9 ਅਗਸਤ

9 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 221ਵਾਂ (ਲੀਪ ਸਾਲ ਵਿੱਚ 222ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 144 ਦਿਨ ਬਾਕੀ ਹਨ।

<< ਅਗਸਤ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3
4 5 6 7 8 9 10
11 12 13 14 15 16 17
18 19 20 21 22 23 24
25 26 27 28 29 30 31
2024

ਵਾਕਿਆ

9 ਅਗਸਤ 
ਪ੍ਰਮਾਣੂ ਬੰਬ ਦੀ ਤਬਾਹੀ
  • 1173 – ਪੀਸਾ ਦੀ ਮੀਨਾਰ ਬਣਨਾ ਸ਼ੁਰੂ ਹੋਇਆ।
  • 1892ਥੋਮਸ ਐਡੀਸਨ ਨੇ ਟੈਲੀਗਰਾਫ ਦਾ ਪੇਟੈਂਟ ਪ੍ਰਾਪਤ ਕੀਤਾ।
  • 1915 – ਗਦਰੀ ਕਾਲਾ ਸਿੰਘ, ਹਰਨਾਮ ਸਿੰਘ, ਬਲਬੰਤ ਸਿੰਘ ਅਤੇ ਆਤਮਾ ਸਿੰਘ ਨੂੰ ਫਾਂਸੀ ਹੋਈ ਸੀ I
  • 1925ਕਾਕੋਰੀ ਕਾਂਡ ਵਾਪਰਿਆ ਜਿਸ ਵਿੱਚ ਦਸ ਕ੍ਰਾਂਤੀਕਾਰੀਆਂ ਲਖਨਊ ਨੇੜੇ ਰੇਲ ਗੱਡੀ ਰੋਕਕੇ ਸਰਕਾਰੀ ਖ਼ਜ਼ਾਨਾ ਲੁੱਟਿਆ ਸੀ।
  • 1936 – ਬਰਲਿਨ ਉਲੰਪਿਕ ਖੇਡਾਂ ਵਿੱਚ ਜੈਸੀ ਓਵਨਜ਼ ਨੇ ਚੌਥਾ ਸੋਨ ਤਗਮਾ ਜਿੱਤਿਆ।
  • 1945ਦੂਜੀ ਸੰਸਾਰ ਜੰਗ: ਜਾਪਾਨ ਦਾ ਸ਼ਹਿਰ ਨਾਗਾਸਾਕੀ ਨੂੰ ਪ੍ਰਮਾਣੂ ਬੰਬ ਨੇ ਤਬਾਹ ਕਰ ਦਿਤਾ।

ਜਨਮ

ਦਿਹਾਂਤ

  • 117 – ਰੋਮਨ ਸਾਮਰਾਜ ਦਾ ਸਮਰਾਟ, ਰੋਮਨ ਫੌਜ ਦਾ ਸਿਪਹਸਾਲਾਰ ਤਰਾਜਾਨ ਦਾ ਦਿਹਾਂਤ।
  • 1326 – ਓਟੋਮਨ ਸਾਮਰਾਜ ਦਾ ਸੰਸਥਾਪਕ ਓਸਮਾਨ ਬਿਨ ਏਰਟਗ੍ਰੂਲ ਦਾ ਦਿਹਾਂਤ।
  • 1516 – ਡਚ ਪੇਂਟਰ ਹੀਅਰੋਨੀਮਸ ਬੌਸ਼ ਦਾ ਦਿਹਾਂਤ।
  • 1919 – ਜਰਮਨ ਜੀਵ ਵਿਗਿਆਨੀ, ਪ੍ਰਕਿਤੀਵਾਦੀ, ਫ਼ਿਲਾਸਫ਼ਰ, ਡਾਕਟਰ, ਪ੍ਰੋਫੈਸਰ, ਅਤੇ ਕਲਾਕਾਰ ਅਰਨਸਟ ਹੈੱਕਲ ਦਾ ਦਿਹਾਂਤ।
  • 1938 – ਜਰਮਨ ਜੀਵ ਵਿਗਿਆਨੀ ਅਤੇ "ਪੁਰਾਤਤਵ ਵਿਗਿਆਨੀ" ਲੀਓ ਫਰੋਬੀਨੀਅਸ ਦਾ ਦਿਹਾਂਤ।
  • 1962 – ਜਰਮਨੀ ਵਿੱਚ ਜੰਮਿਆ ਸਵਿਸ ਨਾਵਲਕਾਰ, ਕਹਾਣੀਕਾਰ, ਸ਼ਾਇਰ, ਚਿੱਤਰਕਾਰ ਅਤੇ ਨਿਬੰਧਕਾਰ ਹਰਮਨ ਹੈੱਸ ਦਾ ਦਿਹਾਂਤ।
  • 1975 – ਰੂਸੀ ਸੰਗੀਤਕਾਰ ਅਤੇ ਪਿਆਨੋਵਾਦਕ ਦਿਮਿਤਰੀ ਸ਼ੋਸਤਾਕੋਵਿਚ ਦਾ ਦਿਹਾਂਤ।
  • 1980 – ਪਾਕਿਸਤਾਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦਾ ਸਭ ਤੋਂ ਘੱਟ ਉਮਰ ਦਾ ਮੈਂਬਰ ਨਜ਼ੀਰ ਅੱਬਾਸੀ ਦਾ ਦਿਹਾਂਤ।
  • 2008 – ਫ਼ਲਸਤੀਨ ਦੇ ਮਸ਼ਹੂਰ ਸ਼ਾਇਰ ਅਤੇ ਲੇਖਕ ਮਹਿਮੂਦ ਦਰਵੇਸ਼ ਦਾ ਦਿਹਾਂਤ।
  • 2016 – ਭਾਰਤੀ ਸਿਆਸਤਦਾਨ ਅਤੇ ਉੱਤਰ-ਪੂਰਬੀ ਰਾਜ ਅਰੁਣਾਚਲ ਪ੍ਰਦੇਸ਼ ਦੇ 8ਵੇਂ ਮੁੱਖ ਮੰਤਰੀ ਕਲਿਖੋ ਪੁਲ ਦਾ ਦਿਹਾਂਤ।

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਨਿਰਮਲ ਰਿਸ਼ੀਬੰਦਰਗਾਹਮਲੇਰੀਆਆਤਮਾਸਨੀ ਲਿਓਨਗੁਰ ਅਮਰਦਾਸਮੇਰਾ ਪਾਕਿਸਤਾਨੀ ਸਫ਼ਰਨਾਮਾਕਾਮਰਸਨਿਬੰਧ ਅਤੇ ਲੇਖਵਾਲੀਬਾਲਸਕੂਲਭਾਰਤ ਦੀ ਰਾਜਨੀਤੀਅੰਜੀਰਭਾਈ ਸੰਤੋਖ ਸਿੰਘਨਜਮ ਹੁਸੈਨ ਸੱਯਦਮਾਤਾ ਗੁਜਰੀਭੰਗਾਣੀ ਦੀ ਜੰਗਤੰਬੂਰਾਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਪੰਜਾਬੀ ਅਖ਼ਬਾਰਵਿਦੇਸ਼ ਮੰਤਰੀ (ਭਾਰਤ)ਅਮਰ ਸਿੰਘ ਚਮਕੀਲਾਸ਼ੁਰੂਆਤੀ ਮੁਗ਼ਲ-ਸਿੱਖ ਯੁੱਧਭਾਈ ਰੂਪ ਚੰਦਜਪੁਜੀ ਸਾਹਿਬਹਵਾਈ ਜਹਾਜ਼ਕਮਾਦੀ ਕੁੱਕੜਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫ਼ਿਲਮਾਂ ਦੀ ਸੂਚੀਰਾਮਦਾਸੀਆਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਮਹਿਮੂਦ ਗਜ਼ਨਵੀਅਜਮੇਰ ਸਿੰਘ ਔਲਖਪੰਜਾਬ ਦੇ ਲੋਕ ਧੰਦੇਕੁਲਦੀਪ ਮਾਣਕਕੁਲਵੰਤ ਸਿੰਘ ਵਿਰਕਭਗਤ ਸਿੰਘਖੁਰਾਕ (ਪੋਸ਼ਣ)ਜਾਤਜਨਮਸਾਖੀ ਪਰੰਪਰਾਇੰਡੋਨੇਸ਼ੀਆਨਸਲਵਾਦਧਰਮਖ਼ਾਲਿਸਤਾਨ ਲਹਿਰਪੰਜਾਬ ਇੰਜੀਨੀਅਰਿੰਗ ਕਾਲਜਸਾਹਿਬਜ਼ਾਦਾ ਅਜੀਤ ਸਿੰਘਸਚਿਨ ਤੇਂਦੁਲਕਰਭਰਿੰਡਬੇਬੇ ਨਾਨਕੀਭਾਰਤ ਦਾ ਆਜ਼ਾਦੀ ਸੰਗਰਾਮਮਨੁੱਖੀ ਪਾਚਣ ਪ੍ਰਣਾਲੀਗੁਰੂ ਗੋਬਿੰਦ ਸਿੰਘਚਾਰ ਸਾਹਿਬਜ਼ਾਦੇ (ਫ਼ਿਲਮ)ਸਿੰਘ ਸਭਾ ਲਹਿਰਨਾਨਕ ਸਿੰਘਸ਼ਬਦਕੋਸ਼ਅਲਵੀਰਾ ਖਾਨ ਅਗਨੀਹੋਤਰੀਸੁਰ (ਭਾਸ਼ਾ ਵਿਗਿਆਨ)ਪੜਨਾਂਵਏ. ਪੀ. ਜੇ. ਅਬਦੁਲ ਕਲਾਮਫੁੱਟ (ਇਕਾਈ)ਸੁਜਾਨ ਸਿੰਘਜੁਗਨੀਸੀ.ਐਸ.ਐਸਗ਼ਚਾਬੀਆਂ ਦਾ ਮੋਰਚਾਚੰਡੀ ਦੀ ਵਾਰਸਾਫ਼ਟਵੇਅਰਖਡੂਰ ਸਾਹਿਬਹੋਲੀਵਿਰਾਸਤ-ਏ-ਖ਼ਾਲਸਾਸਰੀਰ ਦੀਆਂ ਇੰਦਰੀਆਂਆਦਿ ਗ੍ਰੰਥਮਨਮੋਹਨ ਸਿੰਘਪੰਜਾਬੀ ਕੈਲੰਡਰਧੁਨੀ ਵਿਉਂਤਧਰਮਕੋਟ, ਮੋਗਾਦਿਨੇਸ਼ ਸ਼ਰਮਾriz16🡆 More