ਸੰਗਰੂਰ ਜ਼ਿਲ੍ਹਾ: ਪੰਜਾਬ, ਭਾਰਤ ਦਾ ਜ਼ਿਲ੍ਹਾ

ਸੰਗਰੂਰ ਜ਼ਿਲ੍ਹਾ ਪੰਜਾਬ ਦਾ ਇੱਕ ਜ਼ਿਲ੍ਹਾ ਹੈ। ਇਸ ਵਿੱਚ ਧੂਰੀ, ਲਹਿਰਾਗਾਗਾ, 23ਵਾਂ ਜਿਲ੍ਹਾ ਪੰਜਾਬ ਦਾ ਮਲੇਰਕੋਟਲਾ, ਸੰਗਰੂਰ ਅਤੇ ਸੁਨਾਮ ਸ਼ਹਿਰ ਹਨ। ਇਹਨਾਂ ਤੋਂ ਬਿਨਾਂ ਇਸ ਵਿੱਚ ਅਹਿਮਦਗੜ੍ਹ, ਅਮਰਗੜ੍ਹ, ਭਵਾਨੀਗੜ੍ਹ, ਦਿੜ੍ਹਬਾ, ਖਨੌਰੀ, ਲੌਂਗੋਵਾਲ ਅਤੇ ਮੂਨਕ ਸ਼ਹਿਰ ਵੀ ਸ਼ਾਮਿਲ ਹਨ। ਬਰਨਾਲਾ ਪਹਿਲਾਂ ਸੰਗਰੂਰ ਜ਼ਿਲ੍ਹੇ ਦਾ ਹੀ ਹਿੱਸਾ ਸੀ, ਪਰ ਹੁਣ ਬਰਨਾਲਾ ਵੀ ਇੱਕ ਜ਼ਿਲ੍ਹਾ ਹੈ ਪਰ ਲੋਕ ਸਭਾ ਪੱਧਰ ਤੇ ਅੱਜ ਵੀ ਜ਼ਿਲ੍ਹਾ ਸੰਗਰੂਰ ਹੀ ਹੈ।

ਸੰਗਰੂਰ ਜ਼ਿਲ੍ਹਾ
Location of ਸੰਗਰੂਰ ਜ਼ਿਲ੍ਹਾ
ਗੁਣਕ: 30°14′N 75°50′E / 30.23°N 75.83°E / 30.23; 75.83
ਦੇਸ਼ਸੰਗਰੂਰ ਜ਼ਿਲ੍ਹਾ: ਪੰਜਾਬ, ਭਾਰਤ ਦਾ ਜ਼ਿਲ੍ਹਾ India
ਸੂਬਾਪੰਜਾਬ
Headquartersਸੰਗਰੂਰ
ਖੇਤਰ
 • ਕੁੱਲ3,685 km2 (1,423 sq mi)
ਉੱਚਾਈ
232 m (761 ft)
ਆਬਾਦੀ
 (2011)
 • ਕੁੱਲ16,55,169
 • ਘਣਤਾ450/km2 (1,200/sq mi)
ਭਾਸ਼ਾ
 • ਦਫਤਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਪਿੰਨ
148001
Telephone code01672
ਵੈੱਬਸਾਈਟsangrur.nic.in

ਹਵਾਲੇ

Tags:

ਅਮਰਗੜ੍ਹਅਹਿਮਦਗੜ੍ਹਖਨੌਰੀਜ਼ਿਲ੍ਹਾਦਿੜ੍ਹਬਾਧੂਰੀਪੰਜਾਬਭਵਾਨੀਗੜ੍ਹਮਲੇਰਕੋਟਲਾਮੂਨਕਲਹਿਰਾਗਾਗਾਲੌਂਗੋਵਾਲਸੁਨਾਮਸੰਗਰੂਰ

🔥 Trending searches on Wiki ਪੰਜਾਬੀ:

