2022 ਮੋਰਬੀ ਪੁਲ ਹਾਦਸਾ

2022 ਮੋਰਬੀ ਪੁਲ ਹਾਦਸਾ 30 ਅਕਤੂਬਰ, 2022 ਨੂੰ ਭਾਰਤ ਦੇ ਗੁਜਰਾਤ ਦੇ ਮੋਰਬੀ ਸ਼ਹਿਰ ਵਿੱਚ ਇਹ ਹਾਦਸਾ ਵਾਪਰਿਆ। ਵਿਸ਼ੇਸ਼ ਜਾਂਚ ਟੀਮ ਗੁਜਰਾਤ (ਸਿੱਟ) ਨੇ ਆਪਣੀ ਮੁੱਢਲੀ ਜਾਂਚ ਰਿਪੋਰਟ ਵਿਚ ਇਹ ਸਿੱਟਾ ਕੱਢਿਆ ਹੈ ਕਿ ਪੁਲ ਦੀ ਸਾਂਭ-ਸੰਭਾਲ, ਮੁਰੰਮਤ ਅਤੇ ਸੰਚਾਲਨ ਵਿਚਲੀਆਂ ਕਈ ਖ਼ਾਮੀਆਂ ਹਾਦਸੇ ਦਾ ਕਾਰਨ ਬਣੀਆਂ। ਇਸ ਹਾਦਸੇ ਵਿਚ 135 ਜਾਨਾਂ ਗਈਆਂ ਅਤੇ 180 ਤੋਂ ਵੀ ਵੱਧ ਲੋਕ ਜ਼ਖਮੀ ਹੋਏ ਸਨ। ਰਿਪੋਰਟ ਮੁਤਾਬਕ ਮੁੱਖ ਨੁਕਸਾਂ ਵਿਚੋਂ ਇਕ ਕੇਬਲ ਦੀਆਂ ਕਰੀਬ ਅੱਧੀਆਂ ਤਾਰਾਂ ਦਾ ਜੰਗਾਲੀਆਂ ਹੋਣਾ ਅਤੇ ਲਟਕਾਉਣ ਵਾਲੇ ਪੁਰਾਣੇ ਢਾਂਚੇ ਦੀ ਨਵੇਂ ਢਾਂਚੇ ਨਾਲ ਕੀਤੀ ਗਈ ਵੈਲਡਿੰਗ ਸੀ। ਹੋਰ ਗੰਭੀਰ ਖ਼ਾਮੀਆਂ ਵਿਚ ਪੁਲ ਉੱਤੇ ਆਉਣ ਵਾਲੇ ਸੈਲਾਨੀਆਂ ਨੂੰ ਟਿਕਟਾਂ ਦੀ ਅੰਨ੍ਹੇਵਾਹ ਕੀਤੀ ਗਈ ਵਿਕਰੀ, ਪੁਲ ਉੱਤੇ ਜਾਣ ਵਾਲੇ ਸੈਲਾਨੀਆਂ ਦੀ ਗਿਣਤੀ ਨੂੰ ਸੀਮਤ ਕਰਨ ਵਿਚ ਨਾਕਾਮੀ ਅਤੇ ਤਕਨੀਕੀ ਮਾਹਿਰਾਂ ਦੀ ਸਲਾਹ ਤੋਂ ਬਿਨਾ ਹੀ ਮੁਰੰਮਤ ਦੇ ਕੰਮਾਂ ਨੂੰ ਅੰਜਾਮ ਦਿੱਤਾ ਜਾਣਾ ਸ਼ਾਮਿਲ ਹਨ। ਘੜੀਆਂ ਬਣਾਉਣ ਵਾਲੀ ਮਸ਼ਹੂਰ ਕੰਪਨੀ ਓਰੇਵਾ ਨੇ ਮੁਰੰਮਤ ਕੀਤੀ ਅਤੇ ਪੁਲ ਦੇ ਸੰਚਾਲਨ ਅਤੇ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਵੀ ਇਸੇ ਕੰਪਨੀ ਨੂੰ ਦਿੱਤੀ ਗਈ। ਰਿਪੋਰਟ ਨੇ ਇਸ ਕੰਪਨੀ ਨੂੰ ਦੋਸ਼ੀ ਮੰਨਿਆ ਹੈ।

2022 ਮੋਰਬੀ ਪੁਲ ਹਾਦਸਾ
2022 ਮੋਰਬੀ ਪੁਲ ਹਾਦਸਾ
2008 ਵਿੱਚ ਪੁਲ ਦੀ ਤਸਵੀਰ
2022 ਮੋਰਬੀ ਪੁਲ ਹਾਦਸਾ is located in ਗੁਜਰਾਤ
2022 ਮੋਰਬੀ ਪੁਲ ਹਾਦਸਾ
2022 ਮੋਰਬੀ ਪੁਲ ਹਾਦਸਾ is located in ਭਾਰਤ
2022 ਮੋਰਬੀ ਪੁਲ ਹਾਦਸਾ
ਮਿਤੀ30 ਅਕਤੂਬਰ 2022 (2022-10-30)
ਸਮਾਂ18:40 (IST, UTC+5:30)
ਟਿਕਾਣਾਮੋਰਬੀ, ਗੁਜਰਾਤ, ਭਾਰਤ
ਗੁਣਕ22°49′06″N 70°50′34″E / 22.81833°N 70.84278°E / 22.81833; 70.84278
ਕਿਸਮBridge failure
ਮੌਤ135
ਗੈਰ-ਘਾਤਕ ਸੱਟਾਂ180+

