ਆਮਰਸ

ਆਮਰਸ ਭਾਰਤ ਦੇ ਫ਼ ਅੰਬ ਦੀ ਮਿੱਝ ਹੁੰਦੀ ਹੈ। ਇਸਦੀ ਮਿੱਝ ਨੂੰ ਆਮ ਤੌਰ 'ਤੇ ਹੱਥ ਨਾਲ ਕੱਢਿਆ ਜਾਂਦਾ ਹੈ ਅਤੇ ਰੋਟੀ ਨਾਲ ਖਾਇਆ ਜਾਂਦਾ ਹੈ। ਕਈ ਵਾਰ ਸਵਾਦ ਵਧਾਉਣ ਲਈ ਇਸ ਵਿੱਚ ਘੀ ਅਤੇ ਅੰਬ ਵੀ ਪਾ ਦਿੱਤੇ ਜਾਂਦੇ ਹਨ। ਇਸਦਾ ਮਿੱਠਾਪਨ ਵਧਾਉਣ ਲਈ ਇਸ ਵਿੱਚ ਚੀਨੀ ਵੀ ਪਾਈ ਜਾਂਦੀ ਹੈ। ਰਾਜਸਥਾਨੀ, ਮਾਰਵਾੜੀ, ਮਹਾਰਾਸ਼ਟਰ, ਗੁਜਰਾਤੀ ਘਰਾਂ ਵਿੱਚ ਇਸਨੂੰ ਆਮ ਤੌਰ 'ਤੇ ਖਾਇਆ ਜਾਂਦਾ ਹੈ। ਪਰ ਇਸ ਫ਼ਲ ਦੇ ਮੌਸਮੀ ਹੋਣ ਕਰਕੇ ਇਸਦੀ ਮਿੱਝ ਬਣਾ ਕੇ ਇਸਨੂੰ ਬਾਅਦ ਵਿੱਚ ਵੀ ਇਸਦਾ ਉਪਯੋਗ ਕਿੱਤਾ ਜਾਂਦਾ ਹੈ।

ਆਮਰਸ
Aamras
ਆਮਰਸ
Aamras

ਪੰਨਾ

ਮਿੱਠਾ ਪਾਨ ਜੋ ਕੀ ਕੱਚੇ ਅੰਬਾਂ ਤੋਂ ਬੰਦਾ ਹੈ। ਇਹ ਮਹਾਰਾਸ਼ਰ ਵਿੱਚ ਗਰਮੀਆਂ ਵਿੱਚ ਬਹੁਤ ਹੀ ਪਿੱਤਾ ਜਾਂਦਾ ਹੈ। ਮਿੱਝ ਨੂੰ ਪਾਣੀ ਨਾਲ 2:1 ਦੇ ਅਨੁਪਾਤ ਵਿੱਚ ਮਿਲਾਕੇ ਪੀਣ ਲੈਅਕ ਬਣਾਇਆ ਜਾਂਦਾ ਹੈ। ਇਹ ਗਰਮੀ ਵਿੱਚ ਠੰਡਕ ਲਈ ਪਿੱਤਾ ਜਾਂਦਾ ਹੈ।

ਹਵਾਲੇ

Tags:

🔥 Trending searches on Wiki ਪੰਜਾਬੀ:

ਪੰਜਾਬ ਦੀ ਕਬੱਡੀਹੈਰੋਇਨਜੱਟਅਭਿਨਵ ਬਿੰਦਰਾਮਿਲਖਾ ਸਿੰਘਗਿਆਨੀ ਦਿੱਤ ਸਿੰਘਪਹਿਲੀ ਸੰਸਾਰ ਜੰਗਸ਼ਬਦਸਾਹਿਤ ਅਤੇ ਮਨੋਵਿਗਿਆਨਜਲੰਧਰਦੋਆਬਾਗੁਰੂ ਨਾਨਕਤੰਬੂਰਾਸਫ਼ਰਨਾਮੇ ਦਾ ਇਤਿਹਾਸਇਜ਼ਰਾਇਲਸੂਚਨਾ ਦਾ ਅਧਿਕਾਰ ਐਕਟਭਾਈ ਮਨੀ ਸਿੰਘਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਤੂੰ ਮੱਘਦਾ ਰਹੀਂ ਵੇ ਸੂਰਜਾਸੀ++ਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਸਾਰਾਗੜ੍ਹੀ ਦੀ ਲੜਾਈਗੁਰੂ ਅਰਜਨਫੁਲਕਾਰੀਸਾਕਾ ਸਰਹਿੰਦਭਾਬੀ ਮੈਨਾਪੜਨਾਂਵਭਗਵਦ ਗੀਤਾਭਾਈ ਲਾਲੋਬਿਰਤਾਂਤਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਹੀਰਾ ਸਿੰਘ ਦਰਦਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਆਦਿ ਕਾਲੀਨ ਪੰਜਾਬੀ ਸਾਹਿਤਸ਼ੋਸ਼ਲ-ਮੀਡੀਆ ਸ਼ਬਦਾਵਲੀ ਕੋਸ਼27 ਅਪ੍ਰੈਲਮਹਿੰਗਾਈ ਭੱਤਾਕਲ ਯੁੱਗਉੱਚੀ ਛਾਲਮਦਰ ਟਰੇਸਾਲੰਗਰ (ਸਿੱਖ ਧਰਮ)ਨਜ਼ਮਭਾਰਤ ਵਿੱਚ ਬੁਨਿਆਦੀ ਅਧਿਕਾਰਸਿੱਖ ਸਾਮਰਾਜਲਿਵਰ ਸਿਰੋਸਿਸਮਨੋਜ ਪਾਂਡੇਗਿੱਧਾਸੋਵੀਅਤ ਯੂਨੀਅਨਉਪਵਾਕਵਿਕੀਪੀਡੀਆਜਨੇਊ ਰੋਗਗਿੱਦੜ ਸਿੰਗੀਅਮਰ ਸਿੰਘ ਚਮਕੀਲਾ (ਫ਼ਿਲਮ)ਸਾਫ਼ਟਵੇਅਰਮਹਾਂਦੀਪਰੁੱਖਬਾਬਾ ਗੁਰਦਿੱਤ ਸਿੰਘਰਹਿਤਵਰਚੁਅਲ ਪ੍ਰਾਈਵੇਟ ਨੈਟਵਰਕਜਪੁਜੀ ਸਾਹਿਬਪੰਜਾਬੀ ਭਾਸ਼ਾਅਲਗੋਜ਼ੇਗੁਰਮੀਤ ਸਿੰਘ ਖੁੱਡੀਆਂਪਰਕਾਸ਼ ਸਿੰਘ ਬਾਦਲਲੂਣਾ (ਕਾਵਿ-ਨਾਟਕ)ਮਹਿਮੂਦ ਗਜ਼ਨਵੀਮਹਾਂਭਾਰਤਗੁਰਦਾਸਪੁਰ ਜ਼ਿਲ੍ਹਾਪ੍ਰਮਾਤਮਾਵਿਰਾਸਤ-ਏ-ਖ਼ਾਲਸਾਪੰਜਾਬ ਵਿੱਚ ਕਬੱਡੀਆਰੀਆ ਸਮਾਜਬੱਚਾਬਾਜ਼ੀਗਰ ਕਬੀਲੇ ਦੀ ਭਾਸ਼ਾ ਅਤੇ ਪ੍ਰਵਿਰਤੀਆਂਲੋਕ ਸਭਾ ਹਲਕਿਆਂ ਦੀ ਸੂਚੀ🡆 More