ਪੰਜਾਬੀ ਧੁਨੀਵਿਉਂਤਪਿੰਡਲੱਖਾ ਸਿਧਾਣਾਮਾਂ ਬੋਲੀਨਵਤੇਜ ਸਿੰਘ ਪ੍ਰੀਤਲੜੀਮਸੰਦਯਥਾਰਥਵਾਦ (ਸਾਹਿਤ)ਅੱਡੀ ਛੜੱਪਾਸੁਖਵਿੰਦਰ ਅੰਮ੍ਰਿਤਸਕੂਲਫਗਵਾੜਾਗ਼ੁਲਾਮ ਫ਼ਰੀਦਰਬਿੰਦਰਨਾਥ ਟੈਗੋਰਅੰਮ੍ਰਿਤਾ ਪ੍ਰੀਤਮਗੁਰਦੁਆਰਾ ਬਾਓਲੀ ਸਾਹਿਬਪੰਜਾਬੀ ਤਿਓਹਾਰਕੋਟ ਸੇਖੋਂਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਨਾਟੋਵਰਿਆਮ ਸਿੰਘ ਸੰਧੂਪਾਣੀਰਾਜ ਸਭਾਟਕਸਾਲੀ ਭਾਸ਼ਾਪਦਮਾਸਨਝੋਨਾਤਰਨ ਤਾਰਨ ਸਾਹਿਬਗੁਰਦੁਆਰਾ ਅੜੀਸਰ ਸਾਹਿਬਮੁਹੰਮਦ ਗ਼ੌਰੀਅੰਤਰਰਾਸ਼ਟਰੀ ਮਹਿਲਾ ਦਿਵਸਦਾਣਾ ਪਾਣੀਵਿਸਾਖੀਭਾਰਤ ਦੀ ਸੁਪਰੀਮ ਕੋਰਟਜ਼ੋਮਾਟੋਬਾਬਾ ਬੁੱਢਾ ਜੀਜਰਨੈਲ ਸਿੰਘ ਭਿੰਡਰਾਂਵਾਲੇਨਜ਼ਮਸਫ਼ਰਨਾਮੇ ਦਾ ਇਤਿਹਾਸਸਿੱਖ ਧਰਮ ਦਾ ਇਤਿਹਾਸਤਰਾਇਣ ਦੀ ਦੂਜੀ ਲੜਾਈਅੰਗਰੇਜ਼ੀ ਬੋਲੀਜੰਗਕਣਕ ਦੀ ਬੱਲੀਯੋਗਾਸਣਕਲਾਸ਼ੁਭਮਨ ਗਿੱਲਸੁਭਾਸ਼ ਚੰਦਰ ਬੋਸਮਜ਼੍ਹਬੀ ਸਿੱਖਘੋੜਾਪੰਜਾਬੀ ਬੁਝਾਰਤਾਂਦਮਦਮੀ ਟਕਸਾਲਭਾਈ ਮਰਦਾਨਾਸਿੰਧੂ ਘਾਟੀ ਸੱਭਿਅਤਾਜਾਤਮਨੁੱਖਲੋਕਰਾਜਅਜਮੇਰ ਸਿੰਘ ਔਲਖਰਾਸ਼ਟਰੀ ਪੰਚਾਇਤੀ ਰਾਜ ਦਿਵਸਵਿਅੰਜਨਪੰਜਾਬ ਵਿਧਾਨ ਸਭਾਗੁਰੂ ਰਾਮਦਾਸਸਾਰਾਗੜ੍ਹੀ ਦੀ ਲੜਾਈਸੰਯੁਕਤ ਰਾਸ਼ਟਰਕਾਰੋਬਾਰਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਵੀਡੀਓਪੋਹਾਨਿੱਜੀ ਕੰਪਿਊਟਰਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਦਲ ਖ਼ਾਲਸਾਸਿੱਖ ਗੁਰੂਦੁਰਗਾ ਪੂਜਾਅਸਾਮਦੂਜੀ ਸੰਸਾਰ ਜੰਗਸਾਹਿਬਜ਼ਾਦਾ ਜੁਝਾਰ ਸਿੰਘਜੇਠ🡆 More