ਵਿਸ਼ੇਸ਼

ਇਹ ਪੁਲ 1887 ਵਿਚ ਮੱਛੂ ਦਰਿਆ ਤੇ ਬਰਤਾਨਵੀ ਰਾਜ ਦੌਰਾਨ ਬਣਾਇਆ ਗਿਆ। ਇਹ ਪੁਲ ਮਜ਼ਬੂਤ ਖੰਭਿਆਂ ਨਾਲ ਜੁੜੀਆਂ ਤਾਰਾਂ/ਕੇਬਲਾਂ ਸਹਾਰੇ ਖੜ੍ਹਾ ਸੀ। ਅਜਿਹੇ ਪੁਲਾਂ ਨੂੰ ਝੂਲਾ-ਪੁਲ ਜਾਂ ਲਟਕਦੇ ਹੋਏ ਪੁਲ ਕਿਹਾ ਜਾਂਦਾ ਹੈ।

ਹਵਾਲੇ

Tags:

ਗੁਜਰਾਤਭਾਰਤ

🔥 Trending searches on Wiki ਪੰਜਾਬੀ:

ਹਰਿਮੰਦਰ ਸਾਹਿਬਲ਼ਪੰਜਾਬ ਦੇ ਮੇਲੇ ਅਤੇ ਤਿਓੁਹਾਰਦਿਲਏਸਰਾਜਕਵਿਤਾਸੱਭਿਆਚਾਰਲੌਂਗ ਦਾ ਲਿਸ਼ਕਾਰਾ (ਫ਼ਿਲਮ)ਐਚ.ਟੀ.ਐਮ.ਐਲਸ਼੍ਰੋਮਣੀ ਅਕਾਲੀ ਦਲਮੌਲਿਕ ਅਧਿਕਾਰਆਧੁਨਿਕ ਪੰਜਾਬੀ ਵਾਰਤਕਚੂਹਾਪੰਜਾਬੀ ਰੀਤੀ ਰਿਵਾਜਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫ਼ਿਲਮਾਂ ਦੀ ਸੂਚੀਵਾਰਤਕ ਦੇ ਤੱਤਸ਼੍ਰੀ ਗੰਗਾਨਗਰਫ਼ਰੀਦਕੋਟ ਸ਼ਹਿਰਗਾਗਰਕਾਮਾਗਾਟਾਮਾਰੂ ਬਿਰਤਾਂਤਮਹਾਨ ਕੋਸ਼ਵਹਿਮ ਭਰਮਜੰਗਵਿਸਥਾਪਨ ਕਿਰਿਆਵਾਂਪੰਜਾਬੀ ਵਿਕੀਪੀਡੀਆਗੁਰੂ ਗੋਬਿੰਦ ਸਿੰਘਸਨੀ ਲਿਓਨਮੈਸੀਅਰ 81ਅੰਗਰੇਜ਼ੀ ਬੋਲੀਪਰਨੀਤ ਕੌਰਲਾਗਇਨਭਾਈ ਗੁਰਦਾਸਰਾਣੀ ਲਕਸ਼ਮੀਬਾਈ2010ਸ਼ਿਸ਼ਨਆਤਮਜੀਤਮਾਸਕੋਭਾਈ ਤਾਰੂ ਸਿੰਘਲੋਹੜੀਭਾਰਤੀ ਪੁਲਿਸ ਸੇਵਾਵਾਂਪਾਕਿਸਤਾਨ2024 ਭਾਰਤ ਦੀਆਂ ਆਮ ਚੋਣਾਂਪਹਿਲੀ ਐਂਗਲੋ-ਸਿੱਖ ਜੰਗਦਿੱਲੀ ਸਲਤਨਤਇਜ਼ਰਾਇਲਮਹਾਂਰਾਣਾ ਪ੍ਰਤਾਪISBN (identifier)ਰਹਿਰਾਸਗ੍ਰੇਟਾ ਥਨਬਰਗਮੂਲ ਮੰਤਰਨਿਸ਼ਾਨ ਸਾਹਿਬਯੂਨਾਨ2024 'ਚ ਇਜ਼ਰਾਈਲ ਨੇ ਈਰਾਨ' ਤੇ ਕੀਤਾ ਹਮਲਾਗੁਰੂ ਰਾਮਦਾਸਨਜਮ ਹੁਸੈਨ ਸੱਯਦਅਨੰਦ ਸਾਹਿਬਨਾਈ ਵਾਲਾਸਦਾਮ ਹੁਸੈਨਚੰਦਰ ਸ਼ੇਖਰ ਆਜ਼ਾਦਨਸਲਵਾਦਹੇਮਕੁੰਟ ਸਾਹਿਬਪੰਛੀਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਭਾਰਤੀ ਰਾਸ਼ਟਰੀ ਕਾਂਗਰਸ2020huzwvਛਾਤੀ ਗੰਢriz16ਜੱਸਾ ਸਿੰਘ ਰਾਮਗੜ੍ਹੀਆ2023ਦੂਜੀ ਐਂਗਲੋ-ਸਿੱਖ ਜੰਗਅਲਬਰਟ ਆਈਨਸਟਾਈਨਮਜ਼੍ਹਬੀ ਸਿੱਖਮੈਰੀ ਕੋਮਸਿੱਖ ਧਰਮਹੋਲਾ ਮਹੱਲਾਚੰਡੀਗੜ੍ਹਪ੍ਰਦੂਸ਼ਣ🡆 More