ਹਰਪ੍ਰੀਤ ਕੌਰ (ਜਨਮ 16 ਜੁਲਾਈ 1981) ਪੰਜਾਬੀ ਕਵਿਤਰੀ ਹੈ। ਮੋਹਨਜੀਤ ਦੇ ਸ਼ਬਦਾਂ ਵਿੱਚ,ਉਹਦੀ ਕਵਿਤਾ ਵਿੱਚ ਸੂਝ ਅਤੇ ਭਾਵ ਦਾ ਮੇਲ ਥਾਂ-ਥਾਂ ਮਿਲਦਾ ਹੈ। ਉਸ ਨੇ ਛੋਟੀਆਂ ਪਰ ਮੁੱਲਵਾਨ ਕਵਿਤਾਵਾਂ ਲਿਖੀਆਂ ਹਨ। ਹਰਪ੍ਰੀਤ ਦੀਆਂ ਕਵਿਤਾਵਾਂ ਵਿੱਚ ਕਿਤੇ ਵੀ ਬੁਣਤੀ ਦੀ ਗੁੰਝਲ ਨਹੀਂ। ਸਹਿਜ ਸਰਲ ਸ਼ਬਦਾਂ ਵਿੱਚ ਉਹ ਅਰਥਵਾਨ ਕਾਵਿ-ਭਾਸ਼ਾ ਸਿਰਜਦੀ ਹੈ। ਹਥਲੀਆਂ ਕਵਿਤਾਵਾਂ ਉਹਦੀ ਕਾਵਿ-ਸੂਝ ਦਾ ਪ੍ਰਮਾਣ ਹਨ।
ਮੋਹਨਜੀਤ">ਮੋਹਨਜੀਤ ਦੇ ਸ਼ਬਦਾਂ ਵਿੱਚ,"ਉਹਦੀ ਕਵਿਤਾ ਵਿੱਚ ਸੂਝ ਅਤੇ ਭਾਵ ਦਾ ਮੇਲ ਥਾਂ-ਥਾਂ ਮਿਲਦਾ ਹੈ। ਉਸ ਨੇ ਛੋਟੀਆਂ ਪਰ ਮੁੱਲਵਾਨ ਕਵਿਤਾਵਾਂ ਲਿਖੀਆਂ ਹਨ। ਹਰਪ੍ਰੀਤ ਦੀਆਂ ਕਵਿਤਾਵਾਂ ਵਿੱਚ ਕਿਤੇ ਵੀ ਬੁਣਤੀ ਦੀ ਗੁੰਝਲ ਨਹੀਂ। ਸਹਿਜ ਸਰਲ ਸ਼ਬਦਾਂ ਵਿੱਚ ਉਹ ਅਰਥਵਾਨ ਕਾਵਿ-ਭਾਸ਼ਾ ਸਿਰਜਦੀ ਹੈ। ਹਥਲੀਆਂ ਕਵਿਤਾਵਾਂ ਉਹਦੀ ਕਾਵਿ-ਸੂਝ ਦਾ ਪ੍ਰਮਾਣ ਹਨ।"
ਹਰਪ੍ਰੀਤ ਕੌਰ | |
---|---|
ਜਨਮ | ਸ਼ਰੀਗੰਗਾਨਗਰ, ਰਾਜਸਥਾਨ, ਭਾਰਤ | 16 ਜੁਲਾਈ 1981
ਭਾਸ਼ਾ | ਹਿੰਦੀ, ਪੰਜਾਬੀ, ਰਾਜਸਥਾਨੀ |
ਰਾਸ਼ਟਰੀਅਤਾ | ਭਾਰਤੀ |
ਸ਼ੈਲੀ | ਕਵਿਤਾ |
ਵਿਸ਼ਾ | ਨਾਰੀ ਮਾਨਸਕਿਤਾ |
This article uses material from the Wikipedia ਪੰਜਾਬੀ article ਹਰਪ੍ਰੀਤ ਕੌਰ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.