਤੋਂ ਲੈ ਕੇ ਗੁਜਰਾਤ ਸਰਕਾਰ ਹਰ ਪੰਜ ਸਾਲ ਬਾਅਦ ਇੰਨ੍ਹਾ ਦੀ ਗਿਣਤੀ ਕਰਦੀ ਆ ਰਹੀ ਹੈ। 2001 ਤੋਂ 2005 ਵਿਚਕਾਰ 32 ਏਸ਼ੀਆਈ ਸ਼ੇਰਾਂ ਦਾ ਵਾਧਾ ਹੋਇਆ ਹੈ। 2005 ਵਿੱਚ ਗੁਜਰਾਤ ਸਰਕਾਰ ਨੇ ਗਿਰ ਜੰਗਲ ਵਿੱਚ ਏਸ਼ੀਆਈ ਸ਼ੇਰਾਂ ਦੀ ਗਿਣਤੀ 259 ਦੱਸੀ। ਮਈ 2015 ਅਨੁਸਾਰ ਭਾਰਤ ਵਿੱਚ ਏਸ਼ੀਆਈ ਸ਼ੇਰਾਂ ਦੀ ਗਿਣਤੀ ਦਾ ਅੰਦਾਜ਼ਾ 523 ਲਗਾਇਆ ਗਿਆ ਹੈ। ਜਿਹਨਾਂ ਵਿੱਚੋਂ 109 ਨਰ, 201 ਮਾਦਾ ਅਤੇ 213 ਬੱਚੇ ਹਨ।

ਹੋਰ

ਏਸ਼ੀਆਈ ਸ਼ੇਰ ਅੱਗੇ ਭੂਮੱਧ ਸਾਗਰ ਤੋਂ ਉੱਤਰੀ-ਪੂਰਬੀ ਭਾਰਤ ਤੱਕ ਪਾਏ ਜਾਂਦੇ ਸਨ, ਪਰ ਇਹਨਾਂ ਦਾ ਆਦਮੀ ਦੁਆਰਾ ਜਿਆਦਾ ਸ਼ਿਕਾਰ ਕਰਨ ਕਰ ਕੇ, ਗੰਦਾ ਪਾਣੀ ਹੋਣ ਕਰ ਕੇ, ਅਤੇ ਇਹਨਾਂ ਦੇ ਸ਼ਿਕਾਰ ਅਤੇ ਰਹਿਣ ਦੀ ਜਗਾ ਘੱਟਣ ਕਰ ਕੇ, ਇਹਨਾਂ ਦੀ ਸੰਖਿਆ ਬਹੁਤ ਘਟ ਗਈ ਹੈ। ਇਤਿਹਾਸਕ ਤੌਰ 'ਤੇ, ਏਸ਼ੀਆਈ ਸ਼ੇਰਾਂ ਨੂੰ ਤਿੰਨ ਹਿਸਿਆਂ ਵਿੱਚ ਵੰਡਿਆ ਜਾਂਦਾ ਸੀ: ਬੰਗਾਲੀ, ਅਰਬੀ, ਅਤੇ ਪਰਸ਼ਿਅਨ ਸ਼ੇਰ

ਹੁਲਿਆ ਅਤੇ ਵਰਤਾਰਾ

ਵੱਡੇ ਨਰ ਸ਼ੇਰਾਂ ਦੀ ਖੋਪਰੀ 330-340 ਮੀਲਿਮੀਟਰ, ਅਤੇ ਨਰ ਸ਼ੇਰਾਂ ਦੀ ਖੋਪਰੀ 266-277 ਮੀਲਿਮੀਟਰ ਹੁੰਦੀ ਹੈ। ਨਰ ਸ਼ੇਰਾਂ ਦਾ ਭਾਰ 160-190 ਕਿਲੋਗਰਾਮ ਅਤੇ ਨਾਰ ਸ਼ੇਰਾਂ ਦਾ ਭਾਰ 110-120 ਕਿਲੋਗਰਾਮ ਹੁੰਦਾ ਹੈ। ਏਸ਼ੀਆਈ ਸ਼ੇਰ ਛੋਟੇ ਝੁੰਡਾਂ ਵਿੱਚ ਰਹਿੰਦੇ ਹਨ। ਏਸ਼ੀਆਈ ਸ਼ੇਰਾਂ ਦੇ ਝੁੰਡ ਅਫ਼ਰੀਅਨ ਸ਼ੇਰਾਂ ਦੇ ਝੁੰਡਾ ਨਾਲੋਂ ਛੋਟੇ ਹੁੰਦੇ ਹਨ, ਜਿਸ ਵਿੱਚ ਆਮ-ਤੋਰ ਤੇ 2 ਨਾਰ ਸ਼ੇਰ ਹੁੰਦੇ ਹਨ, ਜਦ ਕਿ ਅਫ਼ਰੀਕਨ ਸ਼ੇਰਾਂ ਦੇ ਝੁੰਡ ਵਿੱਚ 4 ਤੋਂ 6 ਨਰ ਸ਼ੇਰ ਹੁੰਦੇ ਹਨ। ਏਸ਼ੀਆਈ ਸ਼ੇਰ ਜਿਆਦਾ ਤੋਰ ਤੇ ਹਿਰਨ ਅਤੇ ਹਿਰਨ ਵਰਗੇ ਜਾਨਵਰ, ਜੰਗਲੀ ਸੂਰ, ਅਤੇ ਬਾਕੀ ਪਸ਼ੂ ਆਦਿ ਦਾ ਸ਼ਿਕਾਰ ਕਰਦੇ ਹਨ।

ਹੋਰ ਵੇਖੋ

ਬਾਹਰੀ ਕੜੀ

ਏਸ਼ੀਆਈ ਬੱਬਰ ਸ਼ੇਰ 

ਹਵਾਲੇ


Tags:

ਏਸ਼ੀਆਈ ਬੱਬਰ ਸ਼ੇਰ ਸੰਖਿਆਏਸ਼ੀਆਈ ਬੱਬਰ ਸ਼ੇਰ ਹੋਰਏਸ਼ੀਆਈ ਬੱਬਰ ਸ਼ੇਰ ਹੁਲਿਆ ਅਤੇ ਵਰਤਾਰਾਏਸ਼ੀਆਈ ਬੱਬਰ ਸ਼ੇਰ ਹੋਰ ਵੇਖੋਏਸ਼ੀਆਈ ਬੱਬਰ ਸ਼ੇਰ ਬਾਹਰੀ ਕੜੀਏਸ਼ੀਆਈ ਬੱਬਰ ਸ਼ੇਰ ਹਵਾਲੇਏਸ਼ੀਆਈ ਬੱਬਰ ਸ਼ੇਰ

🔥 Trending searches on Wiki ਪੰਜਾਬੀ:

ਉਸਮਾਨੀ ਸਾਮਰਾਜ6 ਜੁਲਾਈਫ਼ਲਾਂ ਦੀ ਸੂਚੀਫ੍ਰਾਂਸਿਸ ਸਕਾਟ ਕੀ ਬ੍ਰਿਜ (ਬਾਲਟੀਮੋਰ)ਇੰਡੀਅਨ ਪ੍ਰੀਮੀਅਰ ਲੀਗਯੂਰੀ ਲਿਊਬੀਮੋਵਵਟਸਐਪਪੰਜਾਬੀ ਲੋਕ ਬੋਲੀਆਂਮਾਘੀਜੋ ਬਾਈਡਨਜਰਨੈਲ ਸਿੰਘ ਭਿੰਡਰਾਂਵਾਲੇਆਈ ਹੈਵ ਏ ਡਰੀਮਗੁਰੂਤਾਕਰਸ਼ਣ ਦਾ ਸਰਵ-ਵਿਅਾਪੀ ਨਿਯਮਮਿਲਖਾ ਸਿੰਘਅਟਾਰੀ ਵਿਧਾਨ ਸਭਾ ਹਲਕਾਸਰ ਆਰਥਰ ਕਾਨਨ ਡੌਇਲ22 ਸਤੰਬਰਫੁਲਕਾਰੀਸਿੱਖਸਕਾਟਲੈਂਡਜਿਓਰੈਫਜੋੜ (ਸਰੀਰੀ ਬਣਤਰ)ਲੁਧਿਆਣਾਭੁਚਾਲਝਾਰਖੰਡਵਿਅੰਜਨਗੁਰਮਤਿ ਕਾਵਿ ਦਾ ਇਤਿਹਾਸਹਿਪ ਹੌਪ ਸੰਗੀਤਨਕਈ ਮਿਸਲਬੋਲੀ (ਗਿੱਧਾ)ਲੈੱਡ-ਐਸਿਡ ਬੈਟਰੀ1940 ਦਾ ਦਹਾਕਾਅਸ਼ਟਮੁਡੀ ਝੀਲਬਹਾਵਲਪੁਰਸ਼ਿੰਗਾਰ ਰਸਸਿੰਘ ਸਭਾ ਲਹਿਰਬਿਧੀ ਚੰਦਚਮਕੌਰ ਦੀ ਲੜਾਈਫ਼ਾਜ਼ਿਲਕਾਲੰਬੜਦਾਰਰੋਵਨ ਐਟਕਿਨਸਨਡਰੱਗਅੰਜਨੇਰੀਸੰਯੁਕਤ ਰਾਜਸੋਹਿੰਦਰ ਸਿੰਘ ਵਣਜਾਰਾ ਬੇਦੀਪ੍ਰੇਮ ਪ੍ਰਕਾਸ਼ਹਿੰਦੀ ਭਾਸ਼ਾਪੁਇਰਤੋ ਰੀਕੋ14 ਅਗਸਤ28 ਮਾਰਚਮਾਤਾ ਸੁੰਦਰੀਬੁੱਧ ਧਰਮਗ਼ੁਲਾਮ ਮੁਸਤੁਫ਼ਾ ਤਬੱਸੁਮਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਤਖ਼ਤ ਸ੍ਰੀ ਕੇਸਗੜ੍ਹ ਸਾਹਿਬਚੈਸਟਰ ਐਲਨ ਆਰਥਰਕਾਲੀ ਖਾਂਸੀਗੁਰਦਾਰਣਜੀਤ ਸਿੰਘਲਾਲਾ ਲਾਜਪਤ ਰਾਏਯੋਨੀ29 ਮਈਤਜੱਮੁਲ ਕਲੀਮਜਸਵੰਤ ਸਿੰਘ ਕੰਵਲਰਸ਼ਮੀ ਦੇਸਾਈਦਮਸ਼ਕਗੂਗਲ ਕ੍ਰੋਮਕਣਕਗਲਾਪਾਗੋਸ ਦੀਪ ਸਮੂਹਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਸੋਮਨਾਥ ਲਾਹਿਰੀਆਤਮਜੀਤਦਲੀਪ ਸਿੰਘਆਸਟਰੇਲੀਆਨੂਰ ਜਹਾਂਗੁਰੂ ਅਰਜਨ🡆 More