2010 ਫੀਫਾ ਵਿਸ਼ਵ ਕੱਪ

2010 ਵਿੱਚ ਖੇਡਿਆ ਗਿਆ ਫੀਫਾ ਵਿਸ਼ਵ ਕੱਪ 19ਵਾਂ ਫੀਫਾ ਵਿਸ਼ਵ ਕੱਪ ਸੀ ਜੋ ਮਰਦਾਂ ਦੀ ਫੁੱਟਬਾਲ ਦਾ ਅੰਤਰਰਾਸ਼ਟਰੀ ਟੂਰਨਾਮੈਂਟ ਹੈ। ਇਹ 11 ਜੂਨ ਤੋਂ ਲੈਕੇ 11 ਜੁਲਾਈ ਤੱਕ ਚੱਲਿਆ ਸੀ। ਇਸ ਟੂਰਨਾਮੈਂਟ ਦੇ ਨਾਲ ਦੱਖਣੀ ਅਫਰੀਕਾ ਅਜਿਹਾ ਪਹਿਲਾ ਅਫਰੀਕੀ ਦੇਸ਼ ਬਣਿਆ ਜਿਸਨੇ ਫੀਫਾ ਵਿਸ਼ਵ ਕੱਪ ਕੀ ਮੇਜ਼ਬਾਨੀ ਕੀਤੀ ਹੋਵੇ। ਇਹ ਟੂਰਨਾਮੈਂਟ ਦੇਸ਼ ਦੇ 9 ਸ਼ਹਿਰਾਂ ਵਿੱਚ 10 ਸਟੇਡੀਅਮਾਂ ਵਿੱਚ ਖੇਡਿਆ ਗਿਆ ਅਤੇ ਆਖਰੀ ਮੈਚ ਦੱਖਣੀ ਅਫਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਜੋਹਾਨਿਸਬਰਗ ਦੇ ਸਟੇਡੀਅਮ ਸਾਕਰ ਸਿਟੀ ਵਿੱਚ ਖੇਡਿਆ ਗਿਆ ਸੀ। ਦੱਖਣੀ ਅਫਰੀਕਾ-2010 ਸੰਸਾਰ ਫੁਟਬਾਲ ਕੱਪ ’ਚ ਜਿਥੇ ਸਪੇਨ ਨੇ ਪਹਿਲੀ ਵਾਰ ਵਿਸ਼ਵ ਫੁਟਬਾਲ ਚੈਂਪੀਅਨਸ਼ਿਪ ਜਿੱਤੀ ਉਥੇ ਸਟਰਾਈਕਰ ਡੇਵਿਡ ਵਿੱਲਾ, ਜਰਮਨ ਦੇ ਥੋਮਸ ਮੂਲਰ ਤੇ ਉਰੂਗੁਏ ਦੇ ਕਪਤਾਨ ਡਿਆਗੋ ਫੋਰਲਾਨ ਨਾਲ ਪੰਜ ਗੋਲ ਦਾਗਣ ਸਦਕਾ ਸਾਂਝੇ ਰੂਪ ’ਚ ‘ਸਰਵੋਤਮ ਸਕੋਰਰ’ ਨਾਮਜ਼ਦ ਹੋਇਆ। ਵਿੱਲਾ ਨੂੰ ‘ਫੀਫਾ ਦੀ ਵਿਸ਼ਵ ਕੱਪ ਆਲ ਸਟਾਰ ਫੁਟਬਾਲ ਟੀਮ’ ਲਈ ਵੀ ਚੁਣਿਆ ਗਿਆ। 2010 ਦੇ ਵਿਸ਼ਵ ਫੁਟਬਾਲ ਕੱਪ ’ਚ ਭਾਵੇਂ ਸੈਮੀਫਾਈਨਲ ਹਾਲੈਂਡ ਦੇ ਡੱਚ ਖਿਡਾਰੀਆਂ ਤੋਂ ਹਾਰਨ ਸਦਕਾ ਜਰਮਨ ਟੀਮ ਦੇ ਹੱਥ ਤਾਂਬੇ ਦਾ ਮੈਡਲ ਲੱਗਿਆ ਪਰ ਆਪਣੀ ਚੁੰਬਕੀ ਖੇਡ ਨਾਲ ਫੁਟਬਾਲ ਪ੍ਰੇਮੀਆਂ ਦਾ ਮਨ ਜਿੱਤਣ ਵਾਲੇ ਥੋਮਸ ਮੂਲਰ ਦੀ ਫੁਟਬਾਲ ਦੀ ਗੱਲ ਚਹੁੰ ਕੂੰਟਾਂ ’ਚ ਚੱਲਣ ਦਾ ਸਬੱਬ ਜ਼ਰੂਰ ਬਣੀ।

2010 ਫੀਫਾ ਵਿਸ਼ਵ ਕੱਪ
ਫੀਫਾ ਵਿਸ਼ਵ ਕੱਪ ਦੱਖਣੀ ਅਫਰੀਕਾ 2010
2010 ਫੀਫਾ ਵਿਸ਼ਵ ਕੱਪ
2010 ਫੀਫਾ ਵਿਸ਼ਵ ਕੱਪ ਲੋਗੋ
ਟੂਰਨਾਮੈਂਟ ਦਾ ਵੇਰਵਾ
ਮੇਜ਼ਬਾਨ ਦੇਸ਼ਦੱਖਣੀ ਅਫਰੀਕਾ
ਤਰੀਕਾਂ11 ਜੂਨ – 11 ਜੁਲਾਈ (31 ਦਿਨ)
ਟੀਮਾਂ32 (from 6 confederations)
ਸਥਾਨ10 (9 ਮੇਜ਼ਬਾਨ ਸ਼ਹਿਰਾਂ ਵਿੱਚ)
Final positions
Champions{{country data ਫਰਮਾ:Country data ਸਪੇਨ

| flaglink/core | variant = | size = | name = | altlink = ਰਾਸ਼ਟਰੀ ਫੁੱਟਬਾਲ ਟੀਮ | altvar = ਫੁੱਟਬਾਲ

}}
(ਪਹਿਲੀ title)
ਉਪ-ਜੇਤੂਫਰਮਾ:Country data ਨੀਦਰਲੈਂਡਜ਼
ਤੀਜਾ ਸਥਾਨ2010 ਫੀਫਾ ਵਿਸ਼ਵ ਕੱਪ ਜਰਮਨੀ
ਚੌਥਾ ਸਥਾਨਫਰਮਾ:Country data ਉਰੂਗੁਏ
ਟੂਰਨਾਮੈਂਟ ਅੰਕੜੇ
ਮੈਚ ਖੇਡੇ64
ਗੋਲ ਹੋਏ145 (2.27 ਪ੍ਰਤੀ ਮੈਚ)
ਹਾਜ਼ਰੀ31,78,856 (49,670 ਪ੍ਰਤੀ ਮੈਚ)
ਟਾਪ ਸਕੋਰਰਫਰਮਾ:Country data ਉਰੂਗੁਏ ਡਿਏਗੋ ਫੋਰਲਾਨ
ਜਰਮਨੀ ਥੋਮਸ ਮੁਲਰ
ਫਰਮਾ:Country data ਨੀਦਰਲੈਂਡਜ਼ ਵੇਸਲੇ ਸਨਾਈਡਰ
ਫਰਮਾ:Country data ਸਪੇਨ ਦਾਵੀਦ ਵੀਆ
(ਹਰ ਇੱਕ ਦੇ 5 ਗੋਲ)
ਸਭ ਤੋਂ ਵਧੀਆ ਖਿਡਾਰੀਫਰਮਾ:Country data ਉਰੂਗੁਏ ਡਿਏਗੋ ਫੋਰਲਾਨ
ਸਭ ਤੋਂ ਵਧੀਆ ਨੌਜਵਾਨ ਖਿਡਾਰੀਜਰਮਨੀ ਥੋਮਸ ਮੁਲਰ
ਸਭ ਤੋਂ ਵਧੀਆ ਗੋਲਕੀਪਰਫਰਮਾ:Country data ਸਪੇਨ ਇਕਰ ਕਸੀਆਸ
2006
2014

ਪੂਲ A

ਟੀਮ ਮੈਚ ਖੇਡੇ ਜਿੱਤੇ ਖਿੱਚਣ ਹਾਰੇ ਗੋਲ ਕੀਤੇ ਗੋਲ ਹੋਏ ਗ੍ਰੇਡ ਅੰਕ
ਫਰਮਾ:Country data ਉਰੂਗੁਏ 3 2 1 0 4 0 +4 7
2010 ਫੀਫਾ ਵਿਸ਼ਵ ਕੱਪ  ਮੈਕਸੀਕੋ 3 1 1 1 3 2 +1 4
2010 ਫੀਫਾ ਵਿਸ਼ਵ ਕੱਪ  ਦੱਖਣੀ ਅਫਰੀਕਾ 3 1 1 1 3 5 -2 4
ਫਰਮਾ:Country data ਫ੍ਰਾਂਸ 3 1 0 2 1 4 -3 1

ਪੂਲ B

ਟੀਮ ਮੈਚ ਖੇਡੇ ਜਿੱਤੇ ਖਿੱਚਣ ਹਾਰੇ ਗੋਲ ਕੀਤੇ ਗੋਲ ਹੋਏ ਗ੍ਰੇਡ ਅੰਕ
2010 ਫੀਫਾ ਵਿਸ਼ਵ ਕੱਪ  ਅਰਜਨਟੀਨਾ 3 3 0 0 7 1 +6 9
2010 ਫੀਫਾ ਵਿਸ਼ਵ ਕੱਪ  ਦੱਖਣੀ ਕੋਰੀਆ 3 1 1 1 5 6 +1 4
ਫਰਮਾ:Country data ਯੂਨਾਨ 3 1 0 2 2 5 -3 3
ਫਰਮਾ:Country data ਨਾਈਜੀਰੀਆ 3 0 1 2 3 5 -2 1

ਪੂਲ C

ਟੀਮ ਮੈਚ ਖੇਡੇ ਜਿੱਤੇ ਖਿੱਚਣ ਹਾਰੇ ਗੋਲ ਕੀਤੇ ਗੋਲ ਹੋਏ ਗ੍ਰੇਡ ਅੰਕ
2010 ਫੀਫਾ ਵਿਸ਼ਵ ਕੱਪ  ਸੰਯੁਕਤ ਰਾਜ 3 1 2 0 4 3 +1 5
ਫਰਮਾ:Country data ਬਰਤਾਨੀਆ 3 1 2 0 2 1 +1 5
ਫਰਮਾ:Country data ਸਲੋਵਾਕੀਆ 3 1 1 1 3 3 0 4
2010 ਫੀਫਾ ਵਿਸ਼ਵ ਕੱਪ  ਅਲਜੀਰੀਆ 3 0 1 2 0 2 -2 1

ਪੂਲ D

ਟੀਮ ਮੈਚ ਖੇਡੇ ਜਿੱਤੇ ਖਿੱਚਣ ਹਾਰੇ ਗੋਲ ਕੀਤੇ ਗੋਲ ਹੋਏ ਗ੍ਰੇਡ ਅੰਕ
2010 ਫੀਫਾ ਵਿਸ਼ਵ ਕੱਪ  ਜਰਮਨੀ 3 2 0 1 5 1 +4 6
ਫਰਮਾ:Country data ਘਾਨਾ 3 1 1 1 2 2 0 4
ਫਰਮਾ:Country data ਆਸਟ੍ਰੇਲੀਆ 3 1 1 1 3 6 -3 4
ਫਰਮਾ:Country data ਸਰਬੀਆ 3 1 0 2 2 3 -1 3

ਪੂਲ E

ਟੀਮ ਮੈਚ ਖੇਡੇ ਜਿੱਤੇ ਖਿੱਚਣ ਹਾਰੇ ਗੋਲ ਕੀਤੇ ਗੋਲ ਹੋਏ ਗ੍ਰੇਡ ਅੰਕ
ਫਰਮਾ:Country data ਨੀਦਰਲੈਂਡ 3 3 0 0 5 1 +4 9
2010 ਫੀਫਾ ਵਿਸ਼ਵ ਕੱਪ  ਜਪਾਨ 3 2 0 1 4 2 +2 6
2010 ਫੀਫਾ ਵਿਸ਼ਵ ਕੱਪ  ਡੈੱਨਮਾਰਕ 3 1 0 2 3 6 -3 3
ਫਰਮਾ:Country data ਕੈਮਰੂਨ 3 0 0 3 2 5 -3 0

ਪੂਲ F

ਟੀਮ ਮੈਚ ਖੇਡੇ ਜਿੱਤੇ ਖਿੱਚਣ ਹਾਰੇ ਗੋਲ ਕੀਤੇ ਗੋਲ ਹੋਏ ਗ੍ਰੇਡ ਅੰਕ
ਫਰਮਾ:Country data ਪੈਰਾਗੁਏ 3 1 2 0 3 1 +2 5
ਫਰਮਾ:Country data ਸਲੋਵਾਕੀਆ 3 1 1 1 4 5 1 4
2010 ਫੀਫਾ ਵਿਸ਼ਵ ਕੱਪ  ਨਿਊਜ਼ੀਲੈਂਡ 3 0 3 0 2 2 0 3
2010 ਫੀਫਾ ਵਿਸ਼ਵ ਕੱਪ  ਇਟਲੀ 3 0 2 1 4 5 -1 2

ਪੂਲ G

ਟੀਮ ਮੈਚ ਖੇਡੇ ਜਿੱਤੇ ਖਿੱਚਣ ਹਾਰੇ ਗੋਲ ਕੀਤੇ ਗੋਲ ਹੋਏ ਗ੍ਰੇਡ ਅੰਕ
2010 ਫੀਫਾ ਵਿਸ਼ਵ ਕੱਪ  ਬ੍ਰਾਜ਼ੀਲ 3 2 1 0 5 2 +3 7
2010 ਫੀਫਾ ਵਿਸ਼ਵ ਕੱਪ  ਪੁਰਤਗਾਲ 3 1 2 0 7 0 +7 5
ਫਰਮਾ:Country data ਦੰਦ ਖੰਡ ਤਟ 3 1 1 1 4 3 +1 4
2010 ਫੀਫਾ ਵਿਸ਼ਵ ਕੱਪ  ਉੱਤਰੀ ਕੋਰੀਆ 3 0 0 3 12 0 -11 0

ਪੂਲ H

ਟੀਮ ਮੈਚ ਖੇਡੇ ਜਿੱਤੇ ਖਿੱਚਣ ਹਾਰੇ ਗੋਲ ਕੀਤੇ ਗੋਲ ਹੋਏ ਗ੍ਰੇਡ ਅੰਕ
ਫਰਮਾ:Country data ਸਪੇਨ 3 2 0 1 4 2 +2 6
ਫਰਮਾ:Country data ਚਿਲੀ 3 2 0 1 3 2 +1 6
ਫਰਮਾ:Country data ਸਵਿਟਜ਼ਰਲੈਂਡ 3 1 1 1 1 1 0 4
ਫਰਮਾ:Country data ਹਾਂਡੂਰਾਸ 3 0 1 2 0 3 -3 1

ਨੌਕ ਆਉਟ

ਦੌਰ16
ਕੁਆਟਰਫਾਈਨਲ ਸੈਮੀਫਾਈਨਲ ਫਾਈਨਲ
                           
26 ਜੂਨ            
 ਫਰਮਾ:Country data ਉਰੂਗੁਏ  2
2 ਜੁਲਾਈ
 2010 ਫੀਫਾ ਵਿਸ਼ਵ ਕੱਪ  ਦੱਖਣੀ ਕੋਰੀਆ  1  
 ਫਰਮਾ:Country data ਉਰੂਗੁਏ  1(4)
26 ਜੂਨ
   ਫਰਮਾ:Country data ਘਾਨਾ  1(2)  
 2010 ਫੀਫਾ ਵਿਸ਼ਵ ਕੱਪ  ਸੰਯੁਕਤ ਰਾਜ  1
6 ਜੁਲਾਈ
 ਫਰਮਾ:Country data ਘਾਨਾ  2  
 ਫਰਮਾ:Country data ਉਰੂਗੁਏ  2
28 ਜੂਨ
   ਫਰਮਾ:Country data ਨੀਦਰਲੈਂਡ  3  
 ਫਰਮਾ:Country data ਨੀਦਰਲੈਂਡ  2
2 ਜੁਲਾਈ
 ਫਰਮਾ:Country data ਸਲੋਵਾਕੀਆ  1  
 ਫਰਮਾ:Country data ਨੀਦਰਲੈਂਡ  2
28 ਜੂਨ
   2010 ਫੀਫਾ ਵਿਸ਼ਵ ਕੱਪ  ਬ੍ਰਾਜ਼ੀਲ  1  
 2010 ਫੀਫਾ ਵਿਸ਼ਵ ਕੱਪ  ਬ੍ਰਾਜ਼ੀਲ  3
11 ਜੁਲਾਈ
 ਫਰਮਾ:Country data ਚਿਲੀ  0  
 ਫਰਮਾ:Country data ਨੀਦਰਲੈਂਡ  0
27 ਜੂਨ
   ਫਰਮਾ:Country data ਸਪੇਨ  1
 2010 ਫੀਫਾ ਵਿਸ਼ਵ ਕੱਪ  ਅਰਜਨਟੀਨਾ  3
3 ਜੁਲਾਈ
 2010 ਫੀਫਾ ਵਿਸ਼ਵ ਕੱਪ  ਮੈਕਸੀਕੋ  1  
 2010 ਫੀਫਾ ਵਿਸ਼ਵ ਕੱਪ  ਅਰਜਨਟੀਨਾ (ਪਨੈਲਟੀ ਸੂਟ)  0
27 ਜੂਨ
   2010 ਫੀਫਾ ਵਿਸ਼ਵ ਕੱਪ  ਜਰਮਨੀ  4  
 2010 ਫੀਫਾ ਵਿਸ਼ਵ ਕੱਪ  ਜਰਮਨੀ  4
7 ਜੁਲਾਈ
 ਫਰਮਾ:Country data ਬਰਤਾਨੀਆ  1  
 2010 ਫੀਫਾ ਵਿਸ਼ਵ ਕੱਪ  ਜਰਮਨੀ  0
29 ਜੁਲਾਈ
   ਫਰਮਾ:Country data ਸਪੇਨ  1   ਤੀਜਾ ਸਥਾਨ
 ਫਰਮਾ:Country data ਪੈਰਾਗੁਏ  0(5)
3 ਜੁਲਾਈ 10 ਜੁਲਾਈ
 2010 ਫੀਫਾ ਵਿਸ਼ਵ ਕੱਪ  ਜਪਾਨ  0(3)  
 ਫਰਮਾ:Country data ਪੈਰਾਗੁਏ  0  ਫਰਮਾ:Country data ਉਰੂਗੁਏ   2
29 ਜੁਲਾਈ
   ਫਰਮਾ:Country data ਸਪੇਨ  1    2010 ਫੀਫਾ ਵਿਸ਼ਵ ਕੱਪ  ਜਰਮਨੀ  3
 ਫਰਮਾ:Country data ਸਪੇਨ (ਵਾਧੂ ਸਮਾਂ)  1
 2010 ਫੀਫਾ ਵਿਸ਼ਵ ਕੱਪ  ਪੁਰਤਗਾਲ  0  


ਹੋਰ ਦੇਖੋ

ਹਵਾਲੇ

Tags:

2010 ਫੀਫਾ ਵਿਸ਼ਵ ਕੱਪ ਪੂਲ A2010 ਫੀਫਾ ਵਿਸ਼ਵ ਕੱਪ ਪੂਲ B2010 ਫੀਫਾ ਵਿਸ਼ਵ ਕੱਪ ਪੂਲ C2010 ਫੀਫਾ ਵਿਸ਼ਵ ਕੱਪ ਪੂਲ D2010 ਫੀਫਾ ਵਿਸ਼ਵ ਕੱਪ ਪੂਲ E2010 ਫੀਫਾ ਵਿਸ਼ਵ ਕੱਪ ਪੂਲ F2010 ਫੀਫਾ ਵਿਸ਼ਵ ਕੱਪ ਪੂਲ G2010 ਫੀਫਾ ਵਿਸ਼ਵ ਕੱਪ ਪੂਲ H2010 ਫੀਫਾ ਵਿਸ਼ਵ ਕੱਪ ਨੌਕ ਆਉਟ2010 ਫੀਫਾ ਵਿਸ਼ਵ ਕੱਪ ਹੋਰ ਦੇਖੋ2010 ਫੀਫਾ ਵਿਸ਼ਵ ਕੱਪ ਹਵਾਲੇ2010 ਫੀਫਾ ਵਿਸ਼ਵ ਕੱਪਅਫਰੀਕਾਉਰੂਗੁਏਜਰਮਨਜੋਹਾਨਿਸਬਰਗਥੋਮਸ ਮੂਲਰਦੱਖਣੀ ਅਫਰੀਕਾਨੀਦਰਲੈਂਡਸਪੇਨ

🔥 Trending searches on Wiki ਪੰਜਾਬੀ:

ਊਸ਼ਾ ਉਪਾਧਿਆਏਲੋਕ ਸਾਹਿਤ ਦੀ ਸੰਚਾਰਾਤਮਿਕ ਵੰਡ (ਲੋਕ ਕਾਵਿ)ਇਲਤੁਤਮਿਸ਼ਪੰਜਾਬੀ ਵਿਕੀਪੀਡੀਆਗਿਆਨੀ ਸੰਤ ਸਿੰਘ ਮਸਕੀਨਗੁਰੂ ਤੇਗ ਬਹਾਦਰਦੋਹਿਰਾ ਛੰਦਰਾਸ਼ਟਰੀ ਗਾਣਮਨੀਕਰਣ ਸਾਹਿਬਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨਆਈ.ਸੀ.ਪੀ. ਲਾਇਸੰਸਸਮਾਜਕ ਪਰਿਵਰਤਨਅਫਸ਼ਾਨ ਅਹਿਮਦਮਾਝੀਭਗਤ ਰਵਿਦਾਸਬੈਟਮੈਨ ਬਿਗਿਨਜ਼ਭਗਵੰਤ ਮਾਨਗ੍ਰੀਸ਼ਾ (ਨਿੱਕੀ ਕਹਾਣੀ)ਸੂਰਜੀ ਊਰਜਾਵਿਸਾਖੀਗਣਿਤਿਕ ਸਥਿਰਾਂਕ ਅਤੇ ਫੰਕਸ਼ਨਪੰਜਾਬ ਵਿਧਾਨ ਸਭਾ ਚੋਣਾਂ 2022ਹੌਰਸ ਰੇਸਿੰਗ (ਘੋੜਾ ਦੌੜ)ਬੰਦਾ ਸਿੰਘ ਬਹਾਦਰਖੋਲ ਵਿੱਚ ਰਹਿੰਦਾ ਆਦਮੀਸਮਾਜ ਸ਼ਾਸਤਰਖੁਰਾਕ (ਪੋਸ਼ਣ)ਜਿੰਦ ਕੌਰਬੁੱਲ੍ਹੇ ਸ਼ਾਹਗੁਰਦਿਆਲ ਸਿੰਘਪਿਆਰ1992ਪੰਜ ਕਕਾਰਕੁਦਰਤੀ ਤਬਾਹੀਐਪਲ ਇੰਕ.ਵੱਡਾ ਘੱਲੂਘਾਰਾਮੱਧਕਾਲੀਨ ਪੰਜਾਬੀ ਸਾਹਿਤਬੀ (ਅੰਗਰੇਜ਼ੀ ਅੱਖਰ)1925ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕਾਂ ਦੀ ਸੂਚੀਸਵੈ-ਜੀਵਨੀਗਾਂਪ੍ਰਤੀ ਵਿਅਕਤੀ ਆਮਦਨਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਫੁੱਟਬਾਲਰੂਪਵਾਦ (ਸਾਹਿਤ)ਆਧੁਨਿਕ ਪੰਜਾਬੀ ਸਾਹਿਤਜਨ-ਸੰਚਾਰਰੋਮਾਂਸਵਾਦਬਲਵੰਤ ਗਾਰਗੀਬਾਰਬਾਡੋਸਜਹਾਂਗੀਰਬਲਰਾਜ ਸਾਹਨੀਬਾਬਾ ਫਰੀਦਵੇਦਪੰਜ ਪਿਆਰੇਸੰਯੁਕਤ ਰਾਜ ਅਮਰੀਕਾਅਹਿਮਦੀਆਪੰਜਾਬੀ ਨਾਟਕਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਆਸਾ ਦੀ ਵਾਰਉ੍ਰਦੂਫੁਲਕਾਰੀਬਾਬਾ ਦੀਪ ਸਿੰਘਬੱਚੇਦਾਨੀ ਦਾ ਮੂੰਹਬਵਾਸੀਰਸੱਭਿਆਚਾਰਰਾਜਸਥਾਨਪਹਿਲੀ ਐਂਗਲੋ-ਸਿੱਖ ਜੰਗ2008ਨੇਪਾਲਗੁਰੂ ਹਰਿਕ੍ਰਿਸ਼ਨਸੂਫ਼ੀ ਕਾਵਿ ਦਾ ਇਤਿਹਾਸ🡆 More