ਹਿੰਸਾ

ਸੰਸਾਰ ਸਿਹਤ ਸੰਗਠਨ ਅਨੁਸਾਰ ਹਿੰਸਾ ਦੀ ਪਰਿਭਾਸ਼ਾ ਹੈ: ਜਾਣ ਬੁਝਕੇ ਸਰੀਰਕ ਤਾਕਤ ਜਾਂ ਧੱਕੇ-ਜ਼ੋਰ ਦੀ ਵਰਤੋਂ ਕਰਨ ਨੂੰ ਹਿੰਸਾ ਕਿਹਾ ਜਾਂਦਾ ਹੈ Iਇਹ ਧੱਕਾ-ਜ਼ੋਰੀ ਕਿਸੇ ਖ਼ਾਸ ਗਰੁੱਪ ਦੇ ਖਿਲਾਫ਼ ਵੀ ਹੋ ਸਕਦਾ ਹੈ, ਕਿਸੇ ਬਰਾਦਰੀ ਦੇ ਖਿਲਾਫ਼ ਵੀ ਹੋ ਸਕਦਾ ਹੈI ਇਹ ਧੱਕਾ-ਜ਼ੋਰੀ ਕਿਸੇ ਦੂਜੇ ਮਨੁੱਖ ਉਪਰ ਵੀ ਹੋ ਸਕਦੀ ਹੈ ਅਤੇ ਆਪਣੇ ਆਪ ਉਪਰ ਵੀ ਹੋ ਸਕਦੀ ਹੈI ਇਸ ਦੇ ਨਤੀਜੇ ਵਜੋਂ ਕਿਸੇ ਦੀ ਮੌਤ ਵੀ ਹੋ ਸਕਦੀ ਹੈ, ਕਿਸੇ ਨੂੰ ਸਰੀਰਕ ਨੁਕਸਾਨ ਪਹੁੰਚ ਸਕਦਾ ਹੈ, ਕਿਸੇ ਨੂੰ ਸੱਟ ਫੇਟ ਲਗ ਸਕਦੀ ਹੈ ਅਤੇ ਇਸੇ ਦੀ ਮਾਨਸਿਕਤਾ ਵੀ ਜ਼ਖਮੀ ਹੋ ਸਕਦੀ ਹੈI ਇਸ ਪਰਿਭਾਸ਼ਾ ਵਿੱਚ ਤਾਕਤ ਦੀ ਵਰਤੋਂ ਵਾਕੰਸ਼ ਜੋੜਨ ਨਾਲ ਹਿੰਸਾ ਦੇ ਰਵਾਇਤੀ ਅਰਥਾਂ ਦਾ ਵਿਸਤਾਰ ਕੀਤਾ ਗਿਆ ਹੈ।

ਹਿੰਸਾ
2004 ਵਿੱਚ ਸਰੀਰਕ ਹਿੰਸਾ ਨਾਲ ਪ੍ਰਤੀ 100,000 ਵਾਸੀ ਦੇ ਮਗਰ ਅਪੰਗਤਾ ਦੀ ਭੇਟ ਚੜ੍ਹੇ ਜੀਵਨ ਸਾਲਾਂ ਦੇ ਅਨੁਮਾਨ।

ਸੰਸਾਰ ਪੱਧਰ 'ਤੇ ਇਸ ਤਰ੍ਹਾਂ ਦੀ ਹਿੰਸਾ ਕਾਰਨ ਹਰ ਸਾਲ 15 ਲੱਖ ਲੋਕ ਆਪਣੀ ਜਾਨ ਗੁਆ ਬੈਠਦੇ ਹਨI ਜਿਨ੍ਹਾਂ ਵਿਚੋਂ 50 ਪ੍ਰਤੀਸ਼ਤ ਆਪਣੇ ਆਪ ਉਪਰ ਕੀਤੀ ਹਿੰਸਾ ਭਾਵ ਖੁਦਕੁਸ਼ੀ ਕਾਰਨ ਜਾਨ ਗੁਆਂਦੇ ਹਨ, 35 ਪ੍ਰਤੀਸ਼ਤ ਲੋਕ ਹੋਰਾਂ ਹਥੋਂ ਮਾਰੇ ਜਾਂਦੇ ਹਨ ਅਤੇ 12 ਪ੍ਰਤੀਸ਼ਤ ਲੋਕਾਂ ਦਾ ਜੀਵਨ ਯੁੱਧ ਜਾਂ ਹੋਰ ਤਰ੍ਹਾਂ ਦੇ ਦੰਗੇ ਫਸਾਦਾਂ ਦੀ ਭੇਟਾ ਚੜ੍ਹ ਜਾਂਦਾ ਹੈI

ਹਿੰਸਾ ਕਾਰਣ ਹੋਈ ਹਰ ਇੱਕ ਮੌਤ ਕਈ ਦਰਜਨ ਮਰੀਜਾਂ ਦੇ ਹਸਪਤਾਲ ਦਾਖਲ ਹੋਣ ਦਾ ਕਾਰਣ ਬੰਦੀ ਹੈ, ਸੈਕੜੇ ਲੋਕਾਂ ਨੂੰ ਹਸਪਤਾਲਾਂ ਦੇ ਐਮਰਜੈਂਸੀ ਵਾਰਡਾਂ ਵੱਲ ਭੱਜਣਾ ਪੈਂਦਾ ਹੈ, ਹਜ਼ਾਰਾਂ ਡਾਕਟਰਾਂ ਤੋਂ ਸਮਾਂ ਲੈਣਾ ਪੈਂਦਾ ਹੈI ਇਸ ਤੋਂ ਇਲਾਵਾ ਹਿੰਸਾ ਦੇ ਸ਼ਿਕਾਰ ਮਨੁੱਖ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਉਮਰ ਭਰ ਅਸਹਿ ਪੀੜਾ ਵੀ ਝੱਲਣੀ ਪੈਂਦੀ ਹੈ, ਉਸਦਾ ਸਮਾਜਿਕ ਅਤੇ ਆਰਥਿਕ ਵਿਕਾਸ ਲੀਹੋਂ ਉਤਰ ਜਾਂਦਾ ਹੈ।

ਹਵਾਲੇ

Tags:

ਸੰਸਾਰ ਸਿਹਤ ਸੰਗਠਨ

🔥 Trending searches on Wiki ਪੰਜਾਬੀ:

ਡਰੱਗਹਰਿਮੰਦਰ ਸਾਹਿਬਨਿਊਜ਼ੀਲੈਂਡਦਿੱਲੀਡੇਰਾ ਬਾਬਾ ਨਾਨਕਮਿਲਖਾ ਸਿੰਘਮਿਸਲਮੌਲਿਕ ਅਧਿਕਾਰਮਹਿੰਦਰ ਸਿੰਘ ਧੋਨੀਪੰਜਾਬ ਵਿੱਚ 2019 ਭਾਰਤ ਦੀਆਂ ਆਮ ਚੋਣਾਂਪਾਣੀ ਦੀ ਸੰਭਾਲਜੰਗਯਥਾਰਥਵਾਦ (ਸਾਹਿਤ)ਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਬਲਾਗਬੁਢਲਾਡਾ ਵਿਧਾਨ ਸਭਾ ਹਲਕਾਇਕਾਂਗੀਮੱਸਾ ਰੰਘੜਪਹਿਲੀ ਐਂਗਲੋ-ਸਿੱਖ ਜੰਗਲੋਹੜੀਤਾਰਾਸੇਰਤੁਰਕੀ ਕੌਫੀਸਾਕਾ ਨਨਕਾਣਾ ਸਾਹਿਬਕਰਤਾਰ ਸਿੰਘ ਦੁੱਗਲਪੰਜਾਬੀ ਵਾਰ ਕਾਵਿ ਦਾ ਇਤਿਹਾਸਵਿਕੀਫੁਲਕਾਰੀਗਿੱਦੜ ਸਿੰਗੀਵੇਦਲਾਇਬ੍ਰੇਰੀਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਮੜ੍ਹੀ ਦਾ ਦੀਵਾਜਮਰੌਦ ਦੀ ਲੜਾਈਸਾਮਾਜਕ ਮੀਡੀਆਬ੍ਰਹਮਾਸਿੱਖ ਧਰਮ ਦਾ ਇਤਿਹਾਸਡਾ. ਹਰਸ਼ਿੰਦਰ ਕੌਰਨਾਟਕ (ਥੀਏਟਰ)ਭਾਸ਼ਾਮਾਈ ਭਾਗੋਦਲ ਖ਼ਾਲਸਾ (ਸਿੱਖ ਫੌਜ)ਫ਼ਾਰਸੀ ਭਾਸ਼ਾਉਪਭਾਸ਼ਾਭਾਰਤ ਵਿੱਚ ਬੁਨਿਆਦੀ ਅਧਿਕਾਰਨਿਰਵੈਰ ਪੰਨੂਸੋਨਮ ਬਾਜਵਾਪੰਜਾਬਕਿਸ਼ਨ ਸਿੰਘਵਿਕੀਮੀਡੀਆ ਸੰਸਥਾਗ਼ਦਰ ਲਹਿਰਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਵਰ ਘਰਖ਼ਲੀਲ ਜਿਬਰਾਨਸਦਾਮ ਹੁਸੈਨਪਾਸ਼ਜਾਵਾ (ਪ੍ਰੋਗਰਾਮਿੰਗ ਭਾਸ਼ਾ)ਅਰਥ-ਵਿਗਿਆਨਮੱਕੀ ਦੀ ਰੋਟੀਪੰਚਾਇਤੀ ਰਾਜਭਾਈ ਗੁਰਦਾਸਜਾਮਨੀਗਿਆਨੀ ਗਿਆਨ ਸਿੰਘਪੁਰਖਵਾਚਕ ਪੜਨਾਂਵਭਾਰਤਭਾਰਤ ਦੀ ਸੰਵਿਧਾਨ ਸਭਾਅਭਾਜ ਸੰਖਿਆਜਨਮਸਾਖੀ ਅਤੇ ਸਾਖੀ ਪ੍ਰੰਪਰਾਨੀਲਕਮਲ ਪੁਰੀਊਠਭਾਰਤੀ ਪੁਲਿਸ ਸੇਵਾਵਾਂਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਮੁਲਤਾਨ ਦੀ ਲੜਾਈਮਿਆ ਖ਼ਲੀਫ਼ਾਸੋਹਣੀ ਮਹੀਂਵਾਲ🡆 More