ਅੰਡੇਮਾਨ ਸਮੁੰਦਰ ਜਾਂ ਬਰਮਾ ਸਮੁੰਦਰ (ਬਰਮੀ: မြန်မာပင်လယ်, IPA: ; ਹਿੰਦੀ: अंडमान सागर; ਥਾਈ: ทะเลอันดามัน) ਇੱਕ ਜਲ-ਪਿੰਡ ਹੈ ਜੋ ਬੰਗਾਲ ਦੀ ਖਾੜੀ, ਬਰਮਾ ਦੇ ਦੱਖਣ, ਥਾਈਲੈਂਡ ਦੇ ਪੱਛਮ ਅਤੇ ਅੰਡੇਮਾਨ ਟਾਪੂਆਂ, ਭਾਰਤ ਦੇ ਪੂਰਬ ਵੱਲ ਸਥਿਤ ਹੈ; ਇਹ ਹਿੰਦ ਮਹਾਂਸਾਗਰ ਦਾ ਹਿੱਸਾ ਹੈ।
ਅੰਡੇਮਾਨ ਸਮੁੰਦਰ | |
---|---|
Basin countries | ਬਰਮਾ, ਭਾਰਤ, ਇੰਡੋਨੇਸ਼ੀਆ, ਮਲੇਸ਼ੀਆ, ਥਾਈਲੈਂਡ |
ਵੱਧ ਤੋਂ ਵੱਧ ਲੰਬਾਈ | 1,200 km (746 mi) |
ਵੱਧ ਤੋਂ ਵੱਧ ਚੌੜਾਈ | 645 km (401 mi) |
Surface area | 600,000 km2 (231,700 sq mi) |
ਔਸਤ ਡੂੰਘਾਈ | 1,096 m (3,596 ft) |
ਵੱਧ ਤੋਂ ਵੱਧ ਡੂੰਘਾਈ | 4,198 m (13,773 ft) |
Water volume | 660,000 km3 (158,000 cu mi) |
ਹਵਾਲੇ |
This article uses material from the Wikipedia ਪੰਜਾਬੀ article ਅੰਡੇਮਾਨ ਸਮੁੰਦਰ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.