ਅੰਬ, ਭਾਰਤ: ਭਾਰਤ ਦੇ ਰਾਜ ਹਿਮਾਚਲ ਪ੍ਰਦੇਸ਼ ਦਾ ਕਸਬਾ

ਅੰਬ ਭਾਰਤ ਦੇ ਹਿਮਾਚਲ ਪ੍ਰਦੇਸ਼ ਰਾਜ ਦੇ ਊਨਾ ਜ਼ਿਲ੍ਹੇ ਦਾ ਸ਼ਹਿਰ ਭਾਰਤੀ ਉਪ ਮਹਾਂਦੀਪ ਦੇ ਸ਼ਿਵਾਲਿਕ ਖੇਤਰ ਵਿੱਚ ਸਥਿਤ ਹੈ। ਇਹ ਊਨਾ ਜ਼ਿਲ੍ਹੇ ਦੀ ਇੱਕ ਤਹਿਸੀਲ ਹੈ। ਨੇੜੇ ਚਿੰਤਪੁਰਨੀ ਵਿੱਚ ਸਥਿਤ ਦੇਵੀ ਅੰਬਾ ਦੇ ਨਾਮ ਉੱਤੇ ਇਸ ਨਗਰ ਦਾ ਨਾਮ ਪਿਆ ਸੀ।

ਅੰਬ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਸੋਨ ਘਾਟੀ ਵਿੱਚ ਸਥਿਤ ਹੈ। ਇਸ ਦੀ ਆਬਾਦੀ ਤਕਰੀਬਨ 15,000 ਹੈ। ਅੰਬ ਦੇ ਕੁਝ ਇਲਾਕੇ ਹੀਰਾ ਨਗਰ, ਪ੍ਰਤਾਪ ਨਗਰ, ਆਦਰਸ਼ ਨਗਰ, ਸ਼ਾਮ ਨਗਰ ਹਨ।

ਭਾਸ਼ਾ

ਸਥਾਨਕ ਭਾਸ਼ਾ ਹਿਮਾਚਲੀ [ਪਹਾੜੀ] ਹੈ। ਸਰਕਾਰੀ ਮਕਸਦਾਂ ਲਈ ਹਿੰਦੀ ਤੇ ਅੰਗਰੇਜ਼ੀ ਦੀ ਵਰਤੋਂ ਹੁੰਦੀ ਹੈ।

ਹਵਾਲੇ

Tags:

ਉਨਾ ਜ਼ਿਲ੍ਹਾਚਿੰਤਪੁਰਨੀਤਹਿਸੀਲਭਾਰਤਹਿਮਾਚਲ ਪ੍ਰਦੇਸ਼

🔥 Trending searches on Wiki ਪੰਜਾਬੀ:

ਅਕਬਰਭਾਰਤ ਵਿੱਚ ਬੁਨਿਆਦੀ ਅਧਿਕਾਰਜੁਗਨੀਛੱਪੜੀ ਬਗਲਾਜਰਮਨੀਪੰਜਾਬ ਲੋਕ ਸਭਾ ਚੋਣਾਂ 2024ਕਿੱਕਰਰੇਤੀਉਪਵਾਕਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਰਾਣੀ ਲਕਸ਼ਮੀਬਾਈਕਾਨ੍ਹ ਸਿੰਘ ਨਾਭਾਜਗਜੀਤ ਸਿੰਘ ਅਰੋੜਾਸੁਰਿੰਦਰ ਕੌਰਅਕਾਲੀ ਫੂਲਾ ਸਿੰਘਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਦਿੱਲੀ ਸਲਤਨਤਸ਼ਾਹ ਹੁਸੈਨਪੰਜਾਬੀ ਧੁਨੀਵਿਉਂਤਕਮਾਦੀ ਕੁੱਕੜਉੱਚੀ ਛਾਲਸਿਹਤਮੰਦ ਖੁਰਾਕਟਾਹਲੀਭਗਤ ਨਾਮਦੇਵਛੂਤ-ਛਾਤਪਾਸ਼ਮੱਧਕਾਲੀਨ ਪੰਜਾਬੀ ਵਾਰਤਕਪੰਜਾਬ ਡਿਜੀਟਲ ਲਾਇਬ੍ਰੇਰੀਪੂਰਨ ਸਿੰਘਪੰਛੀਏਡਜ਼ਗੁਰੂ ਗਰੰਥ ਸਾਹਿਬ ਦੇ ਲੇਖਕਗੁਰਚੇਤ ਚਿੱਤਰਕਾਰਬੋਹੜ2024 ਭਾਰਤ ਦੀਆਂ ਆਮ ਚੋਣਾਂਪ੍ਰਮੁੱਖ ਅਸਤਿਤਵਵਾਦੀ ਚਿੰਤਕਮੰਜੂ ਭਾਸ਼ਿਨੀਜਲੰਧਰਬਚਿੱਤਰ ਨਾਟਕਮਨੁੱਖੀ ਦਿਮਾਗਉੱਤਰ-ਸੰਰਚਨਾਵਾਦਵਿਸ਼ਵ ਮਲੇਰੀਆ ਦਿਵਸਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਪਿੰਡਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਅੰਤਰਰਾਸ਼ਟਰੀ ਮਜ਼ਦੂਰ ਦਿਵਸਸਲਮਡੌਗ ਮਿਲੇਨੀਅਰਸਿੱਧੂ ਮੂਸੇ ਵਾਲਾਪਾਣੀਰਾਜਾ ਪੋਰਸਅਹਿੱਲਿਆਭਾਰਤੀ ਪੰਜਾਬੀ ਨਾਟਕਵਿਸਾਖੀਸਾਹਿਬਜ਼ਾਦਾ ਫ਼ਤਿਹ ਸਿੰਘਮੌਤ ਦੀਆਂ ਰਸਮਾਂਸੰਸਦ ਦੇ ਅੰਗਚੈਟਜੀਪੀਟੀਉਚਾਰਨ ਸਥਾਨਭਾਈ ਗੁਰਦਾਸ ਦੀਆਂ ਵਾਰਾਂਗੁਰਬਖ਼ਸ਼ ਸਿੰਘ ਪ੍ਰੀਤਲੜੀਸਵਿਤਰੀਬਾਈ ਫੂਲੇਕਾਮਰਸ25 ਅਪ੍ਰੈਲਗੂਗਲਕੇਂਦਰੀ ਸੈਕੰਡਰੀ ਸਿੱਖਿਆ ਬੋਰਡਡੇਂਗੂ ਬੁਖਾਰਮਾਰਕ ਜ਼ੁਕਰਬਰਗਵੇਸਵਾਗਮਨੀ ਦਾ ਇਤਿਹਾਸਮਦਰ ਟਰੇਸਾਤਾਂਬਾਮਹਿੰਗਾਈ ਭੱਤਾਸਪੂਤਨਿਕ-1ਬਿਧੀ ਚੰਦਪ੍ਰਹਿਲਾਦਪੰਜਾਬ, ਭਾਰਤ🡆 More