ਹਨੋਈ

ਹਨੋਈ (Hà Nội), ਵੀਅਤਨਾਮ ਦੀ ਰਾਜਧਾਨੀ ਅਤੇ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ੨੦੦੯ ਵਿੱਚ ਇਸਦੀ ਅਬਾਦੀ ਸ਼ਹਿਰੀ ਜ਼ਿਲ੍ਹਿਆਂ ਲਈ ੨੬ ਲੱਖ ਅਤੇ ਮਹਾਂਨਗਰੀ ਹੱਦ ਵਿੱਚ ੬੫ ਲੱਖ ਸੀ। ੧੦੧੦ ਤੋਂ ੧੮੦੨ ਤੱਕ ਇਹ ਵੀਅਤਨਾਮ ਦਾ ਇੱਕ ਪ੍ਰਮੁੱਖ ਰਾਜਨੀਤਕ ਕੇਂਦਰ ਰਿਹਾ। ਨਗੁਏਨ ਸਾਮਰਾਜ ਦੇ ਸਮੇਂ (੧੮੦੨-੧੯੪੫) ਵੀਅਤਨਾਮ ਦੀ ਸ਼ਾਹੀ ਰਾਜਧਾਨੀ ਹੂਏ ਨੇ ਇਸਨੂੰ ਮਾਤ ਪਾ ਦਿੱਤੀ ਸੀ ਪਰ ੧੯੦੨ ਤੋਂ ੧੯੫੪ ਤੱਕ ਇਹ ਫ਼ਰਾਂਸੀਸੀ ਹਿੰਦਚੀਨ ਦੀ ਰਾਜਧਾਨੀ ਬਣੀ ਰਹੀ। ੧੯੫੪ ਤੋਂ ੧੯੭੬ ਤੱਕ ਇਹ ਉੱਤਰੀ ਵੀਅਤਨਾਮ ਦੀ ਰਾਜਧਾਨੀ ਸੀ ਅਤੇ ੧੯੭੬ ਵਿੱਚ ਇਹ ਵੀਅਤਨਾਮ ਯੁੱਧ ਵਿੱਚ ਉੱਤਰ ਦੀ ਜਿੱਤ ਮਗਰੋਂ ਮੁੜ-ਇਕੱਤਰਤ ਹੋ ਕੇ ਬਣੇ ਵੀਅਤਨਾਮ ਦੀ ਰਾਜਧਾਨੀ ਬਣ ਗਈ।

ਹਨੋਈ
Boroughsਹਨੋਈਆਈ
ਸਮਾਂ ਖੇਤਰਯੂਟੀਸੀ+7

ਹਵਾਲੇ

Tags:

ਵੀਅਤਨਾਮ

🔥 Trending searches on Wiki ਪੰਜਾਬੀ:

ਫੁੱਟ (ਇਕਾਈ)ਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਪਾਚਨਪੱਤਰਕਾਰੀਸੰਤ ਸਿੰਘ ਸੇਖੋਂਕੁਲਵੰਤ ਸਿੰਘ ਵਿਰਕਅਤਰ ਸਿੰਘਨਗਾਰਾਜੀਵਨੀਚਰਖ਼ਾਸਭਿਆਚਾਰੀਕਰਨਭੋਤਨਾਭਾਰਤੀ ਪੰਜਾਬੀ ਨਾਟਕਅਨੰਦ ਸਾਹਿਬਖੇਤੀਬਾੜੀਸਲਮਡੌਗ ਮਿਲੇਨੀਅਰਟੈਲੀਵਿਜ਼ਨਨਾਂਵ ਵਾਕੰਸ਼ਪ੍ਰੀਨਿਤੀ ਚੋਪੜਾਮਦਰ ਟਰੇਸਾਸਿੱਖਿਆਜੱਟਮਨੁੱਖੀ ਦਿਮਾਗਭਾਰਤ ਦੀ ਸੁਪਰੀਮ ਕੋਰਟਰਾਜਾ ਸਲਵਾਨਪੰਜਾਬੀ ਵਾਰ ਕਾਵਿ ਦਾ ਇਤਿਹਾਸਕੀਰਤਪੁਰ ਸਾਹਿਬਤਾਰਾਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾਸਕੂਲ ਲਾਇਬ੍ਰੇਰੀਵੈੱਬਸਾਈਟਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਸ੍ਰੀ ਮੁਕਤਸਰ ਸਾਹਿਬਪਲਾਸੀ ਦੀ ਲੜਾਈਧੁਨੀ ਵਿਉਂਤਨੀਰਜ ਚੋਪੜਾਭਾਬੀ ਮੈਨਾ (ਕਹਾਣੀ ਸੰਗ੍ਰਿਹ)ਚਾਬੀਆਂ ਦਾ ਮੋਰਚਾਪੂਰਨ ਭਗਤਭੱਟਾਂ ਦੇ ਸਵੱਈਏਇੰਗਲੈਂਡਵਾਲੀਬਾਲਮੇਰਾ ਦਾਗ਼ਿਸਤਾਨਮਾਨਸਾ ਜ਼ਿਲ੍ਹੇ ਦੇ ਪਿੰਡਾਂ ਦੀ ਸੂਚੀਸਤਿ ਸ੍ਰੀ ਅਕਾਲਪੰਜਾਬੀ ਸੱਭਿਆਚਾਰਸ਼ਾਹ ਹੁਸੈਨਸੂਰਜ ਮੰਡਲਸੁਖਮਨੀ ਸਾਹਿਬਪੂਰਨ ਸਿੰਘਜੰਗਸਲਮਾਨ ਖਾਨਹਾੜੀ ਦੀ ਫ਼ਸਲਵਾਹਿਗੁਰੂਅਮਰ ਸਿੰਘ ਚਮਕੀਲਾਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਖੜਤਾਲਪੰਜਾਬ ਡਿਜੀਟਲ ਲਾਇਬ੍ਰੇਰੀਅੰਮ੍ਰਿਤ ਵੇਲਾਅਨੁਵਾਦਜੁਗਨੀਹਰਿਮੰਦਰ ਸਾਹਿਬਰਾਗ ਧਨਾਸਰੀਪੰਜਾਬੀ ਕਹਾਣੀਗੁਰਦੁਆਰਾ ਬੰਗਲਾ ਸਾਹਿਬਅੰਜੀਰਚੰਡੀ ਦੀ ਵਾਰਕਰਮਜੀਤ ਕੁੱਸਾਸ਼ਾਹ ਜਹਾਨਰਾਜਾ ਪੋਰਸਸਪੂਤਨਿਕ-1ਪੜਨਾਂਵਆਧੁਨਿਕ ਪੰਜਾਬੀ ਕਵਿਤਾਮਾਰਕ ਜ਼ੁਕਰਬਰਗਨਿਰਵੈਰ ਪੰਨੂਬਿਰਤਾਂਤ-ਸ਼ਾਸਤਰਮਾਲਵਾ (ਪੰਜਾਬ)🡆 More