ਸੈਰਿਲ ਰੈੱਡਕਲਿਫ

ਸੈਰਿਲ ਰੈੱਡਕਲਿਫ (ਅੰਗਰੇਜ਼ੀ: Cyril Radcliffe; 30 ਮਾਰਚ 1899 - 1 ਅਪਰੈਲ 1977) ਇੱਕ ਬਰਤਾਨਵੀ ਵਕੀਲ ਅਤੇ ਕਾਨੂੰਨਦਾਨ ਸੀ ਜਿਸਨੂੰ ਭਾਰਤ ਦੀ ਵੰਡ ਲਈ ਨਿਯੁਕਤ ਕੀਤੇ ਗਏ ਹੱਦਬੰਦੀ ਕਮਿਸ਼ਨ ਦਾ ਚੇਅਰਮੈਨ ਥਾਪਿਆ ਗਿਆ ਸੀ।

ਦ ਰਾਈਟ ਆਨਰੇਬਲ

ਦ ਵਿਸਕਾਊਂਟ ਰੈੱਡਕਲਿਫ
Lord of Appeal in Ordinary
ਦਫ਼ਤਰ ਵਿੱਚ
1949–1964
ਨਿੱਜੀ ਜਾਣਕਾਰੀ
ਜਨਮ30 ਮਾਰਚ 1899
Llanychan, Denbighshire, Wales
ਮੌਤ1 ਅਪਰੈਲ 1977
ਕੌਮੀਅਤਬਰਤਾਨਵੀ
ਜੀਵਨ ਸਾਥੀHon. Antonia Mary Roby Benson
ਅਲਮਾ ਮਾਤਰਆਕਸਫੋਰਡ ਯੂਨੀਵਰਸਿਟੀ

ਭਾਰਤ ਹੱਦਬੰਦੀ ਕਮੇਟੀ

ਰੈੱਡਕਲਿਫ ਭਾਰਤੀ ਸੁਤੰਤਰਤਾ ਐਕਟ ਪਾਸ ਕਰਨ ਤੋਂ ਬਾਅਦ ਬਣਾਈ ਗਈ ਹੱਦਬੰਦੀ ਕਮੇਟੀ ਦਾ ਚੇਅਰਮੈਨ ਸੀ। ਭਾਰਤ ਅਤੇ ਪਾਕਿਸਤਾਨ ਦੀਆਂ ਹੱਦਾਂ ਬਣਾਉਣ ਦਾ ਕੰਮ ਰੈੱਡਕਲਿਫ ਨੂੰ ਦਿੱਤਾ ਗਿਆ ਅਤੇ ਇਹ ਹੱਦਾਂ ਇਸ ਤਰ੍ਹਾਂ ਬਣਾਉਣੀਆਂ ਸੀ ਕਿ ਹਿੰਦੂ-ਸਿੱਖਾਂ ਦੀ ਬਹੁਗਿਣਤੀ ਭਾਰਤ ਵਿੱਚ ਹੋਵੇ ਅਤੇ ਮੁਸਲਮਾਨਾਂ ਦੀ ਬਹੁਗਿਣਤੀ ਪਾਕਿਸਤਾਨ ਵਿੱਚ ਹੋਵੇ। ਰੈੱਡਕਲਿਫ ਨੇ ਆਪਣੇ ਦੁਆਰਾ ਬਣਾਇਆ ਨਕਸ਼ਾ 9 ਅਗਸਤ 1947 ਨੂੰ ਜਮ੍ਹਾਂ ਕਰਵਾਇਆ। ਇਹਨਾਂ ਹੱਦਾਂ ਦਾ ਐਲਾਨ 14 ਅਗਸਤ 1947 ਨੂੰ ਕੀਤਾ ਗਿਆ ਜੋ ਕਿ ਪਾਕਿਸਤਾਨ ਦਾ ਆਜ਼ਾਦੀ ਦਿਵਸ ਬਣਿਆ।

Tags:

ਅੰਗਰੇਜ਼ੀਭਾਰਤ ਦੀ ਵੰਡ

🔥 Trending searches on Wiki ਪੰਜਾਬੀ:

ਨਿਕੋਟੀਨਸ਼ਰੀਂਹਮੌੜਾਂਸਤਿੰਦਰ ਸਰਤਾਜਗੁਰਮਤਿ ਕਾਵਿ ਦਾ ਇਤਿਹਾਸਸੁਸ਼ਮਿਤਾ ਸੇਨਭੰਗਾਣੀ ਦੀ ਜੰਗਪੰਜਾਬੀ ਲੋਕ ਗੀਤਗੁਰੂ ਨਾਨਕਗਿੱਦੜ ਸਿੰਗੀਮਨੋਜ ਪਾਂਡੇਸੂਰਸੁਭਾਸ਼ ਚੰਦਰ ਬੋਸਅੰਗਰੇਜ਼ੀ ਬੋਲੀਕਣਕਸਿੱਖੀਸੰਤ ਅਤਰ ਸਿੰਘਲੇਖਕਇਕਾਂਗੀਭਗਤ ਰਵਿਦਾਸਪੁਰਖਵਾਚਕ ਪੜਨਾਂਵਊਧਮ ਸਿੰਘਸਚਿਨ ਤੇਂਦੁਲਕਰਭਾਈ ਗੁਰਦਾਸ ਦੀਆਂ ਵਾਰਾਂਸੁਜਾਨ ਸਿੰਘਕਰਤਾਰ ਸਿੰਘ ਸਰਾਭਾਪੋਪਪੰਜਾਬੀ ਆਲੋਚਨਾਸ਼੍ਰੀ ਗੁਰੂ ਰਾਮਦਾਸ ਜੀ ਨਿਵਾਸਯੂਨਾਈਟਡ ਕਿੰਗਡਮਭਗਤੀ ਲਹਿਰਅੰਬਾਲਾਮੱਧ ਪ੍ਰਦੇਸ਼ਅਭਾਜ ਸੰਖਿਆਅਕਾਲੀ ਫੂਲਾ ਸਿੰਘਸਿੱਖ ਗੁਰੂਸਰੀਰਕ ਕਸਰਤਗਰਭਪਾਤਖ਼ਾਲਸਾਫ਼ਿਰੋਜ਼ਪੁਰਭਾਈ ਮਨੀ ਸਿੰਘਪਾਣੀਪਤ ਦੀ ਤੀਜੀ ਲੜਾਈਕਾਵਿ ਸ਼ਾਸਤਰਬਾਬਾ ਬੁੱਢਾ ਜੀਸਾਹਿਬਜ਼ਾਦਾ ਅਜੀਤ ਸਿੰਘਅਨੰਦ ਸਾਹਿਬਸਾਹਿਤ ਅਕਾਦਮੀ ਇਨਾਮਲੋਕ ਸਭਾਚੀਨਵਾਹਿਗੁਰੂਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਮਹਾਰਾਜਾ ਭੁਪਿੰਦਰ ਸਿੰਘਵੱਡਾ ਘੱਲੂਘਾਰਾਜੱਟਪੰਜਾਬੀ ਲੋਕ ਸਾਹਿਤਬੈਂਕਇੰਦਰਾ ਗਾਂਧੀਸੰਗਰੂਰ ਜ਼ਿਲ੍ਹਾਬਾਬਾ ਫ਼ਰੀਦਹਿਮਾਲਿਆਲੋਕ ਸਭਾ ਹਲਕਿਆਂ ਦੀ ਸੂਚੀਅੰਤਰਰਾਸ਼ਟਰੀਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਪੰਜਾਬ, ਭਾਰਤਪੰਜਾਬੀ ਟ੍ਰਿਬਿਊਨਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਰਾਜਾ ਸਾਹਿਬ ਸਿੰਘਨਿਤਨੇਮਸਾਰਾਗੜ੍ਹੀ ਦੀ ਲੜਾਈਚੰਡੀ ਦੀ ਵਾਰਰਾਧਾ ਸੁਆਮੀ ਸਤਿਸੰਗ ਬਿਆਸਸੂਬਾ ਸਿੰਘਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਪੰਜਾਬੀ ਨਾਟਕਨਾਂਵਮੁੱਖ ਸਫ਼ਾਰਸਾਇਣਕ ਤੱਤਾਂ ਦੀ ਸੂਚੀ🡆 More