2016 ਉਲੰਪਿਕ ਖੇਡਾਂ ਜਿਹਨਾ ਨੂੰ XXXI ਓਲੰਪਿਕ ਖੇਡਾਂ ਜਾਂ ਰੀਓ 2016 ਖੇਡਾਂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਇਹ ਮਹਾਕੁੰਭ 5 ਅਗਸਤ ਤੋਂ 21 ਅਗਸਤ, 2016 ਤੱਕ ਹੋਇਆ ਸੀ। ਇਸ ਵਿੱਚ 10,500 ਖਿਡਾਰੀਆਂ ਨੇ ਭਾਗ ਲਿਆ ਜਿਹੜੇ ਕਿ 206 ਦੇਸ਼ਾਂ ਦੇ ਖਿਡਾਰੀ ਸਨ।
ਮਹਿਮਾਨ ਸ਼ਹਿਰ | ਰੀਓ ਡੀ ਜਨੇਰੀਓ, ਬ੍ਰਾਜ਼ੀਲ | ||
---|---|---|---|
ਮਾਟੋ | ਆਪਣੇ ਜਨੂੰਨ ਨੂੰ ਜੀਓ (ਪੁਰਤਗਾਲੀ: [Viva sua paixão] Error: {{Lang}}: text has italic markup (help)) | ||
ਭਾਗ ਲੈਣ ਵਾਲੇ ਦੇਸ਼ | 146 ਯੋਗਤਾ ਪੁਰੀ (206 ਅਨੁਮਾਨ) | ||
ਭਾਗ ਲੈਣ ਵਾਲੇ ਖਿਡਾਰੀ | 5,412 (10,500 ਤੋਂ ਜ਼ਿਅਦਾ ਸੰਭਾਵਨਾ) | ||
ਈਵੈਂਟ | 306 in 28 ਖੇਡਾਂ | ||
ਉਦਘਾਟਨ ਸਮਾਰੋਹ | 5 ਅਗਸਤ | ||
ਸਮਾਪਤੀ ਸਮਾਰੋਹ | 21 ਅਗਸਤ | ||
ਉਦਘਾਟਨ ਕਰਨ ਵਾਲਾ | ਬ੍ਰਾਜ਼ੀਲ ਦੇ ਰਾਸ਼ਟਰਪਤੀ | ||
ਖਿਡਾਰੀ ਦੀ ਸਹੁੰ | ਰੋਬਟ ਸਚੇਇਡਟ | ||
ਜੱਜ ਦੀ ਸਹੁੁੰ | ਮਾਰਟੀਨਹੋ ਨੋਬਰੇ | ||
ਕੋਚ ਦੀ ਸਹੁੰ | ਅਦਰੀਅਨਾ ਸਾਂਟੋਸ | ||
ਓਲੰਪਿਕ ਟਾਰਚ | ਵਨਦਰਲੇਈ ਲੀਮਾ | ||
ਓਲੰਪਿਕ ਸਟੇਡੀਅਮ | ਮਰਕਾਨਾ ਸਟੇਡੀਅਮ | ||
ਗਰਮ ਰੁੱਤ | |||
| |||
ਸਰਦ ਰੁੱਤ | |||
|
ਇਨ੍ਹਾਂ ਖੇਡਾਂ ਵਿੱਚ ਅਮਰੀਕਾ ਸਭ ਤੋਂ ਵੱਧ ਤਮਗੇ ਜਿੱਤ ਕੇ ਪਹਿਲੇ ਸਥਾਨ 'ਤੇ ਰਿਹਾ।
121ਵੀਂ ਵਾਰ ਅੰਤਰ-ਰਾਸ਼ਟਰੀ ਓਲੰਪਿਕ ਕਮੇਟੀ 2 ਅਕਤੂਬਰ 2009, ਬੈਲਾ ਸੈਂਟਰ, ਕੋਪੇਨਹੇਗਨ, ਡੈਨਮਾਰਕ | |||||
ਸ਼ਹਿਰ | ਐਨਓਸੀ | ਪਹਿਲਾ ਦੌਰ | ਦੂਸਰਾ ਦੌਰ | ਤੀਸਰਾ ਦੌਰ | |
ਰਿਓ ਡੀ ਜਨੇਰੋ | ਬ੍ਰਾਜ਼ੀਲ | 26 | 46 | 66 | |
ਮੈਡਰਿਡ | ਸਪੇਨ | 28 | 29 | 32 | |
ਟੋਕੀਓ | ਜਪਾਨ | 22 | 20 | — | |
ਸ਼ਿਕਾਗੋ | ਅਮਰੀਕਾ | 18 | — | — |
This article uses material from the Wikipedia ਪੰਜਾਬੀ article 2016 ਓਲੰਪਿਕ ਖੇਡਾਂ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.