ਹੰਨਾਹ ਆਰੰਜ਼

ਯੋਹਾਨਾ ਹੰਨਾਹ ਆਰੰਜ਼ (/ˈɛərənt, ˈɑːrənt/; ਜਰਮਨ: ; 14 ਅਕਤੂਬਰ 1906 – 4 ਦਸੰਬਰ 1975) ਇੱਕ ਜਰਮਨ-ਪੈਦਾ ਹੋਈ ਅਮਰੀਕੀ ਸਿਆਸੀ ਸਿਧਾਂਤਕਾਰ ਸੀ। ਉਸ ਦੀਆਂ ਅੱਠ ਕਿਤਾਬਾਂ ਅਤੇ ਏਕਾਧਿਕਾਰਵਾਦ ਤੋਂ ਗਿਆਨ ਮੀਮਾਂਸਾ ਤੱਕ ਵਿਸ਼ਿਆਂ ਉੱਤੇ ਉਸਦੇ ਅਨੇਕਾਂ ਲੇਖਾਂ ਨੇ ਸਿਆਸੀ ਥਿਊਰੀ ਤੇ ਇੱਕ ਸਥਾਈ ਪ੍ਰਭਾਵ ਛੱਡਿਆ ਸੀ। ਆਰੰਜ਼ ਨੂੰ 20 ਵੀਂ ਸਦੀ ਦੇ ਸਭ ਤੋਂ ਮਹੱਤਵਪੂਰਨ ਰਾਜਨੀਤਿਕ ਫ਼ਿਲਾਸਫ਼ਰਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ।

ਹੰਨਾਹ ਆਰੰਜ਼
ਜਨਮ(1906-10-14)14 ਅਕਤੂਬਰ 1906
ਲਿੰਡਨ, ਪਰੂਸੀਅਨ ਹੈਨੋਫ਼ਾ, ਜਰਮਨ ਸਾਮਰਾਜ
ਮੌਤ4 ਦਸੰਬਰ 1975(1975-12-04) (ਉਮਰ 69)
ਰਾਸ਼ਟਰੀਅਤਾ
  • ਜਰਮਨ (1937 ਤੱਕ)
  • ਸਟੇਟਲੈੱਸ (1937-50)
  • ਸੰਯੁਕਤ ਰਾਜ ਅਮਰੀਕਾ (1950 ਤੋਂ)
ਅਲਮਾ ਮਾਤਰ
  • ਮਾਰਬਰਗ ਯੂਨੀਵਰਸਿਟੀ
  • ਹਾਈਡਬਲਬਰਗ ਦੀ ਯੂਨੀਵਰਸਿਟੀ
    (ਪੀਐਚਡੀ, 1929)
ਕਾਲਵੀਹਵੀਂ ਸਦੀ ਦਾ ਫ਼ਲਸਫ਼ਾ  
ਖੇਤਰਪੱਛਮੀ ਫ਼ਲਸਫ਼ਾ  
ਸਕੂਲ
ਡਾਕਟੋਰਲ ਸਲਾਹਕਾਰਕਾਰਲ ਜਾਸਪਰਸ
ਮੁੱਖ ਰੁਚੀਆਂ
ਸਿਆਸੀ ਸਿਧਾਂਤ, ਆਧੁਨਿਕਤਾ, ਇਤਿਹਾਸ ਦਰਸ਼ਨ  
ਮੁੱਖ ਵਿਚਾਰ
  • ਮਨੁੱਖਤਾ ਦੇ ਰੂਪ ਵਿੱਚ ਹੋਮੋ ਫ਼ੈਬਰ
  • ਮਨੁੱਖਤਾ ਦੇ ਰੂਪ ਵਿੱਚ ਐਨੀਮਲ ਲੇਬੋਰਨਜ਼
  • ਲੇਬਰ-ਵਰਕ ਦਾ ਵਖਰੇਵਾਂ
  • ਬੁਰਾਈ ਦੀ ਤੁੱਛਤਾ
  • ਵਿਟਾ ਐਕਟਿਵਾ ਅਤੇ ਸਭ ਉੱਚੇ ਪੱਧਰ ਦੇ ਤੌਰ ਤੇ ਵਿਟਾ ਕੌਂਟੈਂਪਲੇਟਿਵਾ (ਪ੍ਰੈਕਸਿਸਵਿਟਾ ਐਕਟਿਵਾ ਦੇ ਵਿਚਕਾਰ ਫ਼ਰਕ)
  • ਔਕਟੋਰੀਟਾਸ
  • ਨੈਟਾਲਿਟੀ
ਵੈੱਬਸਾਈਟwww.hannaharendtcenter.org

ਇਕ ਯਹੂਦੀ ਹੋਣ ਦੇ ਨਾਤੇ, ਆਰੰਜ਼ ਨੇ 1933 ਵਿੱਚ ਨਾਜ਼ੀ ਜਰਮਨੀ ਨੂੰ ਛੱਡਣ ਦਾ ਫੈਸਲਾ ਕੀਤਾ ਅਤੇ ਪੁਰਤਗਾਲ ਰਾਹੀਂ 1941 ਵਿੱਚ ਅਮਰੀਕਾ ਤੋਂ ਬਾਹਰ ਜਾਣ ਤੋਂ ਪਹਿਲਾਂ ਚੈਕੋਸਲਵਾਕੀਆ, ਸਵਿਟਜ਼ਰਲੈਂਡ ਅਤੇ ਫ਼ਰਾਂਸ ਵਿੱਚ ਰਹੀ। ਉਹ 1950 ਵਿੱਚ ਇੱਕ ਅਮਰੀਕੀ ਨਾਗਰਿਕ ਬਣ ਗਈ ਸੀ, ਜਦੋਂ ਉਸਨੇ 1937 ਵਿੱਚ ਉਸਦੀ ਜਰਮਨ ਨਾਗਰਿਕਤਾ ਨੂੰ ਖੋਹ ਲਿਆ ਗਿਆ ਸੀ। ਉਸਦੀਆਂ ਰਚਨਾਵਾਂ ਸੱਤਾ ਦੀ ਪ੍ਰਕਿਰਤੀ ਅਤੇ ਰਾਜਨੀਤੀ, ਪ੍ਰਤੱਖ ਲੋਕਤੰਤਰ, ਅਥਾਰਿਟੀ ਅਤੇ ਨਿਰੰਕੁਸ਼ਤਾਵਾਦ ਦੀ ਪ੍ਰਣਾਲੀ ਦੇ ਵਿਸ਼ਿਆਂ ਬਾਰੇ ਚਰਚਾ ਕਰਦੀਆਂ ਹਨ। ਹੰਨਾਹ ਆਰੰਜ਼ ਪੁਰਸਕਾਰ ਦਾ ਨਾਮ ਉਸ ਦੇ ਸਨਮਾਨ ਵਿੱਚ ਰੱਖਿਆ ਗਿਆ ਹੈ। 

ਮੁਢਲਾ ਜੀਵਨ ਅਤੇ ਸਿੱਖਿਆ

ਆਰੰਜ਼ ਦਾ ਜਨਮ ਜਰਮਨ ਯਹੂਦੀਆਂ ਦੇ ਇੱਕ ਧਰਮਨਿਰਪੱਖ ਪਰਵਾਰ ਵਿੱਚ, ਲਿੰਡਨ (ਹੁਣ ਹੈਨੋਫ਼ਾ ਦਾ ਇੱਕ ਹਿੱਸਾ) ਵਿੱਚ ਹੋਇਆ ਸੀ। ਉਹ ਮਾਰਥਾ (ਜਨਮ ਸਮੇਂ ਕੋਹੇਨ) ਅਤੇ ਪਾਲ ਆਰੰਜ਼ ਦੀ ਧੀ ਸੀ। ਉਹ ਕੋਨਿੰਗਬਰਗ ਅਤੇ ਬਰਲਿਨ ਵਿੱਚ ਵੱਡੀ ਹੋਈ ਸੀ। ਆਰੰਜ਼ ਦਾ ਪਰਿਵਾਰ ਪੂਰੀ ਤਰ੍ਹਾਂ ਆਤਮਸਾਤ ਹੋ ਚੁੱਕਾ ਸੀ ਅਤੇ ਬਾਅਦ ਵਿੱਚ ਉਸ ਨੇ ਯਾਦ ਕੀਤਾ: "ਜਰਮਨੀ ਵਿੱਚ ਸਾਡੇ ਲਈ 'ਐਸਿਮੀਲੇਸ਼ਨ' ਸ਼ਬਦ ਦਾ 'ਡੂੰਘਾ' ਦਾਰਸ਼ਨਿਕ ਅਰਥ ਸੀ। ਤੁਸੀਂ ਇਹ ਨਹੀਂ ਸਮਝ ਸਕਦੇ ਕਿ ਅਸੀਂ ਇਸ ਬਾਰੇ ਕਿੰਨੇ ਗੰਭੀਰ ਸਾਂ।"

ਆਰੰਜ਼ ਨੇ ਬਾਲਗ ਹੋਣ ਤੇ ਯਹੂਦੀ-ਵਿਰੋਧ ਵਾਦ ਦਾ ਸਾਹਮਣਾ ਕਰਨ ਤੋਂ ਬਾਅਦ ਆਪਣੀ ਯਹੂਦੀ ਪਛਾਣ ਨੂੰ ਨਕਾਰਾਤਮਕ ਤੌਰ ਤੇ ਪਰਿਭਾਸ਼ਿਤ ਕੀਤਾ ਸੀ। ਉਹ 19 ਵੀਂ ਸਦੀ ਦੀ ਪਰੂਸ਼ੀਅਨ ਹੋਸਟੈੱਸ ਰਾਹੇਲ ਵਾਰਨਹੇਜਨ ਨਾਲ ਵੱਡੀ ਇੱਕਰੂਪਤਾ ਮਹਿਸੂਸ ਕਰਦੀ ਸੀ ਜੋ ਜਰਮਨ ਸਭਿਆਚਾਰ ਵਿੱਚ ਆਤਮਸਾਤ ਕਰਨਾ ਬੇਹੱਦ ਚਾਹੁੰਦੀ ਸੀ, ਪਰ ਉਸਨੂੰ ਰੱਦ ਕਰ ਦਿੱਤਾ ਗਿਆ ਸੀ ਕਿਉਂਕਿ ਉਹ ਜਨਮ ਪੱਖੋਂ ਯਹੂਦੀ ਸੀ।  ਆਰੰਜ਼ ਨੇ ਬਾਅਦ ਵਿੱਚ ਵਰਨਹੇਗਨ ਬਾਰੇ ਕਿਹਾ ਸੀ ਕਿ ਉਹ "ਮੇਰੀ ਬਹੁਤ ਹੀ ਨੇੜਲੀ ਮਹਿਲਾ ਮਿੱਤਰ ਸੀ, ਬਦਕਿਸਮਤੀ ਨਾਲ ਅੱਜ ਤੋਂ ਇੱਕ ਸੌ ਸਾਲ ਹੁਣ ਮਰ ਮਰ ਚੁੱਕੀ ਸੀ।"

ਹਵਾਲੇ

ਸੂਚਨਾ

Tags:

ਮਦਦ:ਜਰਮਨ ਲਈ IPAਰਾਜਨੀਤਕ ਦਰਸ਼ਨ

🔥 Trending searches on Wiki ਪੰਜਾਬੀ:

ਦੇਸ਼ਪੂਰਨਮਾਸ਼ੀਆਦਿ ਗ੍ਰੰਥਗੁਰਮਤ ਕਾਵਿ ਦੇ ਭੱਟ ਕਵੀਗਰਾਮ ਦਿਉਤੇਤ੍ਰਿਜਨਕੀਰਤਪੁਰ ਸਾਹਿਬਉਦਾਰਵਾਦਐਸ਼ਲੇ ਬਲੂਭਾਰਤ ਦਾ ਚੋਣ ਕਮਿਸ਼ਨਮਾਝੀਸਿੱਠਣੀਆਂਮਾਸਕੋਕਿੱਸਾ ਕਾਵਿ ਦੇ ਛੰਦ ਪ੍ਰਬੰਧਸੰਤ ਸਿੰਘ ਸੇਖੋਂਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਊਧਮ ਸਿੰਘਭਾਸ਼ਾਅਡਵੈਂਚਰ ਟਾਈਮਅਰਸ਼ਦੀਪ ਸਿੰਘਕਰਤਾਰ ਸਿੰਘ ਸਰਾਭਾਪੰਜਾਬੀ ਸੂਫ਼ੀ ਕਾਵਿ ਦਾ ਇਤਿਹਾਸਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਹਲਦੀਪੰਜ ਕਕਾਰ2024 ਦੀਆਂ ਭਾਰਤੀ ਆਮ ਚੋਣਾਂਆਦਿ-ਧਰਮੀਮੋਹਿਨਜੋਦੜੋਰਾਣੀ ਲਕਸ਼ਮੀਬਾਈਲਾਭ ਸਿੰਘਹਰਜੀਤ ਬਰਾੜ ਬਾਜਾਖਾਨਾਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਖ਼ਾਨਾਬਦੋਸ਼ਏਸ਼ੀਆਪੰਜਾਬੀ ਬੁ਼ਝਾਰਤਪੰਜਾਬੀ ਰੀਤੀ ਰਿਵਾਜਮੁਹੰਮਦ ਗ਼ੌਰੀਅਰਜਨ ਢਿੱਲੋਂਵਾਰਤਕ ਕਵਿਤਾਮੰਜੀ (ਸਿੱਖ ਧਰਮ)ਲੈਸਬੀਅਨਭੰਗਾਣੀ ਦੀ ਜੰਗਅਰਸਤੂ ਦਾ ਅਨੁਕਰਨ ਸਿਧਾਂਤਵੀਅਤਨਾਮਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਅੰਮ੍ਰਿਤਸਰਅਨੰਦ ਸਾਹਿਬਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਪਰੀ ਕਥਾਆਨੰਦਪੁਰ ਸਾਹਿਬਖੀਰਾਮੋਬਾਈਲ ਫ਼ੋਨਮਨੋਵਿਸ਼ਲੇਸ਼ਣਵਾਦਮਹਾਨ ਕੋਸ਼ਗਿਆਨੀ ਦਿੱਤ ਸਿੰਘਰੇਖਾ ਚਿੱਤਰਸੁਕਰਾਤਕੇਂਦਰੀ ਸੈਕੰਡਰੀ ਸਿੱਖਿਆ ਬੋਰਡਗੁਰਮੀਤ ਕੌਰਔਰੰਗਜ਼ੇਬਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਪੀਲੂਕਾਫ਼ੀਤਾਜ ਮਹਿਲਇਕਾਂਗੀਔਰਤਾਂ ਦੇ ਹੱਕਦਲੀਪ ਕੌਰ ਟਿਵਾਣਾਕੁਲਵੰਤ ਸਿੰਘ ਵਿਰਕਲੋਕਧਾਰਾਕਬਾਇਲੀ ਸਭਿਆਚਾਰਖਡੂਰ ਸਾਹਿਬਸੋਹਿੰਦਰ ਸਿੰਘ ਵਣਜਾਰਾ ਬੇਦੀਕੈਲੀਫ਼ੋਰਨੀਆਨਾਵਲ🡆 More