ਹਰਪ੍ਰੀਤ ਸੰਧੂ

ਹਰਪ੍ਰੀਤ ਸੰਧੂ ਇੱਕ ਅਦਾਕਾਰ, ਫਿਲਮ ਨਿਰਦੇਸ਼ਕ, ਲੇਖਕ, ਸੰਗੀਤ ਨਿਰਦੇਸ਼ਕ, ਸੰਪਾਦਕ ਅਤੇ ਕਵੀ ਹੈ। ਹਰਪ੍ਰੀਤ ਦੀ ਸਭ ਤੋਂ ਪਹਿਲੀ ਪੰਜਾਬੀ ਫ਼ਿਲਮ ਵਰਕ ਵੇਦਰ ਵਾਈਫ ਸੀ ਜੋ ਪਹਿਲੀ ਕੈਨੇਡੀਅਨ ਪੰਜਾਬੀ ਫ਼ਿਲਮ ਵਜੋਂ ਜਾਣੀ ਜਾਂਦੀ ਹੈ।

ਹਰਪ੍ਰੀਤ ਸੰਧੂ
ਹਰਪ੍ਰੀਤ ਸੰਧੂ
2015 ਵਿੱਚ ਸੰਧੂ
ਜਨਮ (1979-01-08) 8 ਜਨਵਰੀ 1979 (ਉਮਰ 45)
ਰਾਸ਼ਟਰੀਅਤਾਹਰਪ੍ਰੀਤ ਸੰਧੂ ਭਾਰਤ
ਨਾਗਰਿਕਤਾਹਰਪ੍ਰੀਤ ਸੰਧੂ ਕੈਨੇਡਾ
ਪੇਸ਼ਾਅਦਾਕਾਰ, ਨਿਰਦੇਸ਼ਕ, producer, ਲੇਖਕ, ਸੰਗੀਤਕਾਰ
ਸਰਗਰਮੀ ਦੇ ਸਾਲ2009–ਵਰਤਮਾਨ
ਕੱਦ5 ft 11 in (1.80 m)[ਹਵਾਲਾ ਲੋੜੀਂਦਾ]
ਪੁਰਸਕਾਰ25 ਉੱਘੇ ਕੈਨੇਡੀਅਨ ਆਵਾਸੀਆਂ ਦੁਆਰਾ 2015 ਦੇ ਨੈਸ਼ਨਲ ਅਵਾਰਡ ਲਈ ਨਾਮਜ਼ਦ
2015 ਚੋਣਵੇਂ ਉਮੀਦਵਾਰਾਂ ਦੀ ਸੂਚੀ 87ਵਾਂ ਅਕੈਡਮੀ ਅਵਾਰਡਜ਼
ਵੈੱਬਸਾਈਟਅਧਿਕਾਰਿਤ ਵੈੱਬਸਾਈਟ
ਦਸਤਖ਼ਤ
ਹਰਪ੍ਰੀਤ ਸੰਧੂ

ਨਿੱਜੀ ਜੀਵਨ

ਹਰਪ੍ਰੀਤ ਦਾ ਜਨਮ 8 ਜਨਵਰੀ, 1979 ਨੂੰ ਰੁੜਕਾ ਕਲਾਂ, ਪੰਜਾਬ ਵਿੱਖੇ ਹੋਇਆ ਅਤੇ ਇਸਨੇ ਆਪਣੀ ਜ਼ਿੰਦਗੀ ਮੁੱਢਲੇ ਕੁਝ ਸਾਲ ਪਿੰਡ ਵਿੱਚ ਬੀਤਾਏ। ਸੰਧੂ ਨੇ ਆਪਣੀ ਗਰੈਜੂਏਸ਼ਨ ਖ਼ਾਲਸਾ ਕਾਲਜ, ਅੰਮ੍ਰਿਤਸਰ ਤੋਂ ਪੂਰੀ ਕੀਤੀ। ਸੰਧੂ ਨੇ ਵੈਨਕੂਵਰ ਵਿੱਚ ਹਾਲੀਵੁਡ ਅਦਾਕਾਰਾ ਡੇਬਰਾ ਪੋਡੋਵਸਕੀ ਤੋਂ ਟ੍ਰੇਨਿੰਗ ਪ੍ਰਾਪਤ ਕੀਤੀ।

ਪੇਸ਼ਾਵਰ ਕਾਰਜ

ਸੰਧੂ ਇੱਕ ਅਦਾਕਾਰ ਅਤੇ ਫਿਲਮ ਨਿਰਮਾਤਾ ਹੈ। ਇਸਨੇ ਆਪਣੀ ਪੰਜਾਬੀ ਫ਼ਿਲਮ 2014 ਵਿੱਚ ਵਰਕ ਵੇਦਰ ਵਾਈਫ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਸੰਧੂ ਅਲਕਾ ਯਾਗਨਿਕ ਦੇ ਨਾਲ ਵੀ ਕੰਮ ਕਰ ਚੁੱਕਿਆ ਹੈ। ਸੰਧੂ ਨੇ ਭਾਰਤੀ ਅਤੇ ਅੰਤਰਰਾਸ਼ਟਰੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ।

ਅਵਾਰਡ

  • ਜੁਦਾਈਆਂ (2011) -ਲਾਸ ਐਂਜਲਸ ਫ਼ਿਲਮ ਅਵਾਰਡਜ਼
  • ਜੁਦਾਈਆਂ (2011)- ਟਰਾਂਟੋ ਇੰਡੀਪੈਨਡੇਨਸ ਫ਼ਿਲਮ ਫੈਸਟੀਵਲ ਅਵਾਰਡ
  • ਜੁਦਾਈਆਂ (2011)- ਲਾਸ ਐਂਜਲਸ ਰੀਲ ਫ਼ਿਲਮ ਫੈਸਟੀਵਲ ਅਵਾਰਡ

ਹਵਾਲੇ

Tags:

ਹਰਪ੍ਰੀਤ ਸੰਧੂ ਨਿੱਜੀ ਜੀਵਨਹਰਪ੍ਰੀਤ ਸੰਧੂ ਪੇਸ਼ਾਵਰ ਕਾਰਜਹਰਪ੍ਰੀਤ ਸੰਧੂ ਅਵਾਰਡਹਰਪ੍ਰੀਤ ਸੰਧੂ ਹਵਾਲੇਹਰਪ੍ਰੀਤ ਸੰਧੂ

🔥 Trending searches on Wiki ਪੰਜਾਬੀ:

ਕਬੀਰਲੁਧਿਆਣਾ (ਲੋਕ ਸਭਾ ਚੋਣ-ਹਲਕਾ)ਹਾੜੀ ਦੀ ਫ਼ਸਲਕੁਲਵੰਤ ਸਿੰਘ ਵਿਰਕਫ਼ਾਜ਼ਿਲਕਾਪੰਜਾਬੀ ਚਿੱਤਰਕਾਰੀ2021 ਸੰਯੁਕਤ ਰਾਸ਼ਟਰ ਵਾਤਾਵਰਣ ਬਦਲਾਅ ਕਾਨਫਰੰਸਪੂਰਨ ਭਗਤਭਾਰਤ ਦੀ ਸੰਵਿਧਾਨ ਸਭਾਯੋਨੀਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਲੋਕ ਸਾਹਿਤਵਿਕਾਸਵਾਦਨੂਰ-ਸੁਲਤਾਨਨਾਨਕਮੱਤਾਈਸ਼ਵਰ ਚੰਦਰ ਨੰਦਾਸਾਉਣੀ ਦੀ ਫ਼ਸਲਪੰਜਾਬੀ ਅਖ਼ਬਾਰ੧੭ ਮਈਪੰਜਾਬੀ ਰੀਤੀ ਰਿਵਾਜ6 ਜੁਲਾਈਪੰਜਾਬ ਦੀ ਰਾਜਨੀਤੀਯੂਟਿਊਬਮੁਗ਼ਲਦਾਰ ਅਸ ਸਲਾਮਜ਼ਮਈਗੁਰਦਾਸਪੇਨਗੁਰੂ ਅਮਰਦਾਸਰਾਜਹੀਣਤਾਸ਼ਿੰਗਾਰ ਰਸ੨੧ ਦਸੰਬਰਐਮਨੈਸਟੀ ਇੰਟਰਨੈਸ਼ਨਲਗੌਤਮ ਬੁੱਧਵਿਰਾਟ ਕੋਹਲੀਜੰਗਸੰਯੁਕਤ ਰਾਜ ਦਾ ਰਾਸ਼ਟਰਪਤੀਉਕਾਈ ਡੈਮਸੀ. ਰਾਜਾਗੋਪਾਲਚਾਰੀ18ਵੀਂ ਸਦੀਸੇਂਟ ਲੂਸੀਆਰੋਮਧਰਤੀਕਾਵਿ ਸ਼ਾਸਤਰਸਵੈ-ਜੀਵਨੀਕੰਪਿਊਟਰਸੂਰਜਕੈਥੋਲਿਕ ਗਿਰਜਾਘਰ22 ਸਤੰਬਰਅਮਰੀਕਾ (ਮਹਾਂ-ਮਹਾਂਦੀਪ)ਕੋਸਤਾ ਰੀਕਾਮਹਿਮੂਦ ਗਜ਼ਨਵੀਸ੍ਰੀ ਚੰਦਹਿੰਦੀ ਭਾਸ਼ਾਲੋਕ ਮੇਲੇਨਾਨਕ ਸਿੰਘਪੂਰਬੀ ਤਿਮੋਰ ਵਿਚ ਧਰਮਮਿਆ ਖ਼ਲੀਫ਼ਾਵਿਸਾਖੀਹੀਰ ਵਾਰਿਸ ਸ਼ਾਹਡਵਾਈਟ ਡੇਵਿਡ ਆਈਜ਼ਨਹਾਵਰਬੀ.ਬੀ.ਸੀ.ਸਰਪੰਚਐੱਸਪੇਰਾਂਤੋ ਵਿਕੀਪੀਡਿਆਸ਼ਾਹਰੁਖ਼ ਖ਼ਾਨਬੌਸਟਨਜੈਵਿਕ ਖੇਤੀਮਾਂ ਬੋਲੀਖ਼ਾਲਸਾਰੂਟ ਨਾਮਸਵਰਾਂ ਤੇ ਡਿਸਟ੍ਰਿਬਯੂਟਿਡ ਡੇਨੀਅਲ-ਆਫ-ਸਰਵਿਸ ਹਮਲੇਭਗਵੰਤ ਮਾਨਲੁਧਿਆਣਾਸੂਫ਼ੀ ਕਾਵਿ ਦਾ ਇਤਿਹਾਸਖੇਡਕ੍ਰਿਕਟ🡆 More