ਅਸਮਾਰਾ

ਅਸਮਾਰਾ (Arabic: أسمرة, ਤਿਗਰੀਨੀਆ: ኣስመራ? ਵਾਸੀਆਂ ਵੱਲੋਂ ਅਸਮੇਰਾ ਕਰ ਕੇ ਜਾਣਿਆ ਜਾਂਦਾ, ਤਿਗਰੀਨੀਆ ਭਾਸ਼ਾ ਵਿੱਚ ਭਾਵ ਚਾਰਾਂ (ਇਸਤਰੀ-ਲਿੰਗ ਬਹੁ-ਵਚਨ ਨੇ ਉਹਨਾਂ ਨੂੰ ਇੱਕ ਕੀਤਾ) ਇਰੀਤਰੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ ਅਬਾਦੀ 649,000 ਹੈ। 2325 ਮੀਟਰ ਦੀ ਉੱਚਾਈ ਉੱਤੇ ਇਹ ਸ਼ਹਿਰ ਇੱਕ ਢਲਾਣ ਦੇ ਤਲ ਉੱਤੇ ਸਥਿਤ ਹੈ ਜੋ ਇਰੀਤਰੀਆਈ ਪਹਾੜਾਂ ਅਤੇ ਵਡੇਰੀ ਰਿਫ਼ਟ ਘਾਟੀ ਦੋਹਾਂ ਦਾ ਉੱਤਰ-ਪੱਛਮੀ ਸਿਰਾ ਹੈ।

ਅਸਮਾਰਾ
ਸਮਾਂ ਖੇਤਰਯੂਟੀਸੀ+3
ਅਸਮਾਰਾ
ਐਂਡਾ ਮਰੀਅਮ ਕਾਤਰਾਲੀ, ਅਸਮਾਰਾ

ਹਵਾਲੇ

Tags:

ਇਰੀਤਰੀਆਰਾਜਧਾਨੀ

🔥 Trending searches on Wiki ਪੰਜਾਬੀ:

ਅੱਜ ਆਖਾਂ ਵਾਰਿਸ ਸ਼ਾਹ ਨੂੰਪੰਜਾਬ, ਭਾਰਤ ਦੇ ਜ਼ਿਲ੍ਹੇਪਹਿਲਾ ਅਫ਼ੀਮ ਯੁੱਧਅਮਰੀਕਾ ਦਾ ਇਤਿਹਾਸਲੰਗਰ (ਸਿੱਖ ਧਰਮ)ਮਾਂ ਬੋਲੀਦੁਸਹਿਰਾਕਸ਼ਮੀਰਸਾਕਾ ਸਰਹਿੰਦਸੋਹਿੰਦਰ ਸਿੰਘ ਵਣਜਾਰਾ ਬੇਦੀਮੇਲਾ ਮਾਘੀਪੰਜਾਬ, ਪਾਕਿਸਤਾਨਭਗਤ ਧੰਨਾ ਜੀਕੈਮੀਕਲ ਦਵਾਈਪੜਨਾਂਵਕਿੱਸਾ ਕਾਵਿਰੁਤੂਰਾਜ ਗਾਇਕਵਾੜਭਗਤ ਰਵਿਦਾਸਸੁਕਰਾਤਰੂਸ-ਜਪਾਨ ਯੁੱਧਵਟਸਐਪਮੋਬਾਈਲ ਫ਼ੋਨਕੋਕੀਨਪੰਜਾਬ ਦੇ ਜ਼ਿਲ੍ਹੇਨਹਿਰੂ-ਗਾਂਧੀ ਪਰਿਵਾਰਸਿੰਧੂ ਘਾਟੀ ਸੱਭਿਅਤਾਇਲੈਕਟ੍ਰਾਨਿਕ ਮੀਡੀਆਜਪਾਨਮਹਿਮੂਦ ਗਜ਼ਨਵੀਸਫ਼ਰਨਾਮਾਮੌਤ ਦੀਆਂ ਰਸਮਾਂਭਾਰਤ ਵਿੱਚ ਪੰਚਾਇਤੀ ਰਾਜਭਾਸ਼ਾ ਵਿਗਿਆਨਆਲ ਇੰਡੀਆ ਮੁਸਲਿਮ ਲੀਗਵਿਆਹਕਾਰੋਬਾਰਘੋੜਾਲਾਉਸਊਧਮ ਸਿੰਘਖੂਨ ਕਿਸਮਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਡਾ. ਹਰਿਭਜਨ ਸਿੰਘਨੀਲਾਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਪੰਜਾਬੀ ਸਾਹਿਤਗੁਰੂ ਅਰਜਨ ਦੇਵ ਜੀ ਦਾ ਜੀਵਨ ਅਤੇ ਰਚਨਾਵਾਂਚੰਡੀ ਦੀ ਵਾਰਅੰਤਰਰਾਸ਼ਟਰੀ ਮਹਿਲਾ ਦਿਵਸਸਿਹਤਲਹੂਲੁਧਿਆਣਾਭਾਈ ਦਿਆਲਾਦਲਵੀਰ ਸਿੰਘਔਰਤਾਂ ਦੇ ਹੱਕਸ਼ਹੀਦੀ ਜੋੜ ਮੇਲਾਸੰਚਾਰਪਟਿਆਲਾਹਾਸ਼ਮ ਸ਼ਾਹਨਿਤਨੇਮਕਰੀਰਤੇਗੀ ਪੰਨੂਮਹਿੰਦਰ ਸਿੰਘ ਧੋਨੀਸੰਤ ਰਾਮ ਉਦਾਸੀਮਨੀਕਰਣ ਸਾਹਿਬਅਰਬੀ ਭਾਸ਼ਾਲੁਕਣ ਮੀਚੀਪ੍ਰਦੂਸ਼ਣਐਚ.ਟੀ.ਐਮ.ਐਲਯੂਨੀਕੋਡਤਮਾਕੂਪਹਿਲੀ ਸੰਸਾਰ ਜੰਗਗੁੱਲੀ ਡੰਡਾਪਾਚਨ੩੨੪🡆 More