-ਸਤਾਨ

ਪਿਛੇਤਰ -ਸਤਾਨ (Persian:ـستان‎‎ -stān) ਸਥਾਨ ਜਾਂ ਦੇਸ਼ ਲਈ ਫ਼ਾਰਸੀ ਮੂਲ ਦਾ  ਸ਼ਬਦ ਹੈ। ਇਹ ਖਾਸ ਕਰਕੇ ਮੱਧ ਅਤੇ ਦੱਖਣੀ ਏਸ਼ੀਆ ਵਿਚ, ਕਾਕੇਸ਼ਸ ਅਤੇ ਰੂਸ ਵਿੱਚ ਵੀ ਬਹੁਤ ਸਾਰੇ ਖੇਤਰਾਂ ਦੇ ਨਾਮ ਮਗਰ ਲੱਗਿਆ ਹੈ; ਜਿੱਥੇ ਫ਼ਾਰਸੀ ਸੱਭਿਆਚਾਰ ਦੇ ਮਹੱਤਵਪੂਰਨ ਮਾਤਰਾ ਵਿੱਚ ਅਪਣਾਇਆ ਗਿਆ ਸੀ। ਪਿਛੇਤਰ ਹੋਰ ਵੀ ਵਧੇਰੇ ਵਿਆਪਕ ਅਰਥਾਂ ਵਿੱਚ ਵਰਤਿਆ ਗਿਆ ਹੈ ਜਿਵੇਂ ਫ਼ਾਰਸੀ ਅਤੇ ਉਰਦੂ ਵਿੱਚ, ਰੇਗਸਤਾਨ (ریگستان), ਪਾਕਿਸਤਾਨ , ਹਿੰਦੁਸਤਾਨ, ਗੁਲਸਤਾਨ(گلستان), ਆਦਿ।

ਨਿਰੁਕਤੀ

ਇਹ ਪਿਛੇਤਰ, ਜੋ ਮੂਲ ਰੂਪ ਵਿੱਚ ਇੱਕ ਸੁਤੰਤਰ ਨਾਂਵ ਹੈ, ਪਰ ਨਾਂਵਮੂਲਕ ਸੰਯੁਕਤ ਸ਼ਬਦਾਂ ਵਿੱਚ ਪਿਛਲੇ ਹਿੱਸੇ ਦੇ ਤੌਰ ਅਕਸਰ ਆਉਣ ਦੇ ਗੁਣ ਕਰਕੇ ਇੱਕ ਪਿਛੇਤਰ ਬਣ ਗਿਆ, ਭਾਰਤ-ਈਰਾਨੀ ਅਤੇ ਅੰਤ ਵਿੱਚ ਭਾਰਤ-ਯੂਰਪੀ ਮੂਲ ਦਾ ਹੈ: ਇਹ Sanskrit sthā́na (Devanagari: स्थान [st̪ʰaːna]) ਨਾਲ ਸਗਵਾਂ ਹੈ।

ਦੇਸ਼

ਦੇਸ਼ ਰਾਜਧਾਨੀ (Pop.) ਖੇਤਰਫਲ ਕਿਮੀ² Population Den. /ਕਿਮੀ²
ਅਫ਼ਗ਼ਾਨਿਸਤਾਨ ਕਾਬੁਲ (3,476,000) 652,230 31,108,077 43.5
Kazakhstan ਅਸਤਾਨਾ (780,880) 2,724,900 17,053,000 6.3
ਕਿਰਗਿਜ਼ਸਤਾਨ ਬਿਸ਼ਕੇਕ (874,400) 199,900 5,551,900 27.8
ਪਾਕਿਸਤਾਨ ਇਸਲਾਮਾਬਾਦ (805,235) 796,095 182,490,721 226.6
ਤਾਜਿਕਸਤਾਨ ਦੁਸ਼ਾਂਬੇ (679,400) 143,100 8,000,000 55.9
Turkmenistan Ashgabat (1,031,992) 488,100 5,125,693 10.5
ਉਜ਼ਬੇਕਿਸਤਾਨ ਤਾਸ਼ਕੰਤ (2,309,600) 447,400 30,183,400 67.5

ਦੇਸੀ ਨਾਮ

ਖੇਤਰ

ਹਵਾਲੇ

Tags:

-ਸਤਾਨ ਨਿਰੁਕਤੀ-ਸਤਾਨ ਦੇਸ਼-ਸਤਾਨ ਖੇਤਰ-ਸਤਾਨ ਹਵਾਲੇ-ਸਤਾਨwiktionary:ـستانਫ਼ਾਰਸੀ ਭਾਸ਼ਾ

🔥 Trending searches on Wiki ਪੰਜਾਬੀ:

ਅਲ ਕਾਇਦਾਚਮਕੌਰਲੋਕ-ਨਾਚਰਾਸ਼ਟਰੀ ਗਾਣਖ਼ਾਲਸਾMain Pageਮੈਕਬਥਤਾਜ ਮਹਿਲਘਿਉਲੈਸਬੀਅਨਖੇਡ ਦਾ ਮੈਦਾਨਪੰਜਾਬੀ ਸਾਹਿਤ ਦਾ ਇਤਿਹਾਸਅੰਕ ਗਣਿਤਮੁਗ਼ਲ ਸਲਤਨਤਵਾਰਿਸ ਸ਼ਾਹ - ਇਸ਼ਕ ਦਾ ਵਾਰਿਸਕੋਸ਼ਕਾਰੀਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਵਿਸਾਖੀਨਜਮ ਹੁਸੈਨ ਸੱਯਦਵੇਵ ਫੰਕਸ਼ਨਉਪਭਾਸ਼ਾਔਰੰਗਜ਼ੇਬਜੈਤੋ ਦਾ ਮੋਰਚਾਧਰਮਸ਼ਾਲਾਕੁਤਬ ਇਮਾਰਤ ਸਮੂਹਨਾਂਵ ਵਾਕੰਸ਼ਗੁਰੂ ਗ੍ਰੰਥ ਸਾਹਿਬ1430ਸੁਡਾਨਰੂਸੀ ਰੂਪਵਾਦਜਿੰਦ ਕੌਰਪੂਰਬਅਲਬਰਟ ਆਈਨਸਟਾਈਨਹੈਲਨ ਕੈਲਰਏਕਾਦਸ਼ੀਕੁਦਰਤਗਗਨਜੀਤ ਸਿੰਘ ਬਰਨਾਲਾਜਾਤਸ਼ਿੰਗਾਰ ਰਸਪੁਆਧੀ ਉਪਭਾਸ਼ਾਹੋਂਦ ਚਿੱਲੜ ਕਾਂਡਆਮਦਨ ਕਰਨਾਨਕ ਸਿੰਘਬੰਗਾਲ ਦੇ ਗਵਰਨਰ-ਜਨਰਲਪ੍ਰਤੱਖ ਚੋਣ ਪ੍ਰਣਾਲੀਮਹਿਮੂਦ ਗਜ਼ਨਵੀਸੱਪ (ਸਾਜ਼)3ਮੌਸਮਮੁਹੰਮਦ ਗ਼ੌਰੀਪੰਜਾਬ ਸਕੂਲ ਸਿੱਖਿਆ ਬੋਰਡਕਿਰਿਆ-ਵਿਸ਼ੇਸ਼ਣਗਣਿਤਿਕ ਸਥਿਰਾਂਕ ਅਤੇ ਫੰਕਸ਼ਨਉਪਵਾਕਗੁਰੂ ਗੋਬਿੰਦ ਸਿੰਘਗੁਰਦਿਆਲ ਸਿੰਘਗੁਰਮਤਿ ਕਾਵਿ ਦਾ ਇਤਿਹਾਸਪੰਜਾਬੀ ਅਖ਼ਬਾਰਬਾਸਕਟਬਾਲਜਪੁਜੀ ਸਾਹਿਬਹਿੰਦੁਸਤਾਨੀ ਭਾਸ਼ਾਰਬਿੰਦਰਨਾਥ ਟੈਗੋਰਲੱਕ ਟੁਣੂ ਟੁਣੂ (ਲੋਕ ਕਹਾਣੀ)ਜ਼ੈਦ ਫਸਲਾਂਸ਼ਾਹਮੁਖੀ ਲਿਪੀ2022ਅਕਾਲੀ ਕੌਰ ਸਿੰਘ ਨਿਹੰਗਭੌਤਿਕ ਵਿਗਿਆਨਜਵਾਰ (ਫ਼ਸਲ)ਗੂਰੂ ਨਾਨਕ ਦੀ ਪਹਿਲੀ ਉਦਾਸੀਸ੍ਵਰ ਅਤੇ ਲਗਾਂ ਮਾਤਰਾਵਾਂਨਾਟਕਭਾਰਤ ਦਾ ਸੰਸਦਭੁੱਬਲ🡆